ਸੂਰਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Armannwiki (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Sukh850 ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ...
No edit summary
ਲਾਈਨ 1:
[[ਤਸਵੀਰ:Sun_in_February.jpg|thumb|163x163px]]
ਸੂਰਜ ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ। ੲਿਹ ਧਰਤੀ ਤੇ ੳੂਰਜਾ ਦਾ ਮੁੱਖ ਸ੍ਰੋਤ ਹੈ। ੲਿਸਦਾ ਕੁੱਲ ਵਿਅਾਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਅਾਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ੲਿਸ ਤੋਂ ੲਿਲਾਵਾ ਥੋੜੀ ਮਾਤਰਾ ਵਿੱਚ ਅਾਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ।ਸੂਰਜ ਦਾ ਇਕ ਚੱਕਰ ਅਕਾਸ਼-ਗੰਗਾ ਦੇ ਇਰਦ-ਗਿਰਦ 250 ਲੱਖ ਸਾਲਾਂ ਵਿਚ ਪੂਰਾ ਹੁੰਦਾ ਹੈ। ਸੂਰਜ ਅਕਾਸ਼-ਗੰਗਾ ਦੇ ਕੇਂਦਰ ਤੋਂ 30,000 ਰੋਸ਼ਨੀ-ਵਰ੍ਹੇ ਦੂਰ ਹੈ। ਸੂਰਜ ਦੀ ਉਮਰ 4.6 ਅਰਬ ਸਾਲ ਦੀ ਹੈ। ਸੂਰਜ ਦੇ ਉੱਤੇ ਕਈ ਕਾਲੇ ਰੰਗ ਦੇ ਧੱਬੇ ਹਨ, ਇਨ੍ਹਾਂ ਧੱਬਿਆਂ ਦੀ ਗਿਣਤੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਹਰ 11 ਸਾਲ ਬਾਅਦ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਦੀ ਸਤਹ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਸਤਹਿ ਤੋਂ ਅੰਦਰ ਵੱਲ ਜਾਣ ਨਾਲ ਇਹ ਤਾਪਮਾਨ ਹੋਰ ਜ਼ਿਆਦਾ ਹੋ ਜਾਂਦਾ ਹੈ। ਵਿਗਿਆਨੀਆਂ ਮੁਤਾਬਿਕ ਸੂਰਜ ਦੀ ਕੁਲ ਉਮਰ ਤਕਰੀਬਨ 10 ਅਰਬ ਸਾਲ ਹੈ।
* ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋੲਿਅਾ।
* ਸੂਰਜ ਨੂੰ ਇੱਕ ਤਾਰਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।
ਲਾਈਨ 8:
 
==ਬਣਤਰ==
ਸੂਰਜ ਜੋ ਸਾਡੀ [[ਆਕਾਸ਼ਗੰਗਾ]] ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ [[ਤਾਰਾ]] ਹੈ। ਸੂਰਜ ਸਾਡੀ [[ਧਰਤੀ]] ਲਈ ਊਰਜਾ (ਰੌਸ਼ਨੀ, ਗਰਮੀ) ਦਾ ਮੁੱਖ ਸ੍ਰੋਤ ਹੈ ਜੋ ਧਰਤੀ ਤੇ ਜੀਵਨ ਅਾਧਾਰ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ ਤਾਪਮਾਨ ਪੰਜਾਹ ਲੱਖ ਦਰਜੇ [[ਕੈਲਵਿਨ]] ਹੁੰਦਾ ਹੈ। [[ਪਲਾਜ਼ਮਾ]] ਬਣੀ [[ਹਾਈਡਰੋਜਨ]] ਇਸ ਤਾਪਮਾਨ ਉੱਤੇ [[ਹੀਲੀਅਮ]] ਵਿੱਚ ਵਟਦੀ ਹੈ। ਇਸ [[ਸੰਯੋਜਨ ਕਿਰਿਆ|ਫਿਊਜ਼ਨ ਕਿਰਿਆ]] ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ। ਅੰਤ ਵਿਚ ਜਦੋਂ ਇਸ 'ਤੇ ਹਾਈਡਰੋਜਨ ਅਤੇ ਹੀਲੀਅਮ ਦਾ ਭੰਡਾਰ ਖ਼ਤਮ ਹੋ ਗਿਆ ਤਾਂ ਇਸ ਦਾ ਜਲੌਅ ਘੱਟ ਜਾਵੇਗਾ ਤੇ ਇੱਕ ਦਿਨ ਇਸ ਵਿਸ਼ਾਲ ਕਾਇਆ ਵਾਲਾ ਭਖਦਾ ਹੋਇਆ ਸੂਰਜ ਦਾ ਅੰਤ ਹੋ ਜਾਵੇਗਾ, ਮਰਨ ਉਪਰੰਤ ਇਸ ਦਾ ਜਨਮ ਬਲੈਕ ਹੋਲ਼, ਨਿਊਟ੍ਰਾਨ ਤਾਰਾ ਜਾਂ ਵਾਈਟ-ਡਵਾਰਫ ਵਜੋਂ ਹੋਵੇਗਾ। ਮਰਨ ਤੋਂ ਪਹਿਲਾਂ ਇਹ ਆਪਣੇ ਨੇੜੇ ਦੇ ਗ੍ਰਹਿਆਂ ਜਿਵੇਂ ਕਿ ਬੁੱਧ, ਸ਼ੁੱਕਰ, ਧਰਤੀ ਨੂੰ ਨਿਗਲ ਲਵੇਗਾ।
 
ਸੂਰਜ ਜੋ ਸਾਡੀ [[ਆਕਾਸ਼ਗੰਗਾ]] ਦੇ ਸੌ ਅਰਬ ਤੋਂ ਵੱਧ ਤਾਰਿਆਂ ਵਿੱਚੋਂ ਇੱਕ ਨਿੱਕਾ ਜਿਹਾ [[ਤਾਰਾ]] ਹੈ। ਸੂਰਜ ਸਾਡੀ [[ਧਰਤੀ]] ਲਈ ਊਰਜਾ (ਰੌਸ਼ਨੀ, ਗਰਮੀ) ਦਾ ਮੁੱਖ ਸ੍ਰੋਤ ਹੈ ਜੋ ਧਰਤੀ ਤੇ ਜੀਵਨ ਅਾਧਾਰ ਹੈ। ਇਸ ਦੀ ਨਾਭੀ ਵਿੱਚ ਗੈਸਾਂ ਦਾ ਦਬਾਅ ਧਰਤੀ ਉਤਲੇ ਤਾਪਮਾਨ ਪੰਜਾਹ ਲੱਖ ਦਰਜੇ [[ਕੈਲਵਿਨ]] ਹੁੰਦਾ ਹੈ। [[ਪਲਾਜ਼ਮਾ]] ਬਣੀ [[ਹਾਈਡਰੋਜਨ]] ਇਸ ਤਾਪਮਾਨ ਉੱਤੇ [[ਹੀਲੀਅਮ]] ਵਿੱਚ ਵਟਦੀ ਹੈ। ਇਸ [[ਸੰਯੋਜਨ ਕਿਰਿਆ|ਫਿਊਜ਼ਨ ਕਿਰਿਆ]] ਸਮੇਂ ਕੁਝ ਮਾਤਰਾ ਵਿੱਚ ਪਦਾਰਥ ਊਰਜਾ ਵਿੱਚ ਤਬਦੀਲ ਹੁੰਦਾ ਹੈ। ਇਸ ਨਾਲ ਇੱਕ ਸਕਿੰਟ ਵਿੱਚ ਹੀ ਇੰਨੀ ਊਰਜਾ ਪੈਦਾ ਹੁੰਦੀ ਹੈ ਜਿੰਨੀ ਸਭਿਅਤਾ ਦੇ ਉਦੈ ਹੋਣ ਤੋਂ ਲੈ ਕੇ ਤਮਾਮ ਮਨੁੱਖ ਜਾਤੀ ਨੇ ਹੁਣ ਤਕ ਵੀ ਨਹੀਂ ਵਰਤੀ। ਸੂਰਜ ਉੱਤੇ ਅਜਿਹਾ ਸਿਰਫ ਇੱਕ ਸਕਿੰਟ ਲਈ ਜਾਂ ਇੱਕ ਵਾਰ ਨਹੀਂ ਸਗੋਂ ਨਿਰੰਤਰ ਹੁੰਦਾ ਹੈ। ਪਿਛਲੇ ਸਾਢੇ ਚਾਰ ਅਰਬ ਸਾਲ ਤੋਂ ਨਿਰੰਤਰ ਹੁੰਦਾ ਆ ਰਿਹਾ ਹੈ। ਅਗਾਂਹ ਇੰਨੇ ਕੁ ਸਮੇਂ ਲਈ ਹੋਰ ਇੰਜ ਹੀ ਹੁੰਦਾ ਰਹੇਗਾ।
==ਚੁੰਬਕੀ ਖੇਤਰ==
ਸਾਡੇ ਸੂਰਜ ਦੇ ਥਾਲ ਉੱਤੇ ਕਾਲੇ ਧੱਬੇ ਹਨ। ਇਹ ਧੱਬੇ ਇਸ ਦੇ ਅਤਿ ਤੀਬਰ ਚੁੰਬਕੀ ਖੇਤਰ ਹਨ। ਧਰਤੀ ਦੇ ਚੁੰਬਕੀ ਖੇਤਰ ਨਾਲੋਂ ਦਸ ਹਜ਼ਾਰ ਗੁਣਾ ਸ਼ਕਤੀਸ਼ਾਲੀ। ਇਹ ਨਿੱਕੇ-ਨਿੱਕੇ ਧੱਬੇ ਹਜ਼ਾਰਾਂ ਹੀ ਨਹੀਂ ਲੱਖਾਂ ਕਿਲੋਮੀਟਰ ਆਕਾਰ ਦੇ ਹਨ। ਸਾਨੂੰ ਦਿਸਦਾ ਸੂਰਜ ਦਾ ਥਾਲ ਇਸ ਦਾ [[ਫੋਟੋਸਫੀਅਰ]] ਹੀ ਹੈ। ਸੂਰਜ ਇੱਥੇ ਮੁੱਕ ਨਹੀਂ ਜਾਂਦਾ। ਇਸ ਤੋਂ ਬਾਹਰ ਦਸ ਹਜ਼ਾਰ ਕਿਲੋਮੀਟਰ ਮੋਟਾ [[ਕਰੋਮੋਸਫੀਅਰ]] ਦਾ ਘੇਰਾ ਹੈ। ਇਸ ਤੋਂ ਬਾਹਰ ਲੱਖਾਂ ਕਿਲੋਮੀਟਰ ਤਕ [[ਕਰੋਨਾ]] ਦਾ ਖਿਲਾਰ ਹੈ। ਸੂਰਜ ਦੇ ਫੋਟੋਸਫੀਅਰ ਦਾ ਤਾਪਮਾਨ ਸਿਰਫ ਛੇ ਹਜ਼ਾਰ ਦਰਜੇ ਕੈਲਵਿਨ ਹੈ। ਕਰੋਮੋਸਫੀਅਰ ਦੇ ਸਿਰੇ ਉੱਤੇ ਇਹ ਦਸ ਹਜ਼ਾਰ ਦਰਜੇ ਹੋ ਜਾਂਦਾ ਹੈ। ਕਰੋਨਾ ਵਿੱਚ ਇਹ ਦਸ ਲੱਖ ਦਰਜੇ ਕੈਲਵਿਨ ਤੋਂ ਪੰਜਾਹ ਲੱਖ ਕੈਲਵਿਨ ਤਕ ਹੋ ਜਾਂਦਾ ਹੈ।