"ਸਰਕਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
 
== ਸਰਕਾਰ ਦੇ ਅੰਗ ==
ਸਰਕਾਰ ਦੇ ਮੁੱਖ ਤੌਰ ਤੇ ਤਿੰਨ ਅੰਗ ਹੁੰਦੇ ਹਨ- ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ. ਸਰਕਾਰ ਦੀਆਂ ਤਿੰਨ ਸ਼ਾਖ਼ਾਂ - ਇਕ ਕਾਨੂੰਨ ਬਣਾਉਣ ਵਾਲੀ, ਦੂਜੀ ਕਾਨੂੰਨ ਲਾਗੂ ਕਰਨ ਵਾਲੀ ਅਤੇ ਤੀਜੀ ਇਨਸਾਫ਼ ਕਰਨ ਵਾਲੀ, ਨੂੰ ਇਕ ਦੂਸਰੇ ਤੋਂ ਅਜ਼ਾਦ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਕਚਿਹਰਿਆਂ ਵਿਚ ਇਨਸਾਫ਼ ਮਿਲ ਸਕੇ।<ref>{{Cite web|url=http://www.sarokar.ca/2015-04-08-03-15-11/2015-05-04-23-41-51/1087-2018-02-15-03-38-03|title=ਸਾਡੀਆਂ ਸਰਕਾਰਾਂ ਜ਼ਾਲਮ ਕਿਉਂ ਹਨ? --- ਜਗਤਾਰ ਸਹੋਤਾ - sarokar.ca|website=www.sarokar.ca|language=en-us|access-date=2018-09-25}}</ref>
 
== ਹਵਾਲੇ ==