ਅਟਲ ਬਿਹਾਰੀ ਬਾਜਪਾਈ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
minor fix
ਲਾਈਨ 33:
}}
'''ਅਟਲ ਬਿਹਾਰੀ ਵਾਜਪਾਈ''' (25 ਦਸੰਬਰ 1924 – 16 ਅਗਸਤ 2018) ਇਕ ਭਾਰਤੀ ਸਿਆਸਤਦਾਨ ਸੀ ਜਿਸ ਨੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ, ਸਭ ਤੋਂ ਪਹਿਲਾਂ 1996 ਵਿਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ, ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤਕ।
 
 
ਉਨ੍ਹਾਂ ਨੂੰ 2014 ਵਿਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ, [[ਭਾਰਤ ਰਤਨ]] ਪ੍ਰਦਾਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ 2014 ਵਿਚ ਐਲਾਨ ਕੀਤਾ ਸੀ ਕਿ ਵਾਜਪਾਈ ਦਾ ਜਨਮ ਦਿਨ 25 ਦਸੰਬਰ ਨੂੰ ਸੁਤੰਤਰ ਰਾਜ ਦਿਵਸ ਵਜੋਂ ਮਨਾਇਆ ਜਾਵੇਗਾ। ਉਮਰ ਸਬੰਧਤ ਬਿਮਾਰੀ ਦੇ ਕਾਰਨ ਉਹ 16 ਅਗਸਤ 2018 ਨੂੰ ਚਲਾਣਾ ਕਰ ਗਏ।<ref>[https://punjab.news18.com/news/national/atal-biahi-dead-32539.html ਅਟਲ ਬਿਹਾਰੀ ਵਾਜਪਾਈ ਨਹੀਂ ਰਹੇ]</ref>