ਦਸਤਖ਼ਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Refimprove|}}
ਇੱਕ '''ਦਸਤਖ਼ਤ''' ([[ਲਾਤੀਨੀ ਭਾਸ਼ਾ|ਲਾਤੀਨੀ]]:signare, [[ਅੰਗਰੇਜੀ]]: Signature) ਕਿਸੇ ਵਿਅਕਤੀ ਦੁਅਾਰਾ ੳੁਸਦੇ ਹੱਥੀਂ ਲਿਖੇ ਹੋੲੇ (ਅਕਸਰ ਵਿਲੱਖਣ ਤਰੀਕੇ ਦੇ) ਨਾਮ, ੳੁਪਨਾਮ ਜਾਂ ੲਿੱਕ ਖਾਸਖ਼ਾਸ ਨਿਸ਼ਾਨ ਨੂੰ ਕਹਿੰਦੇ ਹਨ। ਇਹ ਕਿਸੇ ਦਸਤਾਵੇਜ਼, [[ਹਲਫੀਆ ਬਿਆਨ|ਬਿਆਨ]] ਜਾਂ ਘੋਸ਼ਣਾ ਆਦਿਵਰਗੇ ਤੇਕਾਗਜ਼ੀ ਕਾਰਵਾਈਆਂ ਲਈ ਕੀਤਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ 'ਸਹੀ ਵਿਅਕਤੀ' ਦੁਆਰਾ ਪ੍ਰਸਾਰਿਤ ਕੀਤਾ ਗਿਆ ਹੈ ਜਾਂ ਵਿਅਕਤੀ ਨੇ ਖੁਦਖ਼ੁਦ ੲਿਹ ਘੋਸ਼ਣਾ ਕੀਤੀ ਹੈ। ਦਸਤਖ਼ਤ ਅਤੇ ਆਟੋਗ੍ਰਾਫ (ਜੋ ਮੁੱਖ ਤੌਰ 'ਤੇ ਇੱਕ ਕਲਾਤਮਕ ਦਸਤਖਤ ਹੈ) ਦਾ ਅਕਸਰ ਹੀ ਭੁਲੇਖਾ ਪੈ ਜਾਂਦਾ ਹੈ। ਇਹ ਉਲਝਣ ੳੁਦੋਂ ਪੈਦਾ ਹੁੰਦੀ ਹੈ ਜਦੋਂ ਲੋਕਾਂ ਦੇ ਆਟੋਗ੍ਰਾਫ ਅਤੇ ਹਸਤਾਖਰਹਸਤਾਖ਼ਰ ਦੋਨੋ ੲਿੱਕੋ ਜਿਹੇ ਹੁੰਦੇ ਹਨ ਅਤੇ ੲਿਸੇ ਕਰਕੇ ਅਜਿਹੇ ਕੁਝ ਲੋਕ ਆਪਣੇ ਆਟੋਗ੍ਰਾਫ ਨੂੰ ਜਨਤਕ ਪ੍ਰਕਾਸ਼ਿਤ ਕਰਦੇ ਹਨ ਅਤੇ ਆਪਣੇ ਦਸਤਖ਼ਤ ਨੂੰ ਨਿੱਜੀ ਰੱਖਦੇ ਹਨ।
 
==ਕੁ੍ਝ ਮਹਾਨ ਸ਼ਖਸ਼ੀਅਤਾਂ ਦੇ ਦਸਤਖ਼ਤ ==