ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 2:
{{WAM
|
header = ਵਿਕੀਪੀਡੀਆ ਏਸ਼ੀਆਈ ਮਹੀਨਾ<div style="margin-right:1em; float:right;">[[File:Wikipedia Asian Month Logo v2.svg|thumb=|250px|center]]</div>
|subheader =
'''ਵਿਕੀਪੀਡੀਆ ਏਸ਼ੀਆਈ ਮਹੀਨਾ''' ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੀ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ। ਹਰ ਹਿੱਸਾ ਲੈਣ ਵਾਲਾ ਭਾਈਚਾਰਾ ਨਵੰਬਰ ਮਹੀਨੇ ਦੇ ਆਨਲਾਈਨ ਏਡਿਤ-ਆ-ਥੋਨ ਚਲਾਉਂਦਾ ਹੈ ਅਤੇ ਹਰ ਸਾਲ ਪੰਜਾਬੀ ਵਿਕੀਪੀਡੀਆ ਵੀ ਇਸ ਵਿੱਚ ਭਾਗ ਲੈਂਦਾ ਹੈ ਅਤੇ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਦਾ ਵਿਸਤਾਰ ਕਿੱਤਾ ਹੈ। ਸ਼ਮੂਲੀਅਤ ਏਸ਼ੀਆਈ ਸਮਾਜਾਂ ਤੱਕ ਸੀਮਤ ਨਹੀਂ ਹੈ। ਇਸ ਮੁਕਾਬਲੇ ਦੀ ਪਹਿਲੀ ਦੁਹਰਾਈ 2015 ਵਿੱਚ ਸ਼ੁਰੂ ਹੋਈ ਸੀ ਅਤੇ ਹਰ ਸਾਲ, ਲੇਖ ਦੀਆਂ ਗਿਣਤੀ ਅਤੇ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਵਿਸਥਾਰ ਹੋਇਆ ਹੈ। ਪਿਛਲੇ ਤਿੰਨ ਸਾਲਾਂ ਵਿੱਚ, 2000 ਤੋਂ ਵੱਧ ਸੰਪਾਦਕਾਂ ਨੇ 50 ਤੋਂ ਵੱਧ ਭਾਸ਼ਾਵਾਂ ਵਿੱਚ 20,500 ਤੋਂ ਵੱਧ ਉੱਚ ਗੁਣਾਂ ਦੇ ਲੇਖ ਬਣਾਏ ਹਨ. ਹੈਰਾਨ ਹੋਣ ਲਈ ਤਿਆਰ ਰਹੋ! ਤੁਹਾਨੂੰ ਪੋਸਟਕਾਰਡ ਕਿਸੀ ਵੀ ਏਸ਼ਿਆਈ ਦੇਸ਼ ਵਿਚੋਂ ਆ ਸਕਦਾ ਹੈ। ਸਬਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ "ਵਿਕੀਪੀਡੀਆ ਏਸ਼ੀਅਨ ਅੰਬੈਸੇਡਰ" ਦੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।