ਅਧਾਰ ਅਤੇ ਉਸਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Base-superstructure Dialectic-pa.png|thumb|Base-superstructure Dialectic-pa]]
{{ਮਾਰਕਸਵਾਦ}}
[[ਮਾਰਕਸਵਾਦ|ਮਾਰਕਸਵਾਦੀ ਥਿਊਰੀ]] &nbsp;ਵਿੱਚ &nbsp;[[ਪੂੰਜੀਵਾਦ|ਪੂੰਜੀਵਾਦੀ]] [[ਸਮਾਜ]] ਦੇ ਦੋ ਹਿੱਸੇ ਹੁੰਦੇ ਹਨ: '''ਅਧਾਰ''' (ਜਾਂ &nbsp;'''ਅਧਾਰ-ਰਚਨਾ''') ਅਤੇ '''ਉਸਾਰ-ਰਚਨਾ। &nbsp;'''ਅਧਾਰ ਵਿੱਚ [[ਪੈਦਾਵਾਰੀ ਤਾਕਤਾਂ]] ਅਤੇ [[ਉਤਪਾਦਨ ਦੇ ਸਬੰਧ]] (ਯਾਨੀ ਮਾਲਕ-ਕਰਮਚਾਰੀ ਕੰਮ ਦੇ ਹਾਲਾਤ, ਕਿਰਤ ਦੀ ਤਕਨੀਕੀ ਵੰਡ, ਅਤੇ ਸੰਪਤੀ ਸੰਬੰਧ), ਜਿਨ੍ਹਾਂ ਵਿੱਚ ਲੋਕ ਜ਼ਿੰਦਗੀ ਦੀਆਂ ਜ਼ਰੂਰਤਾਂ ਅਤੇ ਸੁਵਿਧਾਵਾਂ ਨੂੰ ਪੈਦਾ ਕਰਨ ਦੌਰਾਨ ਬਝ ਜਾਂਦੇ ਹਨ।  &nbsp;&nbsp;ਅਧਾਰ ਸਮਾਜ ਦੇ ਹੋਰ ਰਿਸ਼ਤੇ ਅਤੇ ਵਿਚਾਰ ਨਿਰਧਾਰਤ ਕਰਦਾ ਹੈ, ਜੋ ਇਸ ਦਾ ਉਸਾਰ ਹੁੰਦੇ ਹਨ, ਅਤੇ ਇਸ ਵਿੱਚ &nbsp;[[ਸੱਭਿਆਚਾਰ|ਸਭਿਆਚਾਰ]], [[ਅਦਾਰਾ|ਅਦਾਰੇ]], ਸਿਆਸੀ ਸ਼ਕਤੀ ਬਣਤਰਾਂ, ਭੂਮਿਕਾਵਾਂ, ਰੀਤੀਆਂ, ਅਤੇ [[ਰਾਜ (ਰਾਜ ਪ੍ਰਬੰਧ)|ਰਾਜ ਵੀ ਸ਼ਾਮਲ]] ਹਨ। &nbsp;ਹਾਲਾਂਕਿ ਦੋਹਾਂ ਹਿੱਸਿਆਂ ਦਾ ਸੰਬੰਧ ਸਟੀਕ ਇੱਕ-ਦਿਸ਼ਾਵੀ ਨਹੀਂ ਹੁੰਦਾ, ਕਿਉਂਕਿ ਉਸਾਰ ਵੀ ਅਕਸਰ ਆਧਾਰ ਨੂੰ ਪ੍ਰਭਾਵਤ ਕਰਦਾ ਹੈ, ਆਧਾਰ ਦਾ ਪ੍ਰਭਾਵ ਪ੍ਰਮੁੱਖ ਹੁੰਦਾ ਹੈ। ਆਰਥੋਡਾਕਸ ਮਾਰਕਸਿਜ਼ਮ ਵਿੱਚ, ਆਧਾਰ ਇੱਕ-ਦਿਸ਼ਾਵੀ ਸੰਬੰਧ ਦੇ ਤੌਰ ਤੇ ਉਸਾਰ ਨੂੰ ਨਿਰਧਾਰਤ ਕਰਦਾ ਹੈ। &nbsp;<ref>{{Cite web|url=http://www.aber.ac.uk/media/Documents/marxism/marxism07.html|title=Marxist Media Theory|last=Chandler|first=Daniel|date=10 April 2000|publisher=[[Aberystwyth University]]|archive-url=https://web.archive.org/web/20120705182135/http://www.aber.ac.uk/media/Documents/marxism/marxism07.html|archive-date=5 July 2012|dead-url=yes|access-date=22 July 2012}}</ref> &nbsp;ਮਾਰਕਸ ਅਤੇ ਏਂਗਲਜ਼ ਨੇ ਅਜਿਹੇ ਆਰਥਿਕ ਨਿਅਤੀਵਾਦ ਦੇ ਖਿਲਾਫ ਚਿਤਾਵਨੀ ਦਿੱਤੀ ਸੀ।<ref>[https://www.marxists.org/archive/marx/works/1890/letters/90_09_21.htm Engels's letter to J. Bloch]; from London to
Königsberg, written on September 21, 1890. ''Historical Materialism'' (Marx, Engels, Lenin), p. 294 - 296. Published by Progress Publishers, 1972; first published by Der sozialistische Akademiker, Berlin, October 1, 1895. Translated from German. Online version: marxists.org 1999. Transcription/Markup: Brian Baggins. Retrieved December 16, 2017.</ref>