ਅਕਤੂਬਰ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 24:
| casualties2 = All deserted
}}
'''ਅਕਤੂਬਰ ਇਨਕਲਾਬ''' (ਰੂਸੀ: Октя́брьская револю́ция, ਗੁਰਮੁਖੀ: ਓਕਤਿਆਬਰਸਕਾਇਆ ਰੇਵੋਲਿਊਤਸਿਆ; ਆਈ ਪੀ ਏ: [ɐkˈtʲæbrʲskəjə rʲɪvɐˈlʲʉtsɨjə]), ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ (ਰੂਸੀ: Великая Октябрьская социалистическая революция, ਵੇਲੀਕਆ ਓਕਤਿਆਬਰਕਾਇਆ ਸੋਤਸਿਅਲਿਸਤੀਚੇਸਕਆ ਰੇਵੋਲਿਊਤਸਿਆ), [[ਲਾਲ ਅਕਤੂਬਰ]], [[ਅਕਤੂਬਰ ਵਿਦਰੋਹ]] ਅਤੇ [[ਬਾਲਸ਼ਵਿਕ ਇਨਕਲਾਬ]] ਵੀ ਕਿਹਾ ਜਾਂਦਾ ਹੈ<ref>{{cite book|last1=Samaan|first1=A.E.|title=From a "Race of Masters" to a "Master Race": 1948 to 1848|date=2 February 2013|publisher=A.E. Samaan|isbn=0615747884|page=346|url=https://books.google.ca/books?id=JkXJZtI9DQoC&pg=PA346&dq=%22october+uprising%22+%22bolshevik+revolution%22&hl=en&sa=X&ved=0ahUKEwjSsOPVuYPSAhUk0IMKHUTRAycQ6AEIIDAB#v=onepage&q=%22october%20uprising%22%20%22bolshevik%20revolution%22&f=false|accessdate=9 February 2017}}</ref>, [[ਵਲਾਦੀਮੀਰ ਲੈਨਿਨ|ਲੈਨਿਨ]] ਦੀ ਅਗਵਾਈ ਵਿੱਚ [[ਰੂਸੀ ਕਮਿਊਨਿਸਟ ਪਾਰਟੀ]] ਦੁਆਰਾ ਵਿਸ਼ਾਲ [[ਰੂਸੀ ਸਲਤਨਤ]] ਦੀ [[ਰਿਆਸਤ]] ਤੇ ਕਾਬਜ ਹੋਣ ਦੀ ਕਾਰਵਾਈ ਸੀ। ਇਹ [[20ਵੀਂ ਸਦੀ]] ਦੀਆਂ ਸਭ ਤੋਂ ਵੱਡੀਆਂ ਰਾਜਨੀਤਕ ਘਟਨਾਵਾਂ ਵਿੱਚੋਂ ਇੱਕ ਹੈ ਜੋ [[ਅਕਤੂਬਰ 1917]] ਵਿੱਚ (ਨਵੇਂ ਕੈਲੰਡਰ ਅਨੁਸਾਰ ਨਵੰਬਰ 1917 ਵਿੱਚ) ਵਾਪਰੀ। ਇਸਨੇ ਵਿਸ਼ਵ ਇਤਿਹਾਸ ਦੇ ਅਗਲੇ ਰੁਖ ਨੂੰ ਪ੍ਰਭਾਵਤ ਕੀਤਾ। ਕ੍ਰਾਂਤੀ ਦੇ ਸਿੱਟੇ ਵਜੋਂ, [[ਰੂਸ]] ਵਿਚ [[ਘਰੇਲੂ ਯੁੱਧ]] ਛਿੜ ਪਿਆ, [[ਆਰਜ਼ੀ ਸਰਕਾਰ]] ਨੂੰ ਹਟਾ ਦਿੱਤਾ ਗਿਆ ਅਤੇ [[ਸੋਵੀਅਤਾਂ ਦੀ ਕੁੱਲ-ਰੂਸੀ ਕਾਂਗਰਸ|ਸੋਵੀਅਤਾਂ ਦੀ ਦੂਜੀ ਕੁੱਲ-ਰੂਸੀ ਕਾਂਗਰਸ]] ਦੁਆਰਾ ਸਰਕਾਰ ਬਣਾਈ ਗਈ, ਜਿਸ ਵਿੱਚ ਪ੍ਰਤਿਨਿਧਾਂ ਦੀ ਭਾਰੀ ਬਹੁਗਿਣਤੀ ਬੋਲਸ਼ਿਵਿਕਾਂ (ਆਰਐਸਡੀਐਲਪੀ [ਬੀ]) ਦੀ ਸੀ ਅਤੇ ਉਹਨਾਂ ਦੇ ਸਹਿਯੋਗੀਆਂ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਅਤੇ ਕੁਝ ਕੌਮੀ ਸੰਗਠਨ ਸ਼ਾਮਲ ਸਨ।
 
ਅਸਥਾਈ ਸਰਕਾਰ ਨੂੰ 25-26 ਅਕਤੂਬਰ (7-8 ਨਵੰਬਰ, ਨਵਾਂ ਕੈਲੰਡਰ) [[ਹਥਿਆਰਬੰਦ ਵਿਦਰੋਹ]] ਰਾਹੀਂ ਹਟਾ ਦਿੱਤਾ ਗਿਆ, ਜਿਸਦੇ ਮੁੱਖ ਆਗੂ ਆਯੋਜਕ [[ਵੀ ਆਈ ਲੈਨਿਨ]], [[ਲਿਓਨ ਟਰਾਟਸਕੀ]], ਸਵਿਰਦਲੋਵ ਆਦਿ ਸਨ। ਪੀਤਰੋਗਰਾਦ ਸੋਵੀਅਤ ਦੀ ਫੌਜੀ ਇਨਕਲਾਬੀ ਕਮੇਟੀ, ਜਿਸ ਵਿਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਵੀ ਸ਼ਾਮਲ ਸਨ. ਨੇ ਇਸ ਵਿਦਰੋਹ ਦੀ ਸਿੱਧੀ ਅਗਵਾਈ ਕੀਤੀ। ਲੋਕਾਂ ਦੇ ਇੱਕ ਵੱਡੇ ਹਿੱਸੇ ਦੇ ਸਮਰਥਨ, ਅਸਥਾਈ ਸਰਕਾਰ ਦੀ ਅਯੋਗਤਾ, ਮੈਨਸ਼ਵਿਕ ਅਤੇ ਸੱਜੇ-ਪੱਖੀ ਸਮਾਜਵਾਦੀ-ਕ੍ਰਾਂਤੀਕਾਰੀਆਂ ਦੀ ਬੋਲਸ਼ੇਵਿਕਾਂ ਦਾ ਇੱਕ ਅਸਲੀ ਬਦਲ ਪੇਸ਼ ਕਰਨ ਦੀ ਅਸਮਰਥਤਾ ਨੇ ਇਸ ਵਿਦਰੋਹ ਦੀ ਸਫਲਤਾ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੋਈ ਸੀ।
 
==ਨਾਮ ਬਾਰੇ==