ਪਨੂੰਨ ਕਸ਼ਮੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Spirit of the night ਨੇ ਸਫ਼ਾ पनुन कश्मीर ਨੂੰ ਪਨੂੰਨ ਕਸ਼ਮੀਰ ’ਤੇ ਭੇਜਿਆ
No edit summary
ਲਾਈਨ 1:
'''ਪਨੂੰਨ ਕਸ਼ਮੀਰ''' [[ ਕਸ਼ਮੀਰ]] ਦੇ ਵਿਸਥਾਪਿਤ [[ਹਿੰਦੂ]]<nowiki/>ਆਂ ਦਾ ਸੰਗਠਨ ਹੈ।<font style="background-color: transparent;"> </font>ਇਹਦੀ ਸਥਾਪਨਾ ਸੰਨ ੧੯੯੦ ਦੇ ਦਸੰਬਰ ਮਹੀਨੇ ਵਿੱਚ ਕੀਤੀ ਗਈ ਸੀ। ਇਸ ਸੰਗਠਨ ਦੀ ਮੰਗ ਹੈ ਕਿ ਕਾਸ਼ਮੀਰ ਦੇ ਹਿੰਦੂਆਂ ਲਈ [[ਕਸ਼ਮੀਰ ਘਾਟੀ]] ਤੋਂ ਅਲਿਹਦਾ ਇੱਕ ਵੱਖ ਰਾਜ ਦੀ ਸਿਰਜਣਾ ਕੀਤੀ ਜਾਵੇ। ਧਿਆਨਯੋਗ ਹੈ ਕਿ ਸੰਨ ੧੯੯੦ ਵਿੱਚ ਕਸ਼ਮੀਰ ਘਾਟੀ ਤੋਂ ਲੱਗਭੱਗ ਸੰਪੂਰਣ ਹਿੰਦੂ ਅਬਾਦੀ ਨੂੰ ਪਾਕਿਸਤਾਨ ਸਮਰਥਿਤ ਦਹਿਸ਼ਤਵਾਦ ਦੇ ਚਲਦੇ ਘਾਟੀ ਤੋਂ ਵਿਸਥਾਪਿਤ ਹੋਣਾ ਪਿਆ ਸੀ 
 
== ਸੰਦਰਭ ==
{{ਸੰਦਰਭ}}
 
== ਬਾਹਰੀ ਕੜੀਆਂ ==
*[http://www.panunkashmir.in/ panunkashmir.in]
*[http://www.panunkashmir.org/ panunashmir,org]
*[http://www.tribuneindia.com/2001/20010909/j&k.htm Jammu and Kashmir] - The Tribune India
 
[[ਸ਼੍ਰੇਣੀ:ਕਸ਼ਮੀਰ]]