ਇਮਰਾਨ ਹਾਸ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 19:
ਇਮਰਾਨ ਹਾਸ਼ਮੀ ਭੱਟ ਪਰਿਵਾਰ ਦਾ ਹਿੱਸਾ ਅਤੇ [[ਮੁੰਬਈ]] ਦਾ ਜੰਮਪਲ ਹੈ। [[ਮੁੰਬਈ ਯੂਨੀਵਰਸਿਟੀ]] ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸ ਨੇ ਅਦਾਕਾਰੀ ਵਿੱਚ ਕਰੀਅਰ ਬਣਾਉਣ ਤੋਂ ਪਹਿਲਾਂ ਰਾਜ਼ (2002) ਫਿਲਮ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਅਗਲੇ ਸਾਲ, ਉਸਨੇ ਫਿਲਮ ਫੁੱਟਪਾਥ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। 2004 ਤੱਕ, ਹਾਸ਼ਮੀ ਨੇ ਮਰਡਰ(2004), ਜ਼ਹਿਰ (2005), ਆਸ਼ਿਕ ਬਨਾਇਆ ਆਪਨੇ (2005) ਅਤੇ ਗੈਂਗਸਟਰ (2006) ਫਿਲਮਾਂ ਵਿੱਚ ਅਾਪਣੀ ਅਦਾਕਾਰੀ ਨਾਲ ਹਿੰਦੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ਵਿੱਚੋਂ ਇੱਕ ਵਜੋਂ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਸੀ। ੲਿਸਤੌਂ ਬਾਅਦ ਫਿਲਮ ਅਾਵਾਰਾਪਨ (2007) ਵਿੱਚ ੳੁਸਦਾ ਪ੍ਰਦਰਸ਼ਨ ਵੀ ਬਹੁਤ ਵਧੀਅਾ ਰਿਹਾ।
 
ਸਾਲ 2008 ਵਿੱਚ ਹਾਸ਼ਮੀ ਲਈ ਇਕ ਮੋੜ ਆਇਆ ਜਦੋਂ ਉਸਨੇ ਜੰਨਤ ਫਿਲਮ ਵਿੱਚ ਕੌਨਮੈਨ ਦੀ ਭੂਮਿਕਾ ਨਿਭਾਂੲੀ ਸੀ। ਉਸ ਨੇ ਬਾਅਦ ਵਿੱਚ ਕਈ ਸਫਲ ਫਿਲਮਾਂ ਵਿੱਚ ਵੱਖੋ-ਵੱਖਰੇ ਕਿਰਦਾਰਾਂ ਨਿਭਾੲੇ, ਜਿਨ੍ਹਾਂ ਵਿੱਚ 'ਰਾਜ਼: ਦਿ ਮਾਈਸਰੀ ਕੰਟਿਨਿਉਟਸ (2009), 'ਦ ਡਰਟੀ ਪਿਕਚਰ' (2011), ਮਰਡਰ-2 (2011), ਰੋਮਾਂਟਿਕ ਕਾਮੇਡੀ 'ਦਿਲ ਤੋ ਬੱਚਾ ਹੈ ਜੀ' (2011), ਜੰਨਤ 2 (2012), ਰਾਜ਼ 3 (2012) ਅਤੇ 'ੲੇਕ ਥੀ ਡਾੲਿਨ (2013) ਫਿਲਮਾਂ ਸ਼ਾਮਲ ਹਨ। 'ਵਨਸ ਅਪੋਨ ੲੇ ਟਾੲੀਮ ੲਿਨ ਮੁੰਬੲੀ (2010) ਅਤੇ 'ਸ਼ੰਘਾਈ' (2012) ਵਿੱਚ ੲਿਮਰਾਨ ਦੀ ਅਦਾਕਾਰੀ ਕਰਨੇ ੳੁਸਨੂੰ ਫਿਲਮਫੇਅਰ ਲੲੀ ਦੋ ਸਰਬੋਤਮ ਸਹਾਇਕ ਅਦਾਕਾਰਾਂ ਲਈ ਨਾਮਜ਼ਦ ਕੀਤਾ ਗਿਅਾ ਸੀ। ਅਜ਼ਹਰ 2016, ਰਾਜ ਰੀਬੂਟ 2016 ਅਤੇ ਹਮਾਰੀ ਅਧੂਰੀ ਕਹਾਣੀ (2015) ਲਈ ੳੁਸਦੀ ਬਹੁਤ ਪ੍ਰਸ਼ੰਸਾ ਹੋੲੀ। ੳੁਸਨੇੳੁਹ 2017 ਵਿੱਚ ਬਾਦਾਸ਼ਾਹੋ ਫਿਲਮ ਵਿੱਣਵਿੱਚ [[ਅਜੇ ਦੇਵਗਨ]], [[ਇਲਿਆਨਾ ਡੀ ਕਰੂਜ਼]], ਅਤੇ [[ਈਸ਼ਾ ਗੁਪਤਾ]] ਨਾਲ ਨਜ਼ਰ ਅਾੲਿਅਾ।<ref>{{cite web|title=Emraan Hashmi's star rises in Bollywood|url=http://ibnlive.in.com/news/emraan-hashmis-star-rises-in-bollywood/265417-8-66.html|author=Reuters|publisher=CNN-IBN|date=11 June 2012|accessdate=3 February 2013}}</ref><ref>{{cite news|last=Chintamani|first=Gautam|title=Emraan Hashmi: One Note Star|url=http://www.hindustantimes.com/brunch/brunch-stories/emraan-hashmi-one-note-star/article1-926050.aspx|accessdate=29 June 2014|work=[[ਹਿੰਦੁਸਤਾਨ ਟਾਈਮਸ]]|date=7 September 2012|deadurl=yes|archiveurl=https://web.archive.org/web/20150102022833/http://www.hindustantimes.com/brunch/brunch-stories/emraan-hashmi-one-note-star/article1-926050.aspx|archivedate=2 January 2015|df=dmy-all}}</ref>
 
==ਹਵਾਲੇ==