ਦੁਰਗਾ ਪੂਜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
}}
[[File:Durga Puja close up.JPG|thumb|ਹੀਰਾਨੰਦਨੀ ਬਾਗ ਵਿਖੇ ਦੁਰਗਾ ਮਾਂ ਦੀ ਮੂਰਤੀ|alt=|left]]
'''ਦੁਰਗਾ ਪੂਜਾ''' ({{lang-bn|দুর্গাপূজা}}, {{lang-as|দুৰ্গা পূজা}}, {{lang-or|ଦୁର୍ଗା ପୂଜା}} <!--{{IPA-bn|d̪urɡa pudʒa|}}-->, ਸੁਣੋ: {{Audio|Durga_Puja.ogg|ਸੁਣੋ}}, "ਦੁਰਗਾ ਮਾਂ ਦੀ ਪੂਜਾ"), ਜਿਸ ਨੂੰ '''ਦੁਰਗਾਉਤਸ਼ੋਬ''' ({{lang-bn|দুর্গোৎসব}}, {{lang-or|ଦୁର୍ଗୋତ୍ସବ}} {{Audio|Durgotsav Pronun.ogg|ਸੁਣੋ}}) ਦੇ ਨਾਂ ਨਾਲ ਜਾਣਿਆ ਜਾਂਦਾ ਹੈ। [[ਭਾਰਤੀ ਉਪਮਹਾਂਦੀਪ]] ਵਿੱਚ ਮਨਾਇਆ ਜਾਣ ਵਾਲਾ ਇੱਕ ਸਾਲਾਨਾ [[ਹਿੰਦੂ]] ਪੁਰਬ ਹੈ ਜਿਸ ਵਿੱਚ ਹਿੰਦੂ ਦੇਵੀ [[ਦੁਰਗਾ]] ਦੀ ਪੂਜਾ ਕੀਤੀ ਜਾਂਦੀ ਹੈ। ਦੁਰਗਾ ਪੂਜਾ ਦਾ ਪੁਰਬ ਹਿੰਦੂ ਦੇਵੀ ਦੁਰਗਾ ਦੀ, ਬੁਰਾਈ ਦੇ ਪ੍ਰਤੀਕ ਰਾਕਖਸ ਮਹਿਖਾਸੁਰ ਉੱਤੇ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਦੁਰਗਾ ਪੂਜਾ ਦਾ ਪੁਰਬ ਬੁਰਾਈ ਦੇ ਉੱਤੇ ਭਲਾਈ ਦੀ ਜਿੱਤ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੁਰਗਾ ਪੂਜਾ ਭਾਰਤੀ ਰਾਜਾਂ [[ਅਸਾਮ|ਅਸਮ]], [[ਬਿਹਾਰ]], [[ਝਾਰਖੰਡ]], [[ਮਣੀਪੁਰ]], [[ਓਡੀਸ਼ਾ|ਉੜੀਸਾ]], [[ਤ੍ਰਿਪੁਰਾ]] ਅਤੇ [[ਪੱਛਮੀ ਬੰਗਾਲ]] ਵਿੱਚ ਵਿਆਪਕ ਰੂਪ ਵੱਜੋਂ ਮਨਾਇਆ ਜਾਂਦਾ ਹੈ ਜਿੱਥੇ ਇਸ ਸਮੇਂ ਪੰਜ-ਦਿਨ ਦੀ ਸਾਲਾਨਾ ਛੁੱਟੀ ਰਹਿੰਦੀ ਹੈ।
[[File:This image was taken by me in Durga Pooja of 2012 2014-08-24 08-17.jpg|thumb|ਦੁਰਗਾ ਪੂਜਾ|alt=|left]]