ਦਸਤਖ਼ਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਇੱਕ '''ਦਸਤਖ਼ਤ''' ([[ਲਾਤੀਨੀ ਭਾਸ਼ਾ|ਲਾਤੀਨੀ]]:signare, [[ਅੰਗਰੇਜੀ]]: Signature) ਕਿਸੇ ਵਿਅਕਤੀ ਦੁਅਾਰਾ ੳੁਸਦੇ ਹੱਥੀਂ ਲਿਖੇ ਹੋੲੇ (ਅਕਸਰ ਵਿਲੱਖਣ ਤਰੀਕੇ ਦੇ) ਨਾਮ, ੳੁਪਨਾਮ ਜਾਂ ੲਿੱਕ ਖਾਸ ਨਿਸ਼ਾਨ ਨੂੰ ਕਹਿੰਦੇ ਹਨ। ਇਹ ਕਿਸੇ ਦਸਤਾਵੇਜ਼, [[ਹਲਫੀਆ ਬਿਆਨ|ਬਿਆਨ]] ਜਾਂ ਘੋਸ਼ਣਾ ਆਦਿ ਤੇ ਕੀਤਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ 'ਸਹੀ ਵਿਅਕਤੀ' ਦੁਆਰਾ ਪ੍ਰਸਾਰਿਤ ਕੀਤਾ ਗਿਆ ਹੈ ਜਾਂ ਵਿਅਕਤੀ ਨੇ ਖੁਦ  ੲਿਹ ਘੋਸ਼ਣਾ ਕੀਤੀ ਗੲੀਹੈ। ਦਸਤਖ਼ਤ ਅਤੇ ਆਟੋਗ੍ਰਾਫ (ਜੋ ਮੁੱਖ ਤੌਰ 'ਤੇ ਇੱਕ ਕਲਾਤਮਕ ਦਸਤਖਤ ਹੈ) ਦਾ ਅਕਸਰ ਹੀ ਭੁਲੇਖਾ ਪੈ ਜਾਂਦਾ ਹੈ। ਇਹ ਉਲਝਣ ੳੁਦੋਂ ਪੈਦਾ ਹੁੰਦੀ ਹੈ ਜਦੋਂ ਲੋਕਾਂ ਦੇ ਆਟੋਗ੍ਰਾਫ ਅਤੇ ਹਸਤਾਖਰ ਦੋਨੋ ੲਿੱਕੋ ਜਿਹੇ ਹੁੰਦੇ ਹਨ ਅਤੇ ੲਿਸੇ ਕਰਕੇ ਅਜਿਹੇ ਕੁਝ ਲੋਕ ਆਪਣੇ ਆਟੋਗ੍ਰਾਫ ਨੂੰ ਜਨਤਕ ਪ੍ਰਕਾਸ਼ਿਤ ਕਰਦੇ ਹਨ ਅਤੇ ਆਪਣੇ ਦਸਤਖ਼ਤ ਨੂੰ ਨਿੱਜੀ ਰੱਖਦੇ ਹਨ।
 
==ਕੁ੍ਝ ਮਹਾਨ ਸ਼ਖਸ਼ੀਅਤਾਂ ਦੇ ਦਸਤਖ਼ਤ ==
<gallery>
File:Benjamin Franklin Signature.svg|[[ਬੈਂਜਾਮਿਨ ਫ਼ਰੈਂਕਲਿਨ]] ਦੇ ਦਸਤਖ਼ਤ
File:Henry Ford Signature.svg|[[ਹੈਨਰੀ ਫ਼ੋਰਡ]] ਦੇ ਦਸਤਖ਼ਤ
File:Donald Trump Signature.svg|thumb|[[ਡੋਨਲਡ ਟਰੰਪ]] ਦੇ ਦਸਤਖ਼ਤ
File:Dr.ambedkar signature.jpg|thumb|[[ਭੀਮ ਰਾਓ ਅੰਬੇਡਕਰ]] ਦੇ ਦਸਤਖ਼ਤ
File:Swami-Vivekanda-Signature-transparent.png|thumb|[[ਸਵਾਮੀ ਵਿਵੇਕਾਨੰਦ]] ਦੇ ਦਸਤਖ਼ਤ
File:Signature of Narendra Modi (Hindi).svg|thumb|[[ਨਰਿੰਦਰ ਮੋਦੀ]] ਦੇ ਦਸਤਖ਼ਤ
File:ShahRukh Khan Sgnature transparent.png|thumb|[[ਸ਼ਾਹ ਰੁਖ ਖ਼ਾਨ|ਸ਼ਾਹਰੁਖ ਖ਼ਾਨ]] ਦੇ ਦਸਤਖ਼ਤ
File:Imran Khan signature.svg|thumb|[[ਇਮਰਾਨ ਖ਼ਾਨ]] ਦੇ ਦਸਤਖ਼ਤ
</gallery>
 
 
==ਹਵਾਲੇ==
 
[[ਸ਼੍ਰੇਣੀ:ਨਾਂਮ]]