ਅਟਲ ਬਿਹਾਰੀ ਬਾਜਪਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
update
ਲਾਈਨ 4:
[[File:Atal Bihari Vajpayee's Autograph in Hindi.jpg|thumb|Atal Bihari Vajpayee's Autograph in Hindi]]
 
'''ਅਟਲ ਬਿਹਾਰੀ ਵਾਜਪਾਈ''' (25 ਦਸੰਬਰ 1924 – 16 ਅਗਸਤ 2018) ਖੁਸ਼ਕਿਸਮਤ ਰਹੇ ਕਿ ਉਨ੍ਹਾਂ ਦਾ ਜਨਮ ਵੀ ਈਸਾ ਮਸੀਹ ਦੇ ਜਨਮ ਦਿਨ ਭਾਵ 25 ਦਸੰਬਰ ਨੂੰ ਹੋਇਆ। ਕੁਝ ਅਰਥਾਂ ‘ਚ ਉਹ [[ਯਿਸੂ]] ਦੇ ਸੱਚੇ ਪੈਰੋਕਾਰ ਹਨ। ਸਰਲ, ਸੁੱਘੜ ਸੁਭਾਅ ਦੇ ਪ੍ਰਤੀਕ ਸ਼੍ਰੀ ਵਾਜਪਾਈ ਲੱਗਦਾ ਹੀ ਨਹੀਂ ਕਿ ਇੱਕ ਰਾਜਨੇਤਾ ਹਨ। ਉਹ ਤਾਂ ਕੋਮਲ ਭਾਵਨਾਵਾਂ ਦੇ ਪ੍ਰਤੀਕ ਹਨ। ਉਹ ਬੱਚਿਆਂ ਵਰਗੇ ਸੁਭਾਅ ਵਾਲੇ ਕਵੀ ਹਨ, ਜੋ ਆਪਣੇ ਬੀਮਾਰ ਹੋਣ ਤੋਂ ਪਹਿਲਾਂ ਸਿਆਸਤ ਦੀ ਸਲੀਬ ਨੂੰ ਆਪਣੇ ਗਲ ’ਚ ਲਟਕਾਈ ਲਗਾਤਾਰ ਲੋਕ ਸੇਵਾ ’ਚ ਲੱਗੇ ਰਹੇ। ਮੈਂ ਉਨ੍ਹਾਂ ਦੇ ਹੀ ਸ਼ਬਦਾਂ ਨੂੰ ਉਨ੍ਹਾਂ ਦੇ ਜਨਮ ਦਿਨ (25 ਦਸੰਬਰ) ’ਤੇ ਦੁਹਰਾਉਣਾ ਚਾਹੁੰਦਾ ਹਾਂ: ‘‘ਹਰ 25 ਦਸੰਬਰ ਨੂੰ ਜਿਊਣ ਦੀ ਨਵੀਂ ਪੌੜੀ ‘ਤੇ ਚੜ੍ਹਦਾ ਹਾਂ, ਨਵੇਂ ਮੋੜ ‘ਤੇ ਹੋਰਾਂ ਨਾਲ ਘੱਟ, ਖ਼ੁਦ ਨਾਲ ਜ਼ਿਆਦਾ ਲੜਦਾ ਹਾਂ। ਮੇਰਾ ਮਨ ਮੈਨੂੰ ਆਪਣੀ ਹੀ ਅਦਾਲਤ ’ਚ ਖੜ੍ਹਾ ਕਰ ਕੇ ਜਦੋਂ ਜਿਰਹਾ ਕਰਦਾ ਹੈ, ਮੇਰਾ ਹਲਫ਼ਨਾਮਾ ਮੇਰੇ ਹੀ ਵਿਰੁੱਧ ਪੇਸ਼ ਕਰਦਾ ਹੈ ਤਾਂ ਮੈਂ ਮੁਕੱਦਮਾ ਹਾਰ ਜਾਂਦਾ ਹਾਂ।’’
==ਸਿਆਸੀ ਯਾਤਰਾ==
[[File:Vladimir Putin in India 2-5 October 2000-11.jpg|thumb|Atal Bihari Vajpayee with Vladimir Putin in India 2-5 October 2000-11]]