ਦੈਨਿਕ ਜਾਗਰਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 14:
 
'''''ਦੈਨਿਕ ਜਾਗਰਣ ''''' ([[ਹਿੰਦੀ|ਹਿੰਦੀ:]] दैनिक जागरण) ਇੱਕ ਭਾਰਤੀ [[ਹਿੰਦੀ]] ਭਾਸ਼ਾੲੀ ਰੋਜ਼ਾਨਾ ਅਖਬਾਰ ਹੈ। 2016 ਤੱਕ ੲਿਹ [[ਭਾਰਤ]] ਦਾ ਸਭ ਤੋਂ ਵੱਡਾ ਅਖ਼ਬਾਰ ਸੀ<ref>{{Cite web|url=http://www.auditbureau.org/files/Highest%20Circulated%20amongst%20ABC%20Member%20Publications%20(across%20languages).pdf|title=Details of most circulated publications for the audit period Jan - Jun 2016|publisher=[[Audit Bureau of Circulations (India)|Audit Bureau of Circulations]]|access-date=2016-12-27}}</ref> 2010 ਤੱਕ ੲਿਹ ਦੁਨੀਆ ਦਾ 17 ਵਾਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਸੀ।<ref>{{Cite web|url=http://www.wan-ifra.org/events/study-tour-success-made-in-india|title=Study Tour "Success made in India"|publisher=Wan-Ifra|access-date=2014-03-28}}</ref>
[[ਸ਼੍ਰੇਣੀ:Coordinates not on Wikidata]]
[[ਸ਼੍ਰੇਣੀ:ਅਖ਼ਬਾਰ]]
[[ਸ਼੍ਰੇਣੀ:ਹਿੰਦੀ ਅਖ਼ਬਾਰ]]
 
ੲਿਹ ਅਖਬਾਰ ਜਾਗਰਣ ਪ੍ਰਕਾਸ਼ਨ ਲਿਮਟਿਡ ਦੀ ਮਾਲਕੀ ਵਾਲਾ ਹੈ, ਜੋ ''ਬੰਬੇ ਸਟਾਕ ਐਕਸਚੇਂਜ'' ਅਤੇ ''ੲਿੰਡੀਅਨ ਨੈਸ਼ਨਲ ਸਟਾਕ ਐਕਸਚੇਂਜ ''ਦਾ ਪਬਲਿਸ਼ਿੰਗ ਹਾੳੂਸ ਹੈ। ਜਾਗਰਣ ਪਬਲੀਕੇਸ਼ਨ ਲਿਮਟਿਡ ਨੇ 2010 ਵਿੱਚ ਮਿਡ ਡੇ ਅਖਬਾਰ<ref>{{Cite news|url=http://www.business-standard.com/india/news/jagran-buys-mid-days-publication-business/393969/|title=Jagran buys Mid-Day's publication business|work=Business Standard}}</ref> ਅਤੇ 2012 ਵਿੱਚ ਨੲੀਦੁਨੀਅਾ ਅਖਬਾਰ ਹਾਸਲ ਕਰ ਲਿਅਾ ਸੀ।<ref>{{Cite news|url=http://www.indianexpress.com/news/jagran-prakashan-buys-nai-dunia/931896/|title=Jagran Prakashan buys Nai Dunia|work=Indian Express}}</ref>
 
== ਇਤਿਹਾਸ ==
 
 
== ਹਵਾਲੇ ==
{{Reflist}}
[[ਸ਼੍ਰੇਣੀ:Coordinatesਹਿੰਦੀ not on Wikidataਅਖ਼ਬਾਰ]]
 
== ਬਾਹਰੀ ਲਿੰਕ ==