ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
{{Cite news|url=https://www.punjabitribuneonline.com/2018/08/%E0%A8%AA%E0%A9%8D%E0%A8%B0%E0%A8%A7%E0%A8%BE%E0%A8%A8-%E0%A8%AE%E0%A9%B0%E0%A8%A4%E0%A8%B0%E0%A9%80-%E0%A8%87%E0%A8%AE%E0%A8%B0%E0%A8%BE%E0%A8%A8-%E0%A8%A8%E0%A9%82%E0%A9%B0-%E0%A8%A6%E0%A8%B0/|title=ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ|last=ਮੁਸ਼ੱਰਫ਼ ਜ਼ੈਦੀ|first=|date=2018-08-18|work=ਪੰਜਾਬੀ ਟ੍ਰਿਬਿਊਨ|access-date=2018-08-22|archive-url=|archive-date=|dead-url=|language=}}
{{Infobox officeholder
| name = ਇਮਰਾਨ ਖ਼ਾਨ
{{Nastaliq|عمران خان}}
| image = Konferenz Pakistan und der Westen - Imran Khan (cropped).jpg
| honorific-suffix = [[ਪਾਕਿਸਤਾਨ ਕੌਮੀ ਅਸੰਬਲੀ|ਐਮਐਨਏ]]
| imagesize = 250px
| birth_name = ਇਮਰਾਨ ਖ਼ਾਨ ਨਿਆਜ਼ੀ
| office = [[ਪਾਕਿਸਤਾਨ ਤਹਿਰੀਕ-ਏ-ਇਨਸਾਫ਼|ਚੇਅਰਮੈਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼]]
| term_start = 25 ਅਪਰੈਲ 1998
| successor =
| office2 = [[ਪਾਕਿਸਤਾਨ ਦੀ ਨੈਸ਼ਨਲ ਅਸੰਬਲੀ|ਰਾਵਲਪਿੰਡੀ ਤੋਂ ਨੈਸ਼ਨਲ ਅਸੰਬਲੀ ਮੈਂਬਰ]]
| constituency2 = [[ਹਲਕਾ ਨੈਸ਼ਨਲ ਅਸੰਬਲੀ-56]]
| term_start2 = 11 ਮਈ 2013
| term_end2 =
| predecessor2 = [[ਮੁਹੰਮਦ ਹਨੀਫ਼ ਅੱਬਾਸੀ]]
| successor2 =
| constituency3 = [[ਹਲਕਾ ਨੈਸ਼ਨਲ ਅਸੰਬਲੀ-71]] [[ਮੀਆਂਵਾਲੀ]]
| predecessor3 =ਨਵਾਬਜ਼ਾਦਾ ਮਲਿਕ ਆਮਾਦ ਖਾਨ
| successor3 = ਓਬੈਦੁੱਲਾ ਸ਼ਾਦੀ ਖੇਲ
| term_start3 = 10 ਅਕਤੂਬਰ 2002
| term_end3 = 3 ਨਵੰਬਰ 2007
| office4 = [[File:University of Bradford Coat of Arms Alternative 1.svg|20px]] Chancellor of [[University of Bradford]]
| predecessor4 = [[Betty Lockwood, Baroness Lockwood]]
| successor4 =
| term_start4 = 7 ਦਸੰਬਰ 2005
| caption =
| birth_date = {{birth date and age|df=yes|1952|11|25}}
| birth_place = [[ਲਾਹੌਰ]], [[ਪੱਛਮੀ ਪੰਜਾਬ]], [[ਪਾਕਿਸਤਾਨ ਡੋਮੀਨੀਅਨ]]
| nationality = {{Flag icon|PAK}} [[ਪਾਕਿਸਤਾਨੀ ਲੋਕ|ਪਾਕਿਸਤਾਨੀ]]
| party = [[File:Pakistan Tehreek-e-Insaf flag.PNG|20px]] [[ਪਾਕਿਸਤਾਨ ਤਹਿਰੀਕ-ਏ-ਇਨਸਾਫ਼]],
| spouse = [[ਜਮਾਇਮਾ ਖ਼ਾਨ)]] (1995–2004)
ਰੇਹਾਮ ਖ਼ਾਨ (2015 ਤੋਂ )

| children = 2
| residence = [[ਇਸਲਾਮਾਬਾਦ]], ਪਾਕਿਸਤਾਨ
| religion = [[ਇਸਲਾਮ]]
| blank2 = ਪੁਰਸਕਾਰ
| data2 = [[ਹਿਲਾਲ-ਇ-ਇਮਤਿਆਜ਼]]
[[Pride of Performance]]
[[Asian Sportsman of the year]]
[[Wisden Cricketers of the Year]]
[[Royal College of Physicians of Edinburgh|RCPE (Hon)]]
| alma_mater = [[Keble College, Oxford]]

'''ਇਮਰਾਨ ਖਾਨ ਨਿਆਜ਼ੀ''' ([[ਉਰਦੂ]]: عِمران خان نِیازی,‎ ਜਨਮ 25 ਨਵੰਬਰ 1952<ref name="Thomas Fletcher">{{cite book|title=Sports Around the World: History, Culture, and Practice|publisher=ABC-CLIO|isbn=978-1598843002|page=231|url=http://books.google.com.pk/books?id=IkLYDgTnMxEC&pg=PA231|author=Thomas Fletcher|editor=John Nauright, Charles Parrish|accessdate=30 August 2013|chapter=Imran Khan|date=6 April 2012}}</ref><ref name=Oxford>{{cite book|title=The Oxford Companion to Pakistani History|year=2012|url=http://books.google.com/?id=-b0nLgEACAAJ&dq=isbn:9780195475784|publisher=Ameena Saiyid, [[Oxford University Press]]|location=No. 38, Sector 15, [[Korangi Industrial Area]], P.O.Box.:8214, [[Karachi]]-74900, [[Pakistan]]|isbn=9780195475784|page=282|author=Kamila Hyat|authorlink=Khan, Imran|editor=Ayesha Jalal|language=[[Pakistani English]]|chapter=Khan}}</ref>) ਇੱਕ [[ਪਾਕਿਸਤਾਨ|ਪਾਕਿਸਤਾਨੀ]] ਸਿਆਸਤਦਾਨ, ਨਾਮਵਰ ਹਸਤੀ ਅਤੇ ਸਾਬਕਾ [[ਕ੍ਰਿਕਟ ਖਿਡਾਰੀ]] ਹੈ।

ਲਾਈਨ 47 ⟶ 10:

== ਭਾਰਤ ਪਾਕਿਸਤਾਨ ਸਬੰਧਾਂ ਤੇ ਅਸਰ ==
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ। <ref>{{Cite news|url=https://www.punjabitribuneonline.com/2018/08/%E0%A8%95%E0%A9%80-%E0%A8%AD%E0%A8%BE%E0%A8%B0%E0%A8%A4-%E0%A8%AA%E0%A8%BE%E0%A8%95%E0%A8%BF-%E0%A8%B0%E0%A8%BF%E0%A8%B6%E0%A8%A4%E0%A8%BE-%E0%A8%B8%E0%A9%81%E0%A8%A7%E0%A8%BE%E0%A8%B0-%E0%A8%B8/|title=ਕੀ ਭਾਰਤ-ਪਾਕਿ ਰਿਸ਼ਤਾ ਸੁਧਾਰ ਸਕੇਗਾ ਇਮਰਾਨ?|last=ਕੇ.ਸੀ. ਸਿੰਘ|first=|date=2018-08-08|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}</ref>ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ।<ref>http://nawanzamana.in/20885/ਪਾਕਿਸਤਾਨ%20ਦੀਆਂ%20ਚੋਣਾਂ%20ਤੇ%20ਭਾਰਤ-ਪਾਕਿ%20ਸੰਬੰਧ.html</ref> ਉਹਨਾਂ ਨੇ ਕਈ ਸਾਲਾਂ ਤੋਂ ਰੁਕੀ ਹੋਈ ਭਾਰਤ-ਪਾਕਿ ਅਮਨ ਵਾਰਤਾ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਹੈ ਅਤੇ ਆਖਿਆ ਹੈ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਆਪਣੇ ਮਤਭੇਦ ਦੂਰ ਕਰਨ ਅਤੇ ਆਮ ਵਾਂਗ ਸਬੰਧ ਬਣਾਉਣ ਲਈ ਹਰ ਸੂਰਤ ਵਿੱਚ ਮੇਲ ਜੋਲ ਦਾ ਰਾਹ ਅਖਤਿਆਰ ਕਰਨਾ ਪਵੇਗਾ।<ref>{{Cite news|url=https://www.punjabitribuneonline.com/2018/08/%E0%A8%AE%E0%A9%B1%E0%A8%A4%E0%A8%AD%E0%A9%87%E0%A8%A6-%E0%A8%AE%E0%A8%BF%E0%A8%9F%E0%A8%BE%E0%A8%89%E0%A8%A3-%E0%A8%B2%E0%A8%88-%E0%A8%97%E0%A9%B1%E0%A8%B2%E0%A8%AC%E0%A8%BE%E0%A8%A4-%E0%A8%B9/|title=ਮੱਤਭੇਦ ਮਿਟਾਉਣ ਲਈ ਗੱਲਬਾਤ ਹੀ ਸਹੀ ਰਾਹ: ਇਮਰਾਨ|last=|first=|date=2018-08-21|work=ਪੰਜਾਬੀ ਟ੍ਰਿਬਿਊਨ|access-date=2018-08-22|archive-url=|archive-date=|dead-url=|language=}}</ref>ਫ਼ੌਜ ਦੀ ਸਿੱਧੀ-ਅਸਿੱਧੀ ਮਦਦ ਨਾਲ ਹਕੂਮਤ ਹਾਸਲ ਕਰਨ ਵਾਲੇ ਇਮਰਾਨ ਨੇ ਅਮਰੀਕਾ ਨਾਲ ਸੁਲ੍ਹਾ-ਸਫਾਈ ਵਾਲਾ ਰਿਸ਼ਤਾ ਬਹਾਲ ਕਰਨ, ਭਾਰਤ ਨਾਲ ਗੱਲਬਾਤ ਆਰੰਭਣ ਅਤੇ ਅਫ਼ਗਾਨਿਸਤਾਨ ਵਿੱਚ ਅਮਨ ਦੀ ਬਹਾਲੀ ਲਈ ਸੁਹਿਰਦ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੱਤਾ ਹੈ। ਉਸ ਨੂੰ ਯਕੀਨ ਹੈ ਕਿ ਉਸ ਦੀਆਂ ਵਜ਼ੀਰਸਤਾਨੀ ਜੜ੍ਹਾਂ ਅਫ਼ਗਾਨਾਂ ਨਾਲ ਰਿਸ਼ਤੇ ਨਵੇਂ ਸਿਰਿਓਂ ਗੰਢਣ ਪੱਖੋਂ ਬਹੁਤ ਸਹਾਈ ਹੋਣਗੀਆਂ।<ref>{{Cite news|url=https://www.punjabitribuneonline.com/2018/08/%E0%A8%AA%E0%A9%8D%E0%A8%B0%E0%A8%A7%E0%A8%BE%E0%A8%A8-%E0%A8%AE%E0%A9%B0%E0%A8%A4%E0%A8%B0%E0%A9%80-%E0%A8%87%E0%A8%AE%E0%A8%B0%E0%A8%BE%E0%A8%A8-%E0%A8%A8%E0%A9%82%E0%A9%B0-%E0%A8%A6%E0%A8%B0/|title=ਪ੍ਰਧਾਨ ਮੰਤਰੀ ਇਮਰਾਨ ਨੂੰ ਦਰਪੇਸ਼ ਵੰਗਾਰਾਂ|last=ਮੁਸ਼ੱਰਫ਼ ਜ਼ੈਦੀ|first=|date=2018-08-18|work=ਪੰਜਾਬੀ ਟ੍ਰਿਬਿਊਨ|access-date=2018-08-22|archive-url=|archive-date=|dead-url=|language=}}</ref>

==ਹਵਾਲੇ==