ਬਾਬਾ ਦੁੱਲਾ ਸਿੰਘ ਜਲਾਲਦੀਵਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਗ਼ਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ'''(1888-29 ਦਸੰਬਰ 1966) ਦਾ ਜਨਮ 1888 ਵਿੱਚ ਪਿਤਾ ਹਜ਼ਾਰਾ ਸਿੰਘ ਦੇ ਘਰ ਹੋਇਆ| ਘਰ ਦਾ ਮਾਹੌਲ ਗਰੀਬੀ ਭਰਿਆ ਸੀ, ਬਚਪਨ ਗਰੀਬੀ ਚ ਬੀਤਿਆ|ਆਖਿਰ 1922 ਵਿੱਚ ਬਾਬਾ ਜੀ ਗਰੀਬੀ ਦਾ ਹਨੇਰਾ ਪਰਿਵਾਰ ਚੋ ਖਤਮ ਕਰਨ ਲਈ ਹਾਂਗਕਾਂਗ ਚਲੇ ਗਏ,ਬਾਬਾ ਜੀ ਨੇ ਇੱਥੇ ਇੱਕ ਸਾਲ ਮਜ਼ਦੂਰੀ ਕੀਤੀ|ਇੱਥੋੰ ਬਾਬਾ ਜੀ ਇੱਕ ਸਾਲ ਬਾਅਦ 1923 ਨੂੰ ਪਨਾਮਾ ਚਲੇ ਗਏ| ਉਸ ਵੇਲੇ ਯੂਰਪ ਤੇ ਅਮਰੀਕੀ ਮਹਾੰਦੀਪਾੰ ਵਿੱਚ ਜਮਹੂਰੀ ਅਤੇ ਇਨਕਲਾਬੀ ਵਿਚਾਰਾੰ ਦਾ ਕਾਫੀ ਬੋਲਬਾਲਾ ਸੀ|ਗੁਲਾਮੀ ਅਤੇ ਜ਼ਿੱਲਤ ਦੇ ਮਧੋਲੇ ਭਾਰਤੀਆਂ ਨੇ ਜਦੋੰ ਅਜ਼ਾਦ ਦੇਸ਼ਾੰ ਵਿੱਚ ਲੋਕਾੰ ਦਾ ਰਹਿਣ ਸਹਿਣ ਵੇਖਿਆ ਤਾੰ ਉਹਨਾੰ ਆਪਣੀ ਭਾਰਤ ਮਾੰ ਨੂੰ ਅਜ਼ਾਦ ਕਰਵਾਉਣ ਦਾ ਪ੍ਰਣ ਲਿਆ|
ਆਖਿਰ 1922 ਵਿੱਚ ਬਾਬਾ ਜੀ ਗਰੀਬੀ ਦਾ ਹਨੇਰਾ ਪਰਿਵਾਰ ਚੋ ਖਤਮ ਕਰਨ ਲਈ ਹਾਂਗਕਾਂਗ ਚਲੇ ਗਏ,ਬਾਬਾ ਜੀ ਨੇ ਇੱਥੇ ਇੱਕ ਸਾਲ ਮਜ਼ਦੂਰੀ ਕੀਤੀ|ਇੱਥੋੰ ਬਾਬਾ ਜੀ ਇੱਕ ਸਾਲ ਬਾਅਦ 1923 ਨੂੰ ਪਨਾਮਾ ਚਲੇ ਗਏ| ਉਸ ਵੇਲੇ ਯੂਰਪ ਤੇ ਅਮਰੀਕੀ ਮਹਾੰਦੀਪਾੰ ਵਿੱਚ ਜਮਹੂਰੀ ਅਤੇ ਇਨਕਲਾਬੀ ਵਿਚਾਰਾੰ ਦਾ ਕਾਫੀ ਬੋਲਬਾਲਾ ਸੀ|ਗੁਲਾਮੀ ਅਤੇ ਜ਼ਿੱਲਤ ਦੇ ਮਧੋਲੇ ਭਾਰਤੀਆਂ ਨੇ ਜਦੋੰ ਅਜ਼ਾਦ ਦੇਸ਼ਾੰ ਵਿੱਚ ਲੋਕਾੰ ਦਾ ਰਹਿਣ ਸਹਿਣ ਵੇਖਿਆ ਤਾੰ ਉਹਨਾੰ ਆਪਣੀ ਭਾਰਤ ਮਾੰ ਨੂੰ ਅਜ਼ਾਦ ਕਰਵਾਉਣ ਦਾ ਪ੍ਰਣ ਲਿਆ|
==ਗਦਰ ਪਾਰਟੀ ਨਾਲ ਮੇਲ ==
1923 ਵਿੱਚ ਗ਼ਦਰੀ ਯੋਧਿਆੰ ਦਾ ਮੇਲ ਬਾਬਾ ਦੁੱਲਾ ਸਿੰਘ ਜੀ ਨਾਲ ਮੇਲ ਹੋਇਆ ਤਾੰ ਬਾਬਾ ਜੀ ਵੀ ਉਹਨਾੰ ਯੋਧਿਆੰ ਦੇ ਰੰਗ ਵਿੱਚ ਰੰਗੇ ਗਏ ਤੇ ਦੇਸ਼ ਲਈ ਮਰ ਮਿਟਣ ਦਾ ਫ਼ੈਸਲਾ ਲਿਆ|ਬਾਬਾ ਜੀ 1923 ਤੋੰ ਹੀ ਗ਼ਦਰ ਪਾਰਟੀ ਦੇ ਬਣ ਗਏ,ਬਾਬਾ ਜੀ ਉਸ ਸਮੇੰ ਪਨਾਮਾ ਵਿੱਚ ਕੱਪੜਾ ਵੇਚਣ ਦਾ ਕੰਮ ਕਰਦੇ ਸਨ|ਬਾਬਾ ਜੀ ਨੇ ਆਪਣੀ ਸਾਰੀ ਕਮਾਈ ਗ਼ਦਰ ਪਾਰਟੀ ਨੂੰ ਦੇ ਦਿੱਤੀ ਅਤੇ ਪਾਰਟੀ ਨੂੰ ਆਪਣਾ ਧਨ,ਮਨ,ਧਨ ਸਭ ਸਮਰਪਿਤ ਕਰ ਦਿੱਤਾ|ਦੇਸ਼ ਦੀ ਅਜ਼ਾਦੀ ਨੂੰ ਹੀ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ|ਪਰਿਵਾਰ ਦੀ ਗਰੀਬੀ ਤੇ ਪਰਿਵਾਰ ਨੂੰ ਦੇਸ਼ ਲਈ ਭੁੱਲ ਗਏ|1932 ਵਿੱਚ ਤੇਜਾ ਸਿੰਘ ਸੁਤੰਤਰ ਪਨਾਮਾ ਗਿਆ| ਉੱਥੇ ਜਾ ਕੇ ਪੂਰਨ ਸਿੰਘ,ਅਮਰ ਸਿੰਘ ਸੰਧਵਾੰ ਤੇ ਦੁੱਲਾ ਸਿੰਘ ਨੂੰ ਮਿਲਿਆ, ਇਹਨਾੰ ਤੋੰ ਧੰਨ ਇਕੱਠਾ ਕਰਕੇ ਪਾਰਟੀ ਦੇ ਹੈੱਡ -ਕੁਆਟਰ ਭਾਰਤ ਭੇਜੇ|ਇੱਥੋੰ " ਹਿੰਦੁਸਤਾਨ ਵਾਪਿਸ ਚੱਲੋ" ਦੇ ਨਾਅਰੇ ਤੇ ਪੂਰਨ ਸਿੰਘ ਤੇ ਸੰਧਵਾੰ ਨੂੰ ਹਿੰਦੁਸਤਾਨ ਤੋਰ ਦਿੱਤਾ ਅਤੇ ਬਾਬਾ ਦੁੱਲਾ ਸਿੰਘ ਨੂੰ ਟਰੇਨਿੰਗ ਲੈਣ ਵਾਸਤੇ ਮਾਸਕੋ ਭੇਜ ਦਿੱਤਾ| ਬਾਬਾ ਜੀ ਤਿੰਨ ਸਾਲ ਇੱਥੇ ਸਾਥੀਆੰ ਨਾਲ ਕ੍ਰਾੰਤੀਕਾਰੀ ਗਤੀਵਿਧੀਆੰ ਚ ਲੱਗੇ ਰਹੇ ਅਤੇ ਫਿਰ ਪਾਰਟੀ ਦੇ ਹੁਕਮ ਤੇ ਚੰਨਣ ਸਿੰਘ ਢੱਕੋਵਾਲ ਤੇ ਬਾਬਾ ਬੂਝਾ ਸਿੰਘ ਨਾਲ ਪੰਜਾਬ ਆ ਗਏ|ਪੰਜਾਬ ਆਉੰਦਿਆੰ ਹੀ ਅੰਗਰੇਜ਼ੀ ਹਕੂਮਤ ਨੇ ਗਿ੍ਫਤਾਰ ਕਰ ਲਿਆ ਅਤੇ ਬਾਅਦ ਚ ਘਰ ਵਿੱਚ ਨਜ਼ਰਬੰਦ ਕਰ ਦਿੱਤਾ,ਕਿਉੰਕਿ ਗੋਰੀ ਹਕੂਮਤ ਉਸ ਵਕਤ ਵਿਦੇਸ਼ਾੰ ਤੋੰ ਆਉਣ ਵਾਲੇ ਭਾਰਤੀ ਉੱਤੇ ਬਾਜ਼ ਅੱਖ ਰੱਖਦੀ ਸੀ|"ਕਿਰਤੀ" ਅਖ਼ਬਾਰ ਜੋ ਪੰਜਾਬ ਵਿੱਚ ਛਪਦਾ ਸੀ,ਅੰਗਰੇਜ਼ ਸਰਕਾਰ ਨੇ ਇਹ ਅਖ਼ਬਾਰ ਪੰਜਾਬ ਚ ਛਪਣਾ ਬੰਦ ਕਰ ਦਿੱਤਾ ਸੀ ਤਾੰ ਪਾਰਟੀ ਨੇ ਆਪਣੇ ਰੁਪਇਆੰ ਨਾਲ ਪੈ੍ਸ ਲਾ ਕੇ ਮੇਰਠ ਤੋੰ ਚਾਲੂ ਕਰ ਦਿੱਤਾ|