"ਪਟਿਆਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

(duplicate thumb)
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
==ਸਿੱਖਿਆ==
1947 ਵਿੱਚ [[ਭਾਰਤ ਦੀ ਅਜ਼ਾਦੀ|ਅਜ਼ਾਦੀ]] ਤੋਂ ਬਾਅਦ ਪਟਿਆਲਾ ਸਿੱਖਿਆ ਦਾ ਕੇਂਦਰ ਬਣ ਗਿਆ। ਇਥੇ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਸਿੱਖਿਆ ਕੇਂਦਰ ਹਨ। ਉੱਤਰੀ ਭਾਰਤ ਦਾ ਸਭ ਤੋਂ ਪੁਰਾਣਾ ਮਹਿੰਦਰਾ ਕਾਲਜ ਸੰਨ 1875 ਈਸਵੀ ਵਿੱਚ ਇੱਥੇ ਬਣਿਆ।
ਯਾਦਵਿੰਦਰਾ ਪਬਲਿਕ ਸਕੂਲ,
[[ਪੰਜਾਬੀ ਯੂਨੀਵਰਸਿਟੀ]],[[ਥਾਪਰ ਯੂਨੀਵਰਸਿਟੀ]],ਰਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ,ਜਰਨਲ ਸਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ,ਮਹਿੰਦਰਾ ਕਾਲਜ,ਮੁਲਤਾਨੀ ਮਲ ਮੋਦੀ ਕਾਲਜ,ਸਰਕਾਰੀ ਮੈਡੀਕਲ ਕਾਲਜ,ਸਰਕਾਰੀ ਕਾਲਜ ਲੜਕੀਆਂ,ਬਿਕਰਮ ਕਮਰਸ ਕਾਲਜ,
ਗੁਮਨਾਮ ਵਰਤੋਂਕਾਰ