10 (ਸੰਖਿਆ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox number | number = 10 | numeral = decimal | divisor = 1, 2, 5, 10 | roman unicode = X, x | greek prefix = wikt:deca-..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:40, 24 ਅਗਸਤ 2018 ਦਾ ਦੁਹਰਾਅ

10 (ਦਸ) ਪ੍ਰਕਿਰਤਿਕ ਜਿਸਤ ਸੰਖਿਆ ਹੈ ਜੋ 9 ਤੋਂ ਬਾਅਦ ਅਤੇ 11 ਤੋਂ ਪਹਿਲਾ ਆਉਂਦਾ ਹੈ। ਇਸ ਸੰਖਿਆ ਨੂੰ ਦਸ਼ਮਲਵ ਸੰਖਿਆ ਦਾ ਅਧਾਰ ਮੰਨਿਆ ਜਾਂਦਾ ਹੈ। ਮਨੁੱਖੀ ਦੀਆਂ ਦਸ ਉਗਲੀਆਂ ਹੋਣ ਕਾਰਨ ਇਸ ਸੰਖਿਆ ਨੂੰ ਅਧਾਰ ਮੰਨਿਆ ਜਾਂਦਾ ਹੈ।

← 0 10 0 →
ਬੁਨਿਆਦੀ ਸੰਖਿਆਦਸ
ਕਰਮ ਸੂਚਕ ਅੰਕ10ਵੀਂ
(tenth)
ਅੰਕ ਸਿਸਟਮਅੰਕ
ਅਭਾਜ ਗੁਣਨਖੰਡ2 × 5
ਰੋਮਨ ਅੰਕਰੋਮਨ
ਯੁਨਾਨੀ ਭਾਸ਼ਾ ਅਗੇਤਰdeca-/deka-
ਲਤੀਨੀ ਭਾਸ਼ਾ ਅਗੇਤਰdeci-
ਬਾਇਨਰੀ10102
ਟਰਨਰੀ1013
ਕੁਆਟਰੀ224
ਕੁਆਨਰੀ205
ਸੇਨਾਰੀ146
‎ਆਕਟਲ128
ਡਿਊਡੈਸੀਮਲA12
ਹੈਕਸਾਡੈਸੀਮਲA16
ਵੀਜੇਸੀਮਲA20
ਅਧਾਰ 36A36
ਚੀਨੀ ਅੰਕ十,拾
ਹਬਰੀਓ ਨੰਬਰי (Yod)
ਖਮੇਰ ਅੰਕ១០
ਕੋਰੀਅਨ ਅੰਕ
ਤਾਮਿਲ ਅੰਕ
ਥਾਈ ਅੰਕ๑๐
ਦੇਵਨਾਗਰੀ१०
ਬੰਗਾਲੀ ਭਾਸ਼ਾ১০
ਅਰਬਿਕ & ਕੇਂਦਰੀ ਕੁਰਦਿਸ਼١٠

ਗਣਿਤ

  • ਦਸ ਇਕ ਭਾਜ ਸੰਖਿਆ ਹੈ ਜਿਸ ਦੇ 4 ਭਾਜਕ ਹਨ ਜਿਹਨਾਂ ਵਿੱਚ 1, 2 ਅਤੇ 5 ਖਾਸ ਭਾਜਕ ਹਨ।[1]
  • ਦਸ ਦੀ ਸੰਖਿਆ ਸਭ ਤੋਂ ਛੋਟੀ ਸੈਮੀ ਅਭਾਜ ਸੰਖਿਆ ਹੈ ਜਿਵੇਂ (10 = 2 + 3 + 5 = 2 . 5)
  • ਇਹ ਸੰਖਿਆ ਪਹਿਲੇ ਤਿੰਨ ਅਭਾਜ ਸੰਖਿਆਵਾਂ ਦਾ ਜੋੜ ਹੈ। ਇਹ ਸੰਖਿਆ ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਵੀ ਜੋੜ ਹੈ ਜਿਵੇਂ (1 + 2 + 3 + 4)। ਪਹਿਲੀਆਂ ਦੋ ਟਾਂਕ ਸੰਖਿਆ ਦੇ ਵਰਗ ਦਾ ਜੋੜ ਵੀ ਦਸ ਹੀ ਹੁੰਦਾ ਹੈ ਜਿਵੇਂ 12+32। ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਫੈਕਟੋਰੀਅਲ ਜਾਂ ਕ੍ਰਮਗੁਣਕ ਹੁੰਦਾ ਹੈ ਜਿਵੇਂ (0! + 1! + 2! + 3!).
  • ਦਸ ਭੁਜਾਵਾਂ ਦੀ ਅਕ੍ਰਿਤਰੀ ਨੂੰ ਡੈਕਾਗਨ ਕਹਿੰਦੇ ਹਨ ਅਤੇ ਇਸ ਅੰਕ ਨੁੰ ਡੈਕਾਗਨ ਸੰਖਿਆ।[2]


10 ਨੂੰ ਹੋਰ ਅਧਾਰ ਵਿੱਚ ਦਰਸਾਉਂਣਾ
ਅਧਾਰ ਅੰਕ ਸਿਸਟਮ ਅੰਕ
1 ਇਕਸਾਰ ਅੰਕ **********
2 ਬਾਈਨਰੀ 1010
3 ਟਰਨਰੀ ਅੰਕ ਸਿਸਟਮ 101
4 ਕੁਆਟਰਨਰੀ ਅੰਕ ਸਿਸਟਮ 22
5 ਕੁਅਨਰੀ 20
6 ਸੇਨਰੀ 14
7 ਸੈਪਟੇਨਰੀ 13
8 ਆਕਟਲ 12
9 ਨੋਵੇਨਰੀ 11
10 ਡੈਸੀਮਲ 10
12 ਡੁਉਡੈਸੀਮਲ X
16 ਹੈਕਸਾਡੈਸੀਮਲ A

ਹਵਾਲੇ

  1. "Sloane's A005278 : Noncototients". The On-Line Encyclopedia of Integer Sequences. OEIS Foundation. Retrieved 2016-06-01.
  2. "Sloane's A001107 : 10-gonal (or decagonal) numbers". The On-Line Encyclopedia of Integer Sequences. OEIS Foundation. Retrieved 2016-06-01.
  3. "Sloane's A005448 : Centered triangular numbers". The On-Line Encyclopedia of Integer Sequences. OEIS Foundation. Retrieved 2016-06-01.