19 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਕਿਅਾ, ਜਨਮ ਤੇ ਦਿਹਾਂਤ ਸੰਬੰਧੀ ਵਾਧਾ ਕੀਤਾ।
ਲਾਈਨ 6:
* [[1921]] – ਸ਼੍ਰੋਮਣੀ ਕਮੇਟੀ ਨੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਸੁੰਦਰ ਸਿੰਘ ਤੋਂ ਲੈ ਕੇ ਖੜਕ ਸਿੰਘ ਨੂੰ ਦੇਣ ਦਾ ਮਤਾ ਪਾਸ ਕੀਤਾ।
* [[1943]] – [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]], [[ਅਮਰੀਕਾ]], [[ਇੰਗਲੈਂਡ]] ਤੇ [[ਚੀਨ]] [[ਮਾਸਕੋ]] ਵਿੱਚ ਇਕੱਠੇ ਹੋਏ ਅਤੇ ਜੰਗ ਸੰਬੰਧੀ ਪੈਂਤੜੇ ਦੀ ਪਲਾਨਿੰਗ ਕੀਤੀ।
* [[1943]]-ਟੀ. ਬੀ. ਵਿਰੋਧੀ ਦਵਾਈ 'ਸਟਰੈਪਟੋਮਾਈਸੀਨ' ਦੀ ਖੋਜ ਹੋਈ।
* [[1949]] – [[ਚੀਨ]] ਨੂੰ ਰਸਮੀ ਤੌਰ ਉੱਤੇ [[ਚੀਨ|ਪੀਪਲਜ਼ ਰੀਪਬਲਿਕ ਆਫ਼ ਚਾਈਨਾ]] ਐਲਾਨਿਆ ਗਿਆ।
* [[1983]] – [[ਅਮਰੀਕਾ]] ਦੀ ਸੈਨਟ ਨੇ [[ਮਾਰਟਿਨ ਲੂਥਰ]] ਦੇ ਸਨਮਾਨ ਵਿੱਚ ਕੌਮੀ ਛੁੱਟੀ ਕਰਨ ਦਾ ਬਿਲ ਪਾਸ ਕੀਤਾ।
* [[1983]]-ਭੌਤਿਕ ਵਿਗਿਆਨੀ 'ਸੁਭਰਾਮਨੀਅਮ ਚੰਦਰਾ ਸ਼ੇਖਰ' ਨੂੰ ਨੋਬਲ ਇਨਾਮ ਮਿਲਿਆ।
* [[1989]] – [[ਅਮਰੀਕਾ]] ਦੀ ਸੈਨਟ ਨੇ ਅਮਰੀਕਨ ਝੰਡੇ ਦੀ ਤੌਹੀਨ ਬਾਰੇ ਬਿਲ ਰੱਦ ਕਰ ਦਿਤਾ।
* [[1993]] – [[ਬੇਨਜ਼ੀਰ ਭੁੱਟੋ]] [[ਪਾਕਿਸਤਾਨ]] ਦੀ ਪ੍ਰਧਾਨ ਮੰਤਰੀ ਬਣੀ।
* [[2005]]-ਇਰਾਕੀ ਰਾਸ਼ਟਰਪਤੀ ਸੁਦਾਮ ਹੁਸੈਨ ਖਿਲਾਫ ਮੁਕ਼ੱਦਮਾ ਸ਼ੁਰੂ।
* [[2014]] – ਭਾਰਤ ਦੇ ਅਜਾਦੀ ਸੰਗ੍ਰਾਮੀਆਂ ਦੀ ਯਾਦ [[ਜੰਗ ਏ ਅਜਾਦੀ ਯਾਦਗਾਰ]] ਦਾ ਨੀਹ ਪੱਥਰ [[ਕਰਤਾਰਪੁਰ]] ਵਿਖੇ ਰੱਖਿਆ।
 
==ਜਨਮ==
[[File:S Chandrasekhar.png|120px|thumb|[[ਸੁਬਰਾਮਨੀਅਮ ਚੰਦਰਸ਼ੇਖਰ]]]]
* [[1910]] – '''[[ਭਾਰਤ]] ਦਾ [[ਨੋਬਲ ਪੁਰਸਕਾਰ]] ਜੇਤੂ ਭੌਤਿਕ ਵਿਗਿਆਨੀ [[ਸੁਬਰਾਮਨੀਅਮ ਚੰਦਰਸ਼ੇਖਰ]] ਦਾ ਜਨਮ'''।ਜਨਮ।
* [[1911]] – ਭਾਰਤੀ ਉਰਦੂ ਸ਼ਾਇਰ [[ਮਜਾਜ਼|ਅਸਰਾਰ ਉਲ ਹੱਕ ਮਜਾਜ਼]] ਦਾ ਜਨਮ।
* [[1937]] ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਤੇ ਪ੍ਰਮਾਣੂ ਮਾਡਲ ਦੇ ਖੋਜੀ ਅਰਨੈਸਟ ਰੂਦਰ ਫੋਰਡ ਦਾ ਜਨਮ।
* [[1945]] – ਬਰਤਾਨਵੀ ਅਤੇ ਅਮਰੀਕੀ [[ਅਰਥਸ਼ਾਸਤਰੀ]] [[ਏਂਗਸ ਡੀਟਨ]] ਦਾ ਜਨਮ।
* [[1956]] – ਭਾਰਤੀ ਫਿਲਮ ਅਭਿਨੇਤਾ [[ਸੰਨੀ ਦਿਓਲ]] ਦਾ ਜਨਮ।
ਲਾਈਨ 21 ⟶ 26:
==ਦਿਹਾਂਤ==
* [[1745]] – ਆਇਰਲੈਂਡ ਦੇ ਨਿਬੰਧਕਾਰ, ਕਵੀ, ਵਿਅੰਗਕਾਰ [[ਜੋਨਾਥਨ ਸਵਿਫ਼ਟ]] ਦਾ ਦਿਹਾਂਤ।
* [[1936]] – ਚੀਨੀ ਲਿਖਾਰੀ [[ਲੂ ਸ਼ੁਨ]](ਲੂ ਕੁਸ਼ਨ) ਦਾ ਦਿਹਾਂਤ।
* [[1937]] – ਨਿਊਜ਼ੀਲੈਂਡ-ਬਰਤਾਨਵੀ ਪਰਮਾਣੂ ਭੌਤਿਕੀ ਦਾ ਪਿਤਾਮਾ [[ਅਰਨਸਟ ਰਦਰਫ਼ੋਰਡ]] ਦਾ ਦਿਹਾਂਤ।
* [[1961]] – ਰੋਮਾਨੀਆਈ ਨਾਵਲਕਾਰ, ਕਹਾਣੀ ਲੇਖਕ, ਪੱਤਰਕਾਰ ਅਤੇ ਸਿਆਸੀ ਹਸਤੀ [[ਮੀਹਾਇਲ ਸਾਦੋਵਿਆਨੋ]] ਦਾ ਦਿਹਾਂਤ।