"ਲੋਕਰਾਜ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
==ਵਿਸ਼ੇਸ਼ਤਾਈਆਂ==
 
ਲੋਕਤੰਤਰ ਨੂੰ ਪ੍ਰਭਾਸ਼ਿਤ ਕਰਨ ਸੰਬੰਧੀ ਕੋਈ ਸਹਿਮਤੀ ਨਹੀਂ ਮਿਲਦੀ, ਪਰ ਕਾਨੂੰਨੀ ਬਰਾਬਰੀ, ਆਜ਼ਾਦੀ ਅਤੇ ਕਾਨੂੰਨ ਦਾ ਰਾਜ ਦੀ ਪੁਰਾਣੇ ਜ਼ਮਾਨੇ ਤੋਂ ਇਸ ਦੇ ਮਹੱਤਵਪੂਰਨ ਲਛਣਾਂ ਦੇ ਤੌਰ ਤੇ ਪਛਾਣ ਕੀਤੀ ਜਾਂਦੀ ਹੈ।<ref>[http://www.economist.com/markets/rankings/displaystory.cfm?story_id=8908438 Liberty and justice for some] at [[The Economist|Economist.com]]</ref><ref name="AristotlePol1317b">{{cite web|url=http://www.schlanch.com/w/index.php?title=Democracy&action=pd&article102888=1 |title=Aristotle, Politics.1317b (Book 6, Part II) |publisher=Perseus.tufts.edu |date= |accessdate=2010-08-22}}</ref>ਜੇ ਮੁਲਕ ਦੇ ਆਵਾਮ ਨੂੰ ਹੁਕਮਰਾਨ ਜਮਾਤ ਦੀਆਂ ਨੀਤੀਆਂ ਵਿਚ ਆਪਣੇ ਹਿਤ ਸੁਰੱਖਿਅਤ ਨਹੀਂ ਲੱਗਦੇ ਤਾਂ ਹੁਕਮਰਾਨਾਂ ਨੂੰ ਇਹ ਆਪਾਸ਼ਾਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਆਪਣੀਆਂ ਨੀਤੀਆਂ ਰਾਸ਼ਟਰੀ ਹਿਤ ਦੇ ਨਾਂ ਹੇਠ ਥੋਪਣ ਅਤੇ ਜਾਬਰ ਕਾਨੂੰਨਾਂ ਨੂੰ ਆਲੋਚਕਾਂ ਦੀ ਜ਼ੁਬਾਨਬੰਦੀ ਲਈ ਹਥਿਆਰ ਬਣਾ ਕੇ ਇਸਤੇਮਾਲ ਕਰਨ। ਲੋਕਤੰਤਰ ਦੀ ਇਹ ਵਿਸ਼ੇਸ਼ਤਾ ਹੈ।<ref>{{Cite news|url=https://www.punjabitribuneonline.com/2018/09/%E0%A8%B8%E0%A9%B1%E0%A8%A4%E0%A8%BE%E0%A8%A7%E0%A8%BF%E0%A8%B0-%E0%A8%85%E0%A8%A4%E0%A9%87-%E0%A8%9C%E0%A8%AE%E0%A8%B9%E0%A9%82%E0%A8%B0%E0%A9%80-%E0%A8%B9%E0%A9%B1%E0%A8%95%E0%A8%BE%E0%A8%82/|title=ਸੱਤਾਧਿਰ ਅਤੇ ਜਮਹੂਰੀ ਹੱਕਾਂ ਦੇ ਘਾਣ ਦਾ ਮਸਲਾ - Tribune Punjabi|last=ਬੂਟਾ ਸਿੰਘ|first=|date=2018-09-10|work=Tribune Punjabi|access-date=2018-09-11|archive-url=|archive-date=|dead-url=|language=en-US}}</ref> ਜਮਹੂਰੀਅਤ ਵਿਚਾਰਾਂ ਦੇ ਪ੍ਰਗਟਾਵੇ, ਘੱਟ ਗਿਣਤੀਆਂ ਅਤੇ ਦਲਿਤਾਂ ਲਈ ਬੇਖੌਫ਼ ਅਤੇ ਬਰਾਬਰੀ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਵਿਚ ਮੌਲਦੀ ਹੈ।
 
==ਹਵਾਲੇ==