ਅਧਾਰ ਅਤੇ ਉਸਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਮਾਰਕਸਵਾਦ}}
[[ਮਾਰਕਸਵਾਦ|ਮਾਰਕਸਵਾਦੀ ਥਿਊਰੀ]] ਵਿੱਚ [[ਪੂੰਜੀਵਾਦ|ਪੂੰਜੀਵਾਦੀ]] [[ਸਮਾਜ]] ਦੇ ਦੋ ਹਿੱਸੇ ਹੁੰਦੇ ਹਨ: '''ਅਧਾਰ''' (ਜਾਂ '''ਅਧਾਰ-ਰਚਨਾ''') ਅਤੇ '''ਉਸਾਰ-ਰਚਨਾ। '''ਅਧਾਰ ਵਿੱਚ [[ਪੈਦਾਵਾਰੀ ਤਾਕਤਾਂ]] ਅਤੇ [[ਉਤਪਾਦਨ ਦੇ ਸਬੰਧ]] (ਯਾਨੀ ਮਾਲਕ-ਕਰਮਚਾਰੀ ਕੰਮ ਦੇ ਹਾਲਾਤ, ਕਿਰਤ ਦੀ ਤਕਨੀਕੀ ਵੰਡ, ਅਤੇ ਸੰਪਤੀ ਸੰਬੰਧ), ਜਿਨ੍ਹਾਂ ਵਿੱਚ ਲੋਕ ਜ਼ਿੰਦਗੀ ਦੀਆਂ ਜ਼ਰੂਰਤਾਂ ਅਤੇ ਸੁਵਿਧਾਵਾਂ ਨੂੰ ਪੈਦਾ ਕਰਨ ਦੌਰਾਨ ਬਝ ਜਾਂਦੇ ਹਨ।  ਅਧਾਰ ਸਮਾਜ ਦੇ ਹੋਰ ਰਿਸ਼ਤੇ ਅਤੇ ਵਿਚਾਰ ਨਿਰਧਾਰਤ ਕਰਦਾ ਹੈ, ਜੋ ਇਸ ਦਾ ਉਸਾਰ ਹੁੰਦੇ ਹਨ, ਅਤੇ ਇਸ ਵਿੱਚ [[ਸੱਭਿਆਚਾਰ|ਸਭਿਆਚਾਰ]], [[ਅਦਾਰਾ|ਅਦਾਰੇ]], ਸਿਆਸੀ ਸ਼ਕਤੀ ਬਣਤਰਾਂ, ਭੂਮਿਕਾਵਾਂ, ਰੀਤੀਆਂ, ਅਤੇ [[ਰਾਜ (ਰਾਜ ਪ੍ਰਬੰਧ)|ਰਾਜ ਵੀ ਸ਼ਾਮਲ]] ਹਨ। ਹਾਲਾਂਕਿ ਦੋਹਾਂ ਹਿੱਸਿਆਂ ਦਾ ਸੰਬੰਧ ਸਟੀਕ ਇੱਕ-ਦਿਸ਼ਾਵੀ ਨਹੀਂ ਹੁੰਦਾ, ਕਿਉਂਕਿ ਉਸਾਰ ਵੀ ਅਕਸਰ ਆਧਾਰ ਨੂੰ ਪ੍ਰਭਾਵਤ ਕਰਦਾ ਹੈ, ਆਧਾਰ ਦਾ ਪ੍ਰਭਾਵ ਪ੍ਰਮੁੱਖ ਹੁੰਦਾ ਹੈ। ਆਰਥੋਡਾਕਸ ਮਾਰਕਸਿਜ਼ਮ ਵਿੱਚ, ਆਧਾਰ ਇੱਕ-ਦਿਸ਼ਾਵੀ ਸੰਬੰਧ ਦੇ ਤੌਰ ਤੇ ਉਸਾਰ ਨੂੰ ਨਿਰਧਾਰਤ ਕਰਦਾ ਹੈ। <ref>{{Cite web|url=http://www.aber.ac.uk/media/Documents/marxism/marxism07.html|title=Marxist Media Theory|last=Chandler|first=Daniel|date=10 April 2000|publisher=[[Aberystwyth University]]|archive-url=https://web.archive.org/web/20120705182135/http://www.aber.ac.uk/media/Documents/marxism/marxism07.html|archive-date=5 July 2012|dead-url=yes|access-date=22 July 2012}}</ref> ਮਾਰਕਸ ਅਤੇ ਏਂਗਲਜ਼ ਨੇ ਅਜਿਹੇ ਆਰਥਿਕ ਨਿਅਤੀਵਾਦ ਦੇ ਖਿਲਾਫ ਚਿਤਾਵਨੀ ਦਿੱਤੀ ਸੀ।<ref>[https://www.marxists.org/archive/marx/works/1890/letters/90_09_21.htm Engels's letter to J. Bloch]; from London to
Königsberg, written on September 21, 1890. ''Historical Materialism'' (Marx, Engels, Lenin), p. 294 - 296. Published by Progress Publishers, 1972; first published by Der sozialistische Akademiker, Berlin, October 1, 1895. Translated from German. Online version: marxists.org 1999. Transcription/Markup: Brian Baggins. Retrieved December 16, 2017.</ref>