ਇਮਰਾਨ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 37:
| alma_mater = [[Keble College, Oxford]]
}}
'''ਇਮਰਾਨ ਖਾਨ ਨਿਆਜ਼ੀ''' ([[ਉਰਦੂ]]: عِمران خان نِیازی,‎ ਜਨਮ 25 ਨਵੰਬਰ 1952<ref name="Thomas Fletcher">{{cite book|title=Sports Around the World: History, Culture, and Practice|publisher=ABC-CLIO|isbn=978-1598843002|page=231|url=http://books.google.com.pk/books?id=IkLYDgTnMxEC&pg=PA231|author=Thomas Fletcher|editor=John Nauright, Charles Parrish|accessdate=30 August 2013|chapter=Imran Khan|date=6 April 2012}}</ref><ref name=Oxford>{{cite book|title=The Oxford Companion to Pakistani History|year=2012|url=http://books.google.com/?id=-b0nLgEACAAJ&dq=isbn:9780195475784|publisher=Ameena Saiyid, [[Oxford University Press]]|location=No. 38, Sector 15, [[Korangi Industrial Area]], P.O.Box.:8214, [[Karachi]]-74900, [[Pakistan]]|isbn=9780195475784|page=282|author=Kamila Hyat|authorlink=Khan, Imran|editor=Ayesha Jalal|language=[[Pakistani English]]|chapter=Khan}}</ref>) ਇੱਕ [[ਪਾਕਿਸਤਾਨ|ਪਾਕਿਸਤਾਨੀ]] ਸਿਆਸਤਦਾਨ, ਨਾਮਵਰ ਹਸਤੀ ਅਤੇ ਸਾਬਕਾ [[ਕ੍ਰਿਕਟ ਖਿਡਾਰੀ]] ਹੈ।ਹੈ।ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ 18 ਅਗਸਤ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ।<ref>{{Cite news|url=https://www.punjabitribuneonline.com/2018/08/%E0%A8%87%E0%A8%AE%E0%A8%B0%E0%A8%BE%E0%A8%A8-%E0%A8%A8%E0%A9%87-%E0%A8%AA%E0%A8%BE%E0%A8%95%E0%A8%BF%E0%A8%B8%E0%A8%A4%E0%A8%BE%E0%A8%A8-%E0%A8%A6%E0%A9%87-%E0%A8%AA%E0%A9%8D%E0%A8%B0%E0%A8%A7/|title=ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼|last=|first=|date=2018-08-18|work=ਪੰਜਾਬੀ ਟ੍ਰਿਬਿਊਨ|access-date=2018-08-24|archive-url=|archive-date=|dead-url=|language=}}</ref>
 
ਖ਼ਾਨ, 1971 ਤੋਂ 1992 ਤੱਕ ਪਾਕਿਸਤਾਨੀ ਕ੍ਰਿਕਟ ਟੀਮ ਲਈ ਖੇਡੇ ਅਤੇ 1982 ਤੋਂ 1992 ਦੇ ਵਿੱਚ, ਕਪਤਾਨ ਰਹੇ। 1987 ਦੇ ਵਿਸ਼ਵ ਕੱਪ ਦੇ ਅੰਤ ਵਿੱਚ, ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ, ਉਨ੍ਹਾਂ ਨੂੰ ਟੀਮ ਵਿੱਚ ਸ਼ਾਮਿਲ ਕਰਨ ਲਈ 1988 ਵਿੱਚ ਦੁਬਾਰਾ ਬੁਲਾਇਆ ਗਿਆ। 39 ਸਾਲ ਦੀ ਉਮਰ ਵਿੱਚ ਖ਼ਾਨ ਨੇ ਪਾਕਿਸਤਾਨ ਲਈ ਪਹਿਲਾ ਅਤੇ ਇੱਕਮਾਤਰ ਵਿਸ਼ਵ ਕੱਪ ਜਿੱਤਣ ਵਿੱਚ ਆਪਣੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ 3,807 ਰਨ ਅਤੇ 362 ਵਿਕਟਾਂ ਦਾ ਰਿਕਾਰਡ ਬਣਾਇਆ ਹੈ, ਜੋ ਉਨ੍ਹਾਂ ਨੂੰ ਆਲ ਰਾਉਂਡਰਸ ਟਰਿਪਲ ਹਾਸਲ ਕਰਨ ਵਾਲੇ ਛੇ ਸੰਸਾਰ ਕ੍ਰਿਕਟਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਦਾ ਹੈ।<ref name="Overseas Pakistanis record"/> 14 ਜੁਲਾਈ 2010, ਖਾਨ ਨੂੰ [[ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ]] ਸ਼ਾਮਲ ਕੀਤਾ ਗਿਆ।<ref>{{cite web |url=http://www.thesportscampus.com/201007146222/test-cricket/former-pakistan-great-imran-khan-inducted-into-icc-cricket-hall-of-fame |title=Pakistan legend Imran Khan inducted into ICC Cricket Hall of Fame|accessdate=19 July 2010|publisher=Thesportscampus.com}}{{Dead link|date=November 2010|bot=H3llBot}}</ref>