ਜੇਫ਼ ਬੇਜ਼ੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Jagseer01 (ਗੱਲ-ਬਾਤ) ਦੀ ਸੋਧ 444402 ਨਕਾਰੀ
ਟੈਗ: ਅਣਕੀਤਾ
ਛੋNo edit summary
ਲਾਈਨ 34:
ਬੇਜ਼ੋਸ ਨੇ 1987 ਵਿੱਚ ਪ੍ਰਿੰਸਟਨ ਤੋਂ ਗ੍ਰੈਜੂਏਟ ਕੀਤੀ ਸੀ, ਉਸ ਨੂੰ [[ਇੰਟਲ]], ਬੈੱਲ, ਲੈਬਜ਼ ਅਤੇ ਐਂਡਰਸਨ ਕਸਲਟਿੰਗ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ।<ref name="Robinson 2010, p. 72">Robinson (2010), p. 7</ref> ਉਸ ਨੇ ਪਹਿਲਾਂ ਫਿਟਲ ਵਿੱਚ ਕੰਮ ਕੀਤਾ, ਇੱਕ ਵਿੱਤੀ ਦੂਰਸੰਚਾਰ ਕੰਪਨੀ, ਜਿੱਥੇ ੳੁਸਦਾ ਕੰਮ [[ਕੌਮਾਂਤਰੀ ਵਪਾਰ]] ਲਈ ਇੱਕ ਨੈਟਵਰਕ ਬਣਾਉਣਾ ਸੀ।.<ref>{{Cite web|url=http://archive.wired.com/wired/archive/7.03/bezos_pr.html|title=The Inner Bezos|last=Bayers|first=Chip|date=July 2003|publisher=[[Wired magazine|Wired]]|access-date=April 30, 2018}}</ref> ਬੇਜ਼ੋਸ ਨੂੰ ਵਿਕਾਸ ਦੇ ਮੁਖੀ ਅਤੇ ਉਸ ਤੋਂ ਬਾਅਦ ਗ੍ਰਾਹਕ ਸੇਵਾ ਦੇ ਨਿਰਦੇਸ਼ਕ ਵਜੋਂ ਤਰੱਕੀ ਦਿੱਤੀ ਗਈ ਸੀ। ਉਸਨੇ 1988 ਤੋਂ 1990 ਤੱਕ ਬੈਂਕਰਜ਼ ਟਰੱਸਟ ਦੇ ਪ੍ਰੋਡਕਟ ਮੈਨੇਜਰ ਵਜੋਂ ਕੰਮ ਕੀਤਾ। ਫਿਰ ਉਹ 1990 ਵਿਚ ਇੱਕ ਨਵੇਂ ਸਥਾਪਿਤ ਹੋਏ ਹੇਜ ਫੰਡ ਵਿੱਚ ਡੀ. ਈ. ਸ਼ਾਅ ਐਂਡ ਕੰਪਨੀ ਨਾਲ ਜੁੜ ਗਿਆ।  ਉਹ 1994 ਤੱਕ ਉੱਥੇ ਕੰਮ ਕਰਦਾ ਰਿਹਾ ਅਤੇ 30 ਸਾਲ ਦੀ ਉਮਰ ਵਿੱਚ ਇਸ ਦਾ ਚੌਥਾ ਸੀਨੀਅਰ ਉਪ ਪ੍ਰਧਾਨ ਬਣ ਗਿਅਾ।
 
== ਬਾਹਰੀ ਕੜੀਅਾਂ ==
== ਸੂਚਨਾ ==
{{Commons category|Jeff Bezos|ਜੇਫ ਬੇਜ਼ੋਸ}}
{{Notelist}}
 
== ਹਵਾਲੇ ==
{{Reflist}}
 
[[ਸ਼੍ਰੇਣੀ:ਜਨਮ 1964]]
[[ਸ਼੍ਰੇਣੀ:ਜ਼ਿੰਦਾ ਲੋਕ]]