ਸੰਭਾਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 23:
'''ਸੰਭਾਜੀ''' (14 ਮਈ 1657 - 11 ਮਾਰਚ 1689) [[ਮਰਾਠਾ ਸਾਮਰਾਜ]] ਦੇ ਦੂਜੇ ਸ਼ਾਸਕ ਸਨ। ਉਹ ਮਰਾਠਾ ਸਾਮਰਾਜ ਦੇ ਬਾਨੀ ਸਨ, [[ਸ਼ਿਵਾ ਜੀ]] ਦੇ ਸਭ ਤੋਂ ਵੱਡੇ ਪੁੱਤਰ ਸਨ। ਉਹ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜ ਦੇ ਉੱਤਰਾਧਿਕਾਰੀ ਸਨ ਅਤੇ ੳੁਹਨਾਂ ਨੇ ਨੌਂ ਸਾਲਾਂ ਲਈ ਰਾਜ ਕੀਤਾ। ਸੰਭਾਜੀ ਦਾ ਸ਼ਾਸ਼ਨ ਵੱਡੇ ਪੈਮਾਨੇ 'ਤੇ [[ਮੁਗਲ ਸਲਤਨਤ]] ਅਤੇ ਮਰਾਠਾ ਸਾਮਰਾਜ ਅਤੇ ਗੁਆਂਢੀ ਸ਼ਕਤੀਆਂ ਜਿਵੇਂ ਕਿ ਸਿੱਦੀ, [[ਮੈਸੂਰ]] ਅਤੇ [[ਗੋਆ]] ਦੇ ਪੁਰਤਗਾਲੀਅਾਂ ਵਿੱਚ ਚੱਲ ਰਹੇ ਯੁੱਧਾਂ ਨਾਲ ਫੈਲ ਗਿਅਾ ਸੀ। 1689 ਵਿੱ, ਸੰਭਾਜੀ ਨੂੰ ਫੜ ਲਿਆ ਗਿਆ ਅਤੇ ਮੁਗ਼ਲਾਂ ਦੁਆਰਾ ਤਸੀਹੇ ਦਿੱਤੇ ਗਏ। ਸੰਭਾਜੀ ਤੋਂ ਬਾਅਦ ੳੁਨ੍ਹਾਂ ਦੇ ਭਰਾ ਰਾਜਰਾਮ ਨੇ ਗੱਦੀ ਸੰਭਾਲੀ।<ref name="sen2">{{Cite book |last=Sen |first=Sailendra |title=A Textbook of Medieval Indian History |publisher=Primus Books |year=2013 |isbn=978-9-38060-734-4 |pages=199–200}}</ref>
[[ਤਸਵੀਰ:Sambhaji Maharaj.JPG|thumb|ਸੰਭਾਜੀ ਮਹਾਰਾਜ ਦਾ ਬੁੱਤ]]
 
==ਮੁੱਢਲਾ ਜੀਵਨ==
ਸੰਭਾਜੀ ਦਾ ਜਨਮ [[ਸ਼ਿਵਾ ਜੀ]] ਦੀ ਪਹਿਲੀ ਪਤਨੀ [[ਸਾਈ ਭੋਂਸਲੇ]] ਦੀ ਕੁੱਖੋਂ ਪੁਰਨਦਰ ਕਿਲ੍ਹੇ ਵਿੱਚ ਹੋਇਆ ਸੀ। ਦੋ ਸਾਲ ਦੀ ਉਮਰ ਵਿੱਚ ੳੁਨ੍ਹਾਂ ਦੇ ਮਾਤਾ ਜੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਦਾਦੀ [[ਜੀਜਾਬਾਈ]] ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ।<ref name="Joshi1980">{{Cite book|url=https://books.google.co.in/books?id=9ngBAAAAMAAJ&q=Keshav+Pandit+Sambhaji&dq=Keshav+Pandit+Sambhaji&hl=en&sa=X&ved=0ahUKEwj4nJWctqfaAhXMPo8KHa3gDC8Q6AEIJzAA|title=Chhatrapati Sambhaji, 1657–1689 A.D.|last=Joshi|first=Pandit Shankar|date=1980|publisher=S. Chand|language=en |pages=4–5}}</ref> 11 ਜੂਨ 1665 ਨੂੰ ਸ਼ਿਵਾਜੀ ਨੇ ਮੁਗਲਾਂ ਨਾਲ ਪੁਰਨਦਰ ਦੀ ਸੰਧੀ 'ਤੇ ਦਸਤਖ਼ਤ ਕੀਤੇ ਸਨ ਅਤੇ ੲਿਸ ਸੰਧੀ ਨੂੰ ਯਕੀਨੀ ਬਣਾਉਣ ਲਈ ਸੰਭਾਜੀ ਨੂੰ ਰਾਜਾ ਜੈ ਸਿੰਘ ਨਾਲ ਇੱਕ ਰਾਜਨੀਤਿਕ ਬੰਧਕ ਵਜੋਂ ਰਹਿਣ ਲਈ ਭੇਜਿਆ ਗਿਆ, ੳੁਸ ਸਮੇਂ ਸੰਭਾਜੀ ਦੀ ੳੁਮਰ ਨੌਂ ਸਾਲ ਦੀ ਸੀ।
 
==ਹਵਾਲੇ==