ਸਿਆਸੀ ਦਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 4:
 
== ਸਿਆਸੀ ਅਮਲ ==
[[ਸਿਆਸੀ ਪਾਰਟੀਆਂ]] ਕੁਝ ਖਾਸ ਵਾਅਦਿਆਂ ਦੇ ਸਿਰ ਉੱਤੇ [[ਸੱਤਾ]] ਹਾਸਲ ਕਰਦੀਆਂ ਹਨ ਜਿਹੜੇ ਆਮ ਤੌਰ ‘ਤੇ ਉਨ੍ਹਾਂ ਦੀ ਆਪੋ-ਆਪਣੀ [[ਵਿਚਾਰਧਾਰਾ]] ਦੀ ਖਾਸੀਅਤ ਨਾਲ ਮਿਲਦੇ-ਜੁਲਦੇ ਹੁੰਦੇ ਹਨ, ਪਰ ਚੋਣਾਂ ਵਿਚ [[ਜਿੱਤ]] ਤੋਂ ਤੁਰੰਤ ਬਾਅਦ ਉਹ ਆਪਣੀ ਇਸ ਖਾਸੀਅਤ ਨੂੰ ਅਣਗੌਲਣਾ ਸ਼ੁਰੂ ਕਰ ਦਿੰਦੀਆਂ ਹਨ। ਇਹੀ ਨਹੀਂ, ਇਹ ਆਪਣੇ ਮੁਖ਼ਾਲਿਫ਼ ਦੀ [[ਵਿਚਾਰਧਾਰਾ]] ਨਾਲ ਜੁੜੇ [[ਵੋਟ ਬੈਂਕ]] ਨੂੰ ਸੰਨ੍ਹ ਲਾਉਣ ਦੇ [[ਲਾਲਚ]] ਵਿਚ ਵੀ ਪੈ ਜਾਂਦੀਆਂ ਹਨ।<ref>{{Cite news|url=https://www.punjabitribuneonline.com/2018/09/%E0%A8%B5%E0%A9%8B%E0%A8%9F%E0%A8%BE%E0%A8%82-%E0%A8%A6%E0%A9%80-%E0%A8%B8%E0%A8%BF%E0%A8%86%E0%A8%B8%E0%A8%A4-%E0%A8%85%E0%A8%A4%E0%A9%87-%E0%A8%AA%E0%A8%BE%E0%A8%B0%E0%A8%9F%E0%A9%80-%E0%A8%B5/|title=ਵੋਟਾਂ ਦੀ ਸਿਆਸਤ ਅਤੇ ਪਾਰਟੀ ਵਿਚਾਰਧਾਰਾਵਾਂ - Tribune Punjabi|last=ਕੁਲਜੀਤ ਬੈਂਸ|first=|date=2018-09-09|work=Tribune Punjabi|access-date=2018-09-10|archive-url=|archive-date=|dead-url=|language=}}</ref>
 
== ਹਵਾਲੇ ==