ਪਿਤਰਪੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Spirit of the night ਨੇ ਸਫ਼ਾ ਪਿੱਤ ਪੱਖ ਨੂੰ ਪਿਤਰਪੱਖ ’ਤੇ ਭੇਜਿਆ
No edit summary
ਲਾਈਨ 1:
[[ਤਸਵੀਰ:Pinda Daan - Jagannath Ghat - Kolkata 2012-10-15 0703.JPG|thumb|[[ਕਲਕੱਤਾ|ਕਲਕੱਤੇ]] ਵਿਖੇ 'ਪਿੰਡਦਾਨ' ਕਰਦੇ ਹੋਏ ਇੱਕ ਬੁਜ਼ੁਰਗ ਆਦਮੀ]]
 
'''ਪਿਤਰਪੱਖ''', '''ਪਿਤ੍ਰਪਕਸ਼''' ਜਾਂ '''ਪਿੱਤਪੱਖ''' ੧੬ ਦਿਨਾਂ ਦਾ ਦੌਰ (ਪੱਖ) ਹੈ ਜਿਹਦੇ ਵਿੱਚ [[ਹਿੰਦੂ]] ਲੋਕਾਂ ਆਪਣੇ ਪਿਤਰ ਲੋਕਾਂ (ਪੁਰਖਾਂ) ਨੂੰ ਸ਼ਰੱਧਾ ਨਾਲ ਸਮਰਣ ਕਰਦੇ ਹਨ ਅਤੇ ਓਹਨਾਂ ਵਾਸਤੇ 'ਪਿੰਡਦਾਨ' ਕਰਦੇ ਹਨ। ਇਸੇ 'ਸੋਲ੍ਹਾਂ ਸ਼੍ਰਾੱਧ', 'ਅਪਰ ਪੱਖ', ਆਦਿ ਨਾਮਾਂ ਨਾਲ ਵੀ ਪਛਾਣਿਆ ਜਾਂਦਾ ਹੈ। ਇਹ ਦੌਰ ਹਿੰਦੂਆਂ ਦੁਆਰਾ ਅਸ਼ੁੱਭ ਮੰਨਿਆ ਜਾਂਦਾ ਹੈ ਕਿਉਂਕਿ ਮੌਤ ਅਤੇ ਮਰੇ ਹੋਏ ਲੋਕਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਜ੍ਹਾ ਨਾਲ ਵੱਖ ਵੱਖ ਸ਼ੁੱਭ ਕੰਮਾਂ ਬੰਦ ਹੋ ਜਾਂਦੇ ਹਨ।<ref>{{cite web|url=http://www.drikpanchang.com/vrats/shraddhadates.html|title=2016 Shraddha Days|publisher=दृक पञ्चांग}}</ref>
 
[[ਬੰਗਾਲ]] ਵਿੱਚ ਪਿਤਰਪੱਖ ਤੋਂ ਬਾਅਦ [[ਦੁਰਗਾ ਪੂਜਾ]] ਦੀ ਸ਼ੁਰੂਆਤ ਹੁੰਦੀ ਹੈ ਅਤੇ ਆਮ ਤੌਰ ਤੇ ਅਗਲਾ ਦਿਨ ਤੇ [[ਨਰਾਤੇ|ਨਰਾਤਿਆਂ]] ਦਾ ਤਿਉਹਾਰ ਦੀ ਸ਼ੁਰੂਆਤ ਹੁੰਦੀ ਹੈ।