ਸੰਭਾਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 25:
 
==ਮੁੱਢਲਾ ਜੀਵਨ==
ਸੰਭਾਜੀ ਦਾ ਜਨਮ [[ਸ਼ਿਵਾ ਜੀ]] ਦੀ ਪਹਿਲੀ ਪਤਨੀ [[ਸਾਈ ਭੋਂਸਲੇ]] ਦੀ ਕੁੱਖੋਂ ਪੁਰਨਦਰ ਕਿਲ੍ਹੇ ਵਿੱਚ ਹੋਇਆ ਸੀ। ਦੋ ਸਾਲ ਦੀ ਉਮਰ ਵਿੱਚ ੳੁਨ੍ਹਾਂ ਦੇ ਮਾਤਾ ਜੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਦਾਦੀ [[ਜੀਜਾਬਾਈ]] ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ।<ref name="Joshi1980">{{Cite book|url=https://books.google.co.in/books?id=9ngBAAAAMAAJ&q=Keshav+Pandit+Sambhaji&dq=Keshav+Pandit+Sambhaji&hl=en&sa=X&ved=0ahUKEwj4nJWctqfaAhXMPo8KHa3gDC8Q6AEIJzAA|title=Chhatrapati Sambhaji, 1657–1689 A.D.|last=Joshi|first=Pandit Shankar|date=1980|publisher=S. Chand|language=en |pages=4–5}}</ref> 11 ਜੂਨ 1665 ਨੂੰ ਸ਼ਿਵਾਜੀ ਨੇ ਮੁਗਲਾਂ ਨਾਲ ਪੁਰਨਦਰ ਦੀ ਸੰਧੀ 'ਤੇ ਦਸਤਖ਼ਤ ਕੀਤੇ ਸਨ ਅਤੇ ੲਿਸ ਸੰਧੀ ਨੂੰ ਯਕੀਨੀ ਬਣਾਉਣ ਲਈ ਸੰਭਾਜੀ ਨੂੰ ਰਾਜਾ ਜੈ ਸਿੰਘ ਨਾਲ ਇੱਕ ਰਾਜਨੀਤਿਕ ਬੰਧਕ ਵਜੋਂ ਰਹਿਣ ਲਈ ਭੇਜਿਆ ਗਿਆ, ੳੁਸ ਸਮੇਂ ਸੰਭਾਜੀ ਦੀ ੳੁਮਰ ਨੌਂ ਸਾਲ ਦੀ ਸੀ। ਸੰਧੀ ਦੇ ਨਤੀਜੇ ਵਜੋਂ, ਸੰਭਾਜੀ ਮੁਗਲ ''ਮਨਸਾਬੇਦਾਰ'' ਬਣ ਗਏ।<ref name="books.google.com">{{cite book|last1=Rana|first1=Bhawan Singh|title=Chhatrapati Shivaji|date=2004|publisher=Diamond Pocket Books|location=New Delhi|isbn=8128808265|page=64|edition= 1st|url=https://books.google.com/books?hl=en&lr=&id=HsBPTc3hcekC&oi=fnd&pg=PA}}</ref> ਉਹਨਾਂ ਅਤੇ ਉਹਨਾਂ ਦੇ ਪਿਤਾ ਸ਼ਿਵਾਜੀ ਨੇ 12 ਮਈ 1666 ਨੂੰ ਆਗਰਾ ਵਿਖੇ ਮੁਗਲ ਸਮਰਾਟ [[ਔਰੰਗਜ਼ੇਬ]] ਦੀ ਅਦਾਲਤ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ। ਔਰੰਗਜੇਬ ਨੇ ਦੋਹਾਂ ਨੂੰ ਗ੍ਰਿਫ਼ਤਾਰੀ ਅਧੀਨ ਰੱਖ ਲਿਆ ਪਰ ਉਹ 22 ਜੁਲਾਈ 1666 ਨੂੰ ਬਚ ਨਿਕਲੇ।<ref>{{cite book|last1=Gordon|first1=Stewart|title=The Marathas 1600–1818|date=1993|publisher=Cambridge University|location=New York|isbn=978-0-521-26883-7|pages=74–78|edition= 1st publ.|url=https://books.google.com/books?hl=en&lr=&id=iHK-BhVXOU4C&oi=fnd&pg=PR9&dq=sambhaji+purandar+jaisingh+shivaji+treaty&ots=S0STQ4MCke&sig=GdCbVniN6jL1mZARbVJ_SYW_t0M#v=onepage&q=%20shivaji%20aurangzeb%20escape&f=false|accessdate=5 June 2016}}</ref> ਹਾਲਾਂਕਿ, 1666-1670 ਦੌਰਾਨ ਦੋਵਾਂ ਦੇਸ਼ਾਂ ਨੇ ਸੁਲ੍ਹਾ-ਸਫ਼ਾਈ ਕੀਤੀ ਅਤੇ ਚੰਗੇ ਰਿਸ਼ਤੇ ਬਣਾਏ। ਇਸ ਸਮੇਂ ਸ਼ਿਵਾਜੀ ਅਤੇ ਸੰਭਾਜੀ ਨੇ ਬੀਜਾਪੁਰ ਦੇ ਸਲਤਨਤ ਦੇ ਖਿਲਾਫ ਮੁਗ਼ਲਾਂ ਦੇ ਨਾਲ ਲੜਾਈ ਕੀਤੀ।<ref name="books.google.com"/>
 
==ਹਵਾਲੇ==