ਅਟਲ ਬਿਹਾਰੀ ਬਾਜਪਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
update
lead
ਲਾਈਨ 4:
[[File:Atal Bihari Vajpayee's Autograph in Hindi.jpg|thumb|Atal Bihari Vajpayee's Autograph in Hindi]]
 
'''ਅਟਲ ਬਿਹਾਰੀ ਵਾਜਪਾਈ''' (25 ਦਸੰਬਰ 1924 – 16 ਅਗਸਤ 2018) ਇਕ ਭਾਰਤੀ ਸਿਆਸਤਦਾਨ ਸੀ ਜਿਸ ਨੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ, ਸਭ ਤੋਂ ਪਹਿਲਾਂ 1996 ਵਿਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ, ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤਕ।

ਵਾਜਪਾਈ ਖੁਸ਼ਕਿਸਮਤ ਰਹੇ ਕਿ ਉਨ੍ਹਾਂ ਦਾ ਜਨਮ ਵੀ ਈਸਾ ਮਸੀਹ ਦੇ ਜਨਮ ਦਿਨ ਭਾਵ 25 ਦਸੰਬਰ ਨੂੰ ਹੋਇਆ। ਕੁਝ ਅਰਥਾਂ ‘ਚ ਉਹ [[ਯਿਸੂ]] ਦੇ ਸੱਚੇ ਪੈਰੋਕਾਰ ਹਨ। ਸਰਲ, ਸੁੱਘੜ ਸੁਭਾਅ ਦੇ ਪ੍ਰਤੀਕ ਸ਼੍ਰੀ ਵਾਜਪਾਈ ਲੱਗਦਾ ਹੀ ਨਹੀਂ ਕਿ ਇੱਕ ਰਾਜਨੇਤਾ ਹਨ। ਉਹ ਤਾਂ ਕੋਮਲ ਭਾਵਨਾਵਾਂ ਦੇ ਪ੍ਰਤੀਕ ਹਨ। ਉਹ ਬੱਚਿਆਂ ਵਰਗੇ ਸੁਭਾਅ ਵਾਲੇ ਕਵੀ ਹਨ, ਜੋ ਆਪਣੇ ਬੀਮਾਰ ਹੋਣ ਤੋਂ ਪਹਿਲਾਂ ਸਿਆਸਤ ਦੀ ਸਲੀਬ ਨੂੰ ਆਪਣੇ ਗਲ ’ਚ ਲਟਕਾਈ ਲਗਾਤਾਰ ਲੋਕ ਸੇਵਾ ’ਚ ਲੱਗੇ ਰਹੇ। ਮੈਂ ਉਨ੍ਹਾਂ ਦੇ ਹੀ ਸ਼ਬਦਾਂ ਨੂੰ ਉਨ੍ਹਾਂ ਦੇ ਜਨਮ ਦਿਨ (25 ਦਸੰਬਰ) ’ਤੇ ਦੁਹਰਾਉਣਾ ਚਾਹੁੰਦਾ ਹਾਂ: ‘‘ਹਰ 25 ਦਸੰਬਰ ਨੂੰ ਜਿਊਣ ਦੀ ਨਵੀਂ ਪੌੜੀ ‘ਤੇ ਚੜ੍ਹਦਾ ਹਾਂ, ਨਵੇਂ ਮੋੜ ‘ਤੇ ਹੋਰਾਂ ਨਾਲ ਘੱਟ, ਖ਼ੁਦ ਨਾਲ ਜ਼ਿਆਦਾ ਲੜਦਾ ਹਾਂ। ਮੇਰਾ ਮਨ ਮੈਨੂੰ ਆਪਣੀ ਹੀ ਅਦਾਲਤ ’ਚ ਖੜ੍ਹਾ ਕਰ ਕੇ ਜਦੋਂ ਜਿਰਹਾ ਕਰਦਾ ਹੈ, ਮੇਰਾ ਹਲਫ਼ਨਾਮਾ ਮੇਰੇ ਹੀ ਵਿਰੁੱਧ ਪੇਸ਼ ਕਰਦਾ ਹੈ ਤਾਂ ਮੈਂ ਮੁਕੱਦਮਾ ਹਾਰ ਜਾਂਦਾ ਹਾਂ।’’
 
ਉਨ੍ਹਾਂ ਨੂੰ 2014 ਵਿਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ, [[ਭਾਰਤ ਰਤਨ]] ਪ੍ਰਦਾਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ 2014 ਵਿਚ ਐਲਾਨ ਕੀਤਾ ਸੀ ਕਿ ਵਾਜਪਾਈ ਦਾ ਜਨਮ ਦਿਨ 25 ਦਸੰਬਰ ਨੂੰ ਸੁਤੰਤਰ ਰਾਜ ਦਿਵਸ ਵਜੋਂ ਮਨਾਇਆ ਜਾਵੇਗਾ। ਉਮਰ ਸਬੰਧਤ ਬਿਮਾਰੀ ਦੇ ਕਾਰਨ ਉਹ 16 ਅਗਸਤ 2018 ਨੂੰ ਚਲਾਣਾ ਕਰ ਗਏ।<ref>[https://punjab.news18.com/news/national/atal-biahi-dead-32539.html ਅਟਲ ਬਿਹਾਰੀ ਵਾਜਪਾਈ ਨਹੀਂ ਰਹੇ]</ref>
 
==ਸਿਆਸੀ ਯਾਤਰਾ==
[[File:Vladimir Putin in India 2-5 October 2000-11.jpg|thumb|Atal Bihari Vajpayee with Vladimir Putin in India 2-5 October 2000-11]]