ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
header = ਵਿਕੀਪੀਡੀਆ ਏਸ਼ੀਆਈ ਮਹੀਨਾ<div style="margin-right:1em; float:right;">[[File:Sun Wiki.svg|450px|center]]</div>
|subheader =
'ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੀ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ. ਹਰ ਹਿੱਸਾ ਲੈਣ ਵਾਲਾ ਭਾਈਚਾਰਾ ਨਵੰਬਰ ਮਹੀਨੇ ਦੇ ਆਨਲਾਈਨ ਏਡਿਤ -ਆ-ਥੋਨ ਚਲਾਉਂਦਾ ਹੈ ਅਤੇ ਹਰ ਸਾਲ ਪੰਜਾਬੀ ਵਿਕੀਪੀਡੀਆ ਵੀ ਇਸ ਵਿੱਚ ਭਾਗ ਲੈਂਦਾ ਹੈ ਅਤੇ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਦਾ ਵਿਸਤਾਰ ਕਿੱਤਾ ਹੈ. ਸ਼ਮੂਲੀਅਤ ਏਸ਼ੀਆਈ ਸਮਾਜਾਂ ਤੱਕ ਸੀਮਤ ਨਹੀਂ ਹੈ. ਇਸ ਮੁਕਾਬਲੇ ਦੀ ਪਹਿਲੀ ਦੁਹਰਾਈ 2015 ਵਿੱਚ ਸ਼ੁਰੂ ਹੋਈ ਸੀ ਅਤੇ ਹਰ ਸਾਲ, ਲੇਖ ਦੀਆਂ ਗਿਣਤੀ ਅਤੇ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਵਿਸਥਾਰ ਹੋਇਆ ਹੈ. ਪਿਛਲੇ ਤਿੰਨ ਸਾਲਾਂ ਵਿੱਚ, 2000 ਤੋਂ ਵੱਧ ਸੰਪਾਦਕਾਂ ਨੇ 50 ਤੋਂ ਵੱਧ ਭਾਸ਼ਾਵਾਂ ਵਿੱਚ 20,500 ਤੋਂ ਵੱਧ ਉੱਚ ਗੁਣਾਂ ਦੇ ਲੇਖ ਬਣਾਏ ਹਨ.
'''ਵਿਕੀਪੀਡੀਆ ਏਸ਼ੀਆਈ ਮਹੀਨਾ ''' ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ਇਹ ਨਵੰਬਰ 2015 ਅਤੇ 2016 ਵਿੱਚ ਵੀ ਪੰਜਾਬੀ ਵਿਕੀਪੀਡੀਆ ਉੱਪਰ ਹੋਇਆ ਸੀ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਭਾਰਤ ਤੋਂ ਬਿਨਾਂ ਬਾਕੀ ਏਸ਼ੀਆਈ ਮੁਲਕਾਂ ਬਾਰੇ ਲੇਖਾਂ ਦੀ ਗਿਣਾਤਮਕ ਅਤੇ ਗੁਣਾਤਮਕ ਰੂਪ ਵਿੱਚ ਵਿੱਚ ਵਾਧਾ ਕਰਨਾ ਹੈ।
 
ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਦੋਸਤੀ ਦੇ ਕਾਰਨ ਸ਼ਾਮਲ ਹੋਣ ਵਾਲੇ ਹਰ ਉਸ ਵਰਤੋਂਕਾਰ ਨੂੰ ਬਾਕੀ ਦੇਸ਼ਾਂ ਵੱਲੋਂ ਇੱਕ ਖ਼ਾਸ ਡਿਜ਼ਾਇਨ ਕੀਤਾ ਹੋਇਆ ਵਿਕੀਪੀਡੀਆ ਪੋਸਟਕਾਰਡ ਭੇਜਿਆ ਜਾਵੇਗਾ ਜੋ ਘੱਟੋ-ਘੱਟ '''ਚਾਰ (4)''' ਲੇਖ ਬਣਾਏਗਾ।
 
ਹਰ ਵਿਕੀਪੀਡੀਆ ਉੱਤੇ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਿਕੀਪੀਡੀਅਨ ਨੂੰ "ਵਿਕੀਪੀਡੀਆ ਏਸ਼ੀਆਈ ਅੰਬੈਸਡਰ" ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
[[File:Asia (orthographic projection).svg|center|200px]]
==ਮੌਜੂਦਾ ਐਡੀਸ਼ਨ==