ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 47:
 
== ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ ==
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ। <ref>{{Cite news|url=https://www.punjabitribuneonline.com/2018/08/%E0%A8%95%E0%A9%80-%E0%A8%AD%E0%A8%BE%E0%A8%B0%E0%A8%A4-%E0%A8%AA%E0%A8%BE%E0%A8%95%E0%A8%BF-%E0%A8%B0%E0%A8%BF%E0%A8%B6%E0%A8%A4%E0%A8%BE-%E0%A8%B8%E0%A9%81%E0%A8%A7%E0%A8%BE%E0%A8%B0-%E0%A8%B8/|title=ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?|last=ਕੇ.ਸੀ. ਸਿੰਘ|first=|date=2018-08-08|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}</ref>ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ।<ref>http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref> ਉਹਨਾਂ ਨੇ ਕਈ ਸਾਲਾਂ ਤੋਂ ਰੁਕੀ ਹੋਈ ਭਾਰਤ-ਪਾਕਿ ਅਮਨ ਵਾਰਤਾ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਹੈ ਅਤੇ ਆਖਿਆ ਹੈ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਆਪਣੇ ਮਤਭੇਦ ਦੂਰ ਕਰਨ ਅਤੇ ਆਮ ਵਾਂਗ ਸਬੰਧ ਬਣਾਉਣ ਲਈ ਹਰ ਸੂਰਤ ਵਿੱਚ ਮੇਲ ਜੋਲ ਦਾ ਰਾਹ ਅਖਤਿਆਰ ਕਰਨਾ ਪਵੇਗਾ।<ref>{{Cite news|url=https://www.punjabitribuneonline.com/2018/08/%E0%A8%AE%E0%A9%B1%E0%A8%A4%E0%A8%AD%E0%A9%87%E0%A8%A6-%E0%A8%AE%E0%A8%BF%E0%A8%9F%E0%A8%BE%E0%A8%89%E0%A8%A3-%E0%A8%B2%E0%A8%88-%E0%A8%97%E0%A9%B1%E0%A8%B2%E0%A8%AC%E0%A8%BE%E0%A8%A4-%E0%A8%B9/|title=ਮੱਤਭੇਦ ਮਿਟਾਉਣ ਲਈ ਗੱਲਬਾਤ ਹੀ ਸਹੀ ਰਾਹ: ਇਮਰਾਨ|last=|first=|date=2018-08-21|work=ਪੰਜਾਬੀ ਟ੍ਰਿਬਿਊਨ|access-date=2018-08-22|archive-url=|archive-date=|dead-url=|language=}}</ref>
 
==ਹਵਾਲੇ==