ਸੰਯੁਕਤ ਰਾਸ਼ਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 64:
== ਸੰਯੁਕਤ ਰਾਸ਼ਟਰ ਅਤੇ ਸੰਸਾਰ ਅਮਨ ==
ਯੂਐੱਨਓ ਦੇ ਐਲਾਨਨਾਮੇ ਉੱਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਭਾਰਤ ਮੁਢਲੇ ਦੇਸ਼ਾਂ ਵਿੱਚ ਸ਼ੁਮਾਰ ਹੈ। ਐਲਾਨਨਾਮੇ ਦੇ ਅਨੁਛੇਦ ਤਿੰਨ ਅਨੁਸਾਰ ਹਰ ਬੰਦੇ ਨੂੰ ਜਿਊਣ, ਆਜ਼ਾਦੀ ਅਤੇ ਸੁਰੱਖਿਆ ਦਾ ਅਧਿਕਾਰ ਹੈ। ਇਹ ਤੱਤ ਬੁਨਿਆਦੀ ਆਜ਼ਾਦੀ, ਨਿਆਂ ਅਤੇ ਅਮਨ ਦੀ ਨੀਂਹ ਹਨ। ਇਸ ਲਈ ਨਿਆਂ, ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਪ੍ਰਬੰਧ ਨੂੰ ਪ੍ਰਣਾਈਆਂ ਹੋਈਆਂ ਮਜ਼ਬੂਤ ਸੰਸਥਾਵਾਂ ਦੀ ਲੋੜ ਹੈ।<ref>{{Cite news|url=https://www.punjabitribuneonline.com/2018/09/%E0%A8%B8%E0%A9%B0%E0%A8%B8%E0%A8%BE%E0%A8%B0-%E0%A8%85%E0%A8%AE%E0%A8%A8-%E0%A8%B8%E0%A9%B0%E0%A8%AF%E0%A9%81%E0%A8%95%E0%A8%A4-%E0%A8%B0%E0%A8%BE%E0%A8%B6%E0%A8%9F%E0%A8%B0-%E0%A8%85%E0%A8%A4/|title=ਸੰਸਾਰ ਅਮਨ, ਸੰਯੁਕਤ ਰਾਸ਼ਟਰ ਅਤੇ ਅੱਜ ਦੀ ਸਿਆਸਤ - Tribune Punjabi|date=2018-09-20|work=Tribune Punjabi|access-date=2018-09-23|language=en-US}}</ref>
 
== ਚੁਨੌਤੀਆਂ ==
ਸੰਯੁਕਤ ਰਾਸ਼ਟਰ ਸੰਘ (ਯੂਐਨਓ) ਕਹਿਣ ਨੂੰ ਤਾਂ ਸੰਸਾਰ ਦੀ ਪੰਚਾਇਤ ਹੈ ਪਰ ਵੀਟੋ ਸ਼ਕਤੀ ਹਾਸਲ ਕਰੀ ਬੈਠੇ ਦੇਸ਼ਾਂ ਦੇ ਹੁਕਮ ਤੋਂ ਬਾਹਰ ਜਾਣ ਦੀ ਉਸ ਦੀ ਕੋਈ ਹੈਸੀਅਤ ਨਹੀਂ ਹੈ। ਇਨ੍ਹਾਂ ਦੇਸ਼ਾਂ ਦੇ ਫੈਸਲੇ ਇਨਸਾਨੀਅਤ ਤੋਂ ਵੱਧ ਧੌਂਸ ਵੱਲ ਜ਼ਿਆਦਾ ਸੇਧਤ ਰਹੇ ਹਨ।<ref>{{Cite news|url=https://www.punjabitribuneonline.com/2018/10/%E0%A8%B8%E0%A9%B0%E0%A8%B8%E0%A8%BE%E0%A8%B0-%E0%A8%AA%E0%A9%B0%E0%A8%9A%E0%A8%BE%E0%A8%87%E0%A8%A4-%E0%A8%B8%E0%A8%BE%E0%A8%B9%E0%A8%AE%E0%A8%A3%E0%A9%87-%E0%A8%B5%E0%A9%B1%E0%A8%A1%E0%A9%80/|title=ਸੰਸਾਰ ਪੰਚਾਇਤ ਸਾਹਮਣੇ ਵੱਡੀਆਂ ਵੰਗਾਰਾਂ - Tribune Punjabi|date=2018-10-23|work=Tribune Punjabi|access-date=2018-10-23|language=en-US}}</ref>
 
== ਹਵਾਲੇ ==