ਸਈਅਦ ਅਹਿਮਦ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 28:
 
1862 ਵਿੱਚ ਗਾਜੀਪੁਰ ਵਿੱਚ ਸਾਇੰਟਫ਼ਿਕ ਸੋਸਾਇਟੀ ਦੀ ਸਥਾਪਨਾ ਕੀਤੀ। ਅਲੀਗੜ ਗਏ ਤਾਂ ਅਲੀਗੜ ਸੰਸਥਾਨ ਗਜਟ ਕੱਢਿਆ। ਇੰਗਲੈਂਡ ਤੋਂ ਪਰਤਣ ਉੱਤੇ 1870 ਵਿੱਚ ਰਿਸਾਲਾ ਤਹਿਜ਼ੀਬ ਅਲਾਖ਼ਲਾਕ ਜਾਰੀ ਕੀਤਾ। ਇਸ ਵਿੱਚ ਲੇਖ ਸਰ ਸਇਯਦ ਨੇ ਭਾਰਤ ਦੇ ਮੁਸਲਮਾਨਾ ਦੇ ਵਿੱਚਾਰਾਂ ਵਿੱਚ ਵੱਡਾ ਇਨਕਲਾਬ ਪੈਦਾ ਕੀਤਾ। ਇਸ ਤਰ੍ਹਾਂ ਅਦਬ ਵਿੱਚ ਵਿੱਚ ਅਲੀਗੜ ਅੰਦੋਲਨ ਦੀ ਸਥਾਪਨਾ ਹੋਈ। ਸਰ ਸਈਅਦ ਦਾ ਵੱਡਾ ਕਾਰਨਾਮਾ ਅਲੀਗੜ ਕਾਲਜ ਸੀ। 1887 ਵਿੱਚ ਸੱਤਰ ਸਾਲ ਦੀ ਉਮਰ ਵਿੱਚ ਪਿੰਨਸ਼ਨ ਲੈ ਲਈ ਅਤੇ ਆਪਣੇ ਆਪ ਨੂੰ ਇਸ ਕਾਲਜ ਦੇ ਵਿਕਾਸ ਅਤੇ ਰਾਜਨੀਤੀ ਲਈ ਸਮਰਪਤ ਕਰ ਦਿੱਤਾ।
 
== ਪੰਜਾਬ ਫੇਰੀ ==
ਸਰ ਸਯਦ ਨੇ ਵੱਖ ਵੱਖ ਸਮੇਂ ਦੌਰਾਨ ਪੰਜਾਬ ਦੇ ਪੰਜ ਚੱਕਰ ਲਾਏ। ਪੰਜਾਬ ਦੇ ਦੌਰੇ ਬਾਰੇ ਉਨ੍ਹਾਂ ਦਾ ਸਫ਼ਰਨਾਮਾ ਵੀ ਉਰਦੂ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ।<ref>{{Cite news|url=https://www.punjabitribuneonline.com/2018/10/%E0%A8%B8%E0%A8%B0-%E0%A8%B8%E0%A8%AF%E0%A8%A6-%E0%A8%85%E0%A8%B9%E0%A8%BF%E0%A8%AE%E0%A8%A6-%E0%A8%96%E0%A8%BE%E0%A8%82-%E0%A8%A6%E0%A9%80-%E0%A8%9A%E0%A9%87%E0%A8%A4%E0%A8%A8%E0%A8%BE-%E0%A8%85/|title=ਸਰ ਸਯਦ ਅਹਿਮਦ ਖਾਂ ਦੀ ਚੇਤਨਾ ਅਤੇ ਪੰਜਾਬ - Tribune Punjabi|last=ਕਰਾਂਤੀ ਪਾਲ|first=|date=2018-10-16|work=Tribune Punjabi|access-date=2018-10-20|archive-url=|archive-date=|dead-url=|language=}}</ref>
 
==ਹਵਾਲੇ==