ਲੋਕ-ਕਹਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਬੇ-ਹਵਾਲਾ}}
'''ਲੋਕ ਕਹਾਣੀ''' ਇੱਕ ਲੋਕਧਾਰਾਈ ਵਿਧਾ ਹੈ, ਖਾਸ ਤੌਰ ਤੇ ਇੱਕ ਅਜਿਹੀ ਕਹਾਣੀ ਸ਼ਾਮਲ ਹੁੰਦੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਮੂੰਹ-ਜ਼ਬਾਨੀ ਚਲੀ ਆ ਰਹੀ ਹੁੰਦੀ ਹੈ। ਅਜਿਹੀਆਂ ਕਹਾਣੀਆਂ ਅਜਿਹੀਆਂ ਚੀਜ਼ਾਂ ਨੂੰ ਸਪੱਸ਼ਟ ਕਰਨ ਲਈ ਜਿਹੜੀਆਂ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀਆਂ ਹੁੰਦੀਆਂ, ਬੱਚਿਆਂ ਨੂੰ ਅਨੁਸ਼ਾਸਿਤ ਕਰਨ ਲਈ ਜਾਂ ਸਮਾਂ ਪਾਸ ਕਰਨ ਲਈ ਹੁੰਦੀਆਂ ਸਨ। ਵੱਖੋ-ਵੱਖ ਸਭਿਆਚਾਰਾਂ ਦੀਆਂ ਵੱਖੋ-ਵੱਖਰੀਆਂ "ਲੋਕ-ਕਥਾਵਾਂ" ਹਨ ਅਤੇ ਬਹੁਤ ਵਾਰੀ ਇੱਕੋ ਕਹਾਣੀ ਦੇ ਵੱਖੋ-ਵੱਖ ਰੂਪ ਹੁੰਦੇ ਹਨ। ਇਹਦੇ ਹੇਠ ਲਿਖੀਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। 
 
'''ਲੋਕ ਕਹਾਣੀ''' ਇੱਕ [[ਲੋਕਧਾਰਾ|ਲੋਕਧਾਰਾਈ]] ਵਿਧਾ ਹੈ, ਖਾਸ ਤੌਰ ਤੇ ਇੱਕ ਅਜਿਹੀ ਕਹਾਣੀ ਸ਼ਾਮਲ ਹੁੰਦੀ ਹੈ ਜੋ ਪੀੜ੍ਹੀ ਦਰ ਪੀੜ੍ਹੀ ਮੂੰਹ-ਜ਼ਬਾਨੀ ਚਲੀ ਆ ਰਹੀ ਹੁੰਦੀ ਹੈ। ਅਜਿਹੀਆਂ ਕਹਾਣੀਆਂ ਅਜਿਹੀਆਂ ਚੀਜ਼ਾਂ ਨੂੰ ਸਪੱਸ਼ਟ ਕਰਨ ਲਈ ਜਿਹੜੀਆਂ ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀਆਂ ਹੁੰਦੀਆਂ, ਬੱਚਿਆਂ ਨੂੰ ਅਨੁਸ਼ਾਸਿਤ ਕਰਨ ਲਈ ਜਾਂ ਸਮਾਂ ਪਾਸ ਕਰਨ ਲਈ ਹੁੰਦੀਆਂ ਸਨ। ਵੱਖੋ-ਵੱਖ ਸਭਿਆਚਾਰਾਂ ਦੀਆਂ ਵੱਖੋ-ਵੱਖਰੀਆਂ "ਲੋਕ-ਕਥਾਵਾਂ" ਹਨ ਅਤੇ ਬਹੁਤ ਵਾਰੀ ਇੱਕੋ ਕਹਾਣੀ ਦੇ ਵੱਖੋ-ਵੱਖ ਰੂਪ ਹੁੰਦੇ ਹਨ। ਇਹਦੇ ਹੇਠ ਲਿਖੀਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। 
 
[[ਸ਼੍ਰੇਣੀ:ਲੋਕਧਾਰਾ]]