ਇਮਰਾਨ ਹਾਸ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਇਮਰਾਨ ਹਾਸ਼ਮੀ | image = Emraan Hashmi at the trailer launch of EK THI..." ਨਾਲ਼ ਸਫ਼ਾ ਬਣਾਇਆ
 
ਲਾਈਨ 16:
 
'''ਇਮਰਾਨ ਅਨਵਰ ਹਾਸ਼ਮੀ''' (ਜਨਮ 24 ਮਾਰਚ 1979) ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜੋ [[ਬਾਲੀਵੁੱਡ|ਹਿੰਦੀ ਫਿਲਮਾਂ]] ਵਿੱਚ ਕੰਮ ਕਰਦਾ ਹੈ।<ref>{{cite news |title=All well between uncle Mahesh Bhatt and nephew Emraan Hashmi |url=https://www.news18.com/news/india/all-well-between-uncle-mahesh-bhatt-and-nephew-emraan-hashmi-707958.html |accessdate=14 June 2018 |work=News18}}</ref> ਆਪਣੇ ਸਫਲ ਕੈਰੀਅਰ ਦੇ ਦੌਰਾਨ, ਹਾਸ਼ਮੀ ਨੂੰ ਤਿੰਨ ਫਿਲਮਫੇਅਰ ਅਵਾਰਡ ਨਾਮਜ਼ਦਗੀਅਾਂ ਪ੍ਰਾਪਤ ਹੋੲੀਅਾਂ ਹਨ।<ref>{{cite news |title=Mahesh Bhatt upset with nephew Emraan Hashmi - Times of India ► |url=https://timesofindia.indiatimes.com/entertainment/hindi/bollywood/news/Mahesh-Bhatt-upset-with-nephew-Emraan-Hashmi/articleshow/40039520.cms |accessdate=14 June 2018 |work=The Times of India}}</ref><ref>{{cite news |title=Won't make Murder, Raaz franchises without Emraan Hashmi: Mahesh Bhatt |url=http://indiatoday.intoday.in/story/murder-raaz-emraan-hashmi-mahesh-bhatt/1/361736.html |accessdate=14 June 2018 |work=India Today |language=en}}</ref>
 
ਇਮਰਾਨ ਹਾਸ਼ਮੀ ਭੱਟ ਪਰਿਵਾਰ ਦਾ ਹਿੱਸਾ ਅਤੇ [[ਮੁੰਬਈ]] ਦਾ ਜੰਮਪਲ ਹੈ। [[ਮੁੰਬਈ ਯੂਨੀਵਰਸਿਟੀ]] ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸ ਨੇ ਅਦਾਕਾਰੀ ਵਿੱਚ ਕਰੀਅਰ ਬਣਾਉਣ ਤੋਂ ਪਹਿਲਾਂ ਰਾਜ਼ (2002) ਫਿਲਮ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਅਗਲੇ ਸਾਲ, ਉਸਨੇ ਫਿਲਮ ਫੁੱਟਪਾਥ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 2004 ਤੱਕ, ਹਾਸ਼ਮੀ ਨੇ ਮਰਡਰ(2004), ਜ਼ਹਿਰ (2005), ਆਸ਼ਿਕ ਬਨਾਇਆ ਆਪਨੇ (2005) ਅਤੇ ਗੈਂਗਸਟਰ (2006) ਫਿਲਮਾਂ ਵਿੱਚ ਅਾਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ਵਿੱਚੋਂ ਇੱਕ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਸੀ। ੲਿਸਤੌਂ ਬਾਅਦ ਫਿਲਮ ਅਾਵਾਰਾਪਨ (2007) ਵਿੱਚ ੳੁਸਦਾ ਪ੍ਰਦਰਸ਼ਨ ਵੀ ਬਹੁਤ ਵਧੀਅਾ ਰਿਹਾ।
 
ਸਾਲ 2008 ਵਿੱਚ ਹਾਸ਼ਮੀ ਲਈ ਇਕ ਮੋੜ ਆਇਆ ਜਦੋਂ ਉਸਨੇ ਜੰਨਤ ਫਿਲਮ ਵਿੱਚ ਕੌਨਮੈਨ ਦੀ ਭੂਮਿਕਾ ਨਿਭਾਂੲੀ ਸੀ। ਉਸ ਨੇ ਬਾਅਦ ਵਿੱਚ ਕਈ ਸਫਲ ਫਿਲਮਾਂ ਵਿੱਚ ਵੱਖੋ-ਵੱਖਰੇ ਕਿਰਦਾਰਾਂ ਨਿਭਾੲੇ, ਜਿਨ੍ਹਾਂ ਵਿੱਚ 'ਰਾਜ਼: ਦਿ ਮਾਈਸਰੀ ਕੰਟਿਨਿਉਟਸ (2009), 'ਦ ਡਰਟੀ ਪਿਕਚਰ' (2011), ਮਰਡਰ-2 (2011), ਰੋਮਾਂਟਿਕ ਕਾਮੇਡੀ 'ਦਿਲ ਤੋ ਬੱਚਾ ਹੈ ਜੀ' (2011), ਜੰਨਤ 2 (2012), ਰਾਜ਼ 3 (2012) ਅਤੇ 'ੲੇਕ ਥੀ ਡਾੲਿਨ (2013) ਫਿਲਮਾਂ ਸ਼ਾਮਲ ਹਨ। 'ਵਨਸ ਅਪੋਨ ੲੇ ਟਾੲੀਮ ੲਿਨ ਮੁੰਬੲੀ (2010) ਅਤੇ 'ਸ਼ੰਘਾਈ' (2012) ਵਿੱਚ ੲਿਮਰਾਨ ਦੀ ਅਦਾਕਾਰੀ ਕਰਨੇ ੳੁਸਨੂੰ ਫਿਲਮਫੇਅਰ ਲੲੀ ਦੋ ਸਰਬੋਤਮ ਸਹਾਇਕ ਅਦਾਕਾਰਾਂ ਲਈ ਨਾਮਜ਼ਦ ਕੀਤਾ ਗਿਅਾ ਸੀ। ਅਜ਼ਹਰ 2016, ਰਾਜ ਰੀਬੂਟ 2016 ਅਤੇ ਹਮਾਰੀ ਅਧੂਰੀ ਕਹਾਣੀ (2015) ਲਈ ੳੁਸਦੀ ਬਹੁਤ ਪ੍ਰਸ਼ੰਸਾ ਹੋੲੀ। ੳੁਸਨੇ 2017 ਵਿੱਚ ਬਾਦਾਸ਼ਾਹੋ ਫਿਲਮ ਵਿੱਣ [[ਅਜੇ ਦੇਵਗਨ]], [[ਇਲਿਆਨਾ ਡੀ ਕਰੂਜ਼]], ਅਤੇ [[ਈਸ਼ਾ ਗੁਪਤਾ]] ਨਾਲ ਨਜ਼ਰ ਅਾੲਿਅਾ।<ref>{{cite web|title=Emraan Hashmi's star rises in Bollywood|url=http://ibnlive.in.com/news/emraan-hashmis-star-rises-in-bollywood/265417-8-66.html|author=Reuters|publisher=CNN-IBN|date=11 June 2012|accessdate=3 February 2013}}</ref><ref>{{cite news|last=Chintamani|first=Gautam|title=Emraan Hashmi: One Note Star|url=http://www.hindustantimes.com/brunch/brunch-stories/emraan-hashmi-one-note-star/article1-926050.aspx|accessdate=29 June 2014|work=[[ਹਿੰਦੁਸਤਾਨ ਟਾਈਮਸ]]|date=7 September 2012|deadurl=yes|archiveurl=https://web.archive.org/web/20150102022833/http://www.hindustantimes.com/brunch/brunch-stories/emraan-hashmi-one-note-star/article1-926050.aspx|archivedate=2 January 2015|df=dmy-all}}</ref>
 
==ਹਵਾਲੇ==
 
[[ਸ਼੍ਰੇਣੀ:ਜਨਮ 1979]]
[[ਸ਼੍ਰੇਣੀ:ਹਿੰਦੀ ਫ਼ਿਲਮੀ ਅਦਾਕਾਰ]]