ਬੇਨਿਸਤਾਰਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Replacing 1887_Bettanier_Der_Schwarze_Fleck_anagoria.JPG with File:1887_Bettannier_Der_Schwarze_Fleck_anagoria.jpg (by CommonsDelinker because: File renamed: ortho).
 
ਲਾਈਨ 1:
[[File:1887 BettanierBettannier Der Schwarze Fleck anagoria.JPGjpg|thumb|1887 ਦੀ ਇੱਕ ਪੇਂਟਿੰਗ ਜਿਸ ਵਿੱਚ ਇੱਕ ਸਕੂਲੀ ਬੱਚੇ ਨੂੰ [[ਫ਼ਰਾਂਸ-ਪਰੂਸੀਆ ਜੰਗ]] ਮਗਰੋਂ [[ਅਲਸਾਸ-ਲੋਰੈਨ]] ਦੇ "ਗੁਆਚੇ/ਹਾਰੇ" ਹੋਏ ਸੂਬੇ ਬਾਰੇ ਪੜ੍ਹਾਇਆ ਜਾ ਰਿਹਾ ਹੈ ਜੋ ਫ਼ਰਾਂਸ ਦੇ ਨਕਸ਼ੇ ਉੱਤੇ ਕਾਲ਼ੇ ਰੰਗ ਨਾਲ਼ ਦਰਸਾਇਆ ਗਿਆ ਹੈ।]]
 
'''ਬੇਨਿਸਤਾਰਾਵਾਦ''' ਅਜਿਹੀ ਸਿਆਸੀ ਜਾਂ ਲੋਕ ਲਹਿਰ ਹੁੰਦੀ ਹੈ ਜੋ ਗੁਆਚੀ ਜਾਂ ਖੋਹੀ ਗਈ ਮਾਂ-ਭੂਮੀ ਨੂੰ ਮੁੜ ਛੁਡਵਾਉਣਾ ਜਾਂ ਉਸ ਉੱਤੇ ਮੁੜ ਕਬਜ਼ਾ ਕਰਨਾ ਲੋਚਦੀ ਹੋਵੇ। ਇਹ ਵਿਚਾਰਧਾਰਾ ਇਤਿਹਾਸਕ (ਸੱਚੇ ਜਾਂ ਗਲਪੀ) ਅਤੇ/ਜਾਂ ਨਸਲੀ ਮਾਨਤਾਵਾਂ ਦੀ ਬੁਨਿਆਦ ਉੱਤੇ ਇਲਾਕਾਈ ਹੱਕ ਜਤਾਉਣ ਦੀ ਕੋਸ਼ਿਸ਼ ਕਰਦੀ ਹੈ।