ਭੁੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 14:
[[ਤਸਵੀਰ:Lange-MigrantMother02.jpg|thumb|''ਸ਼ਰਨਾਰਥੀ  ਮਾਂ '' by [[ਦੋਰੋਥਿਆ ਲਾਂਗੇ|Dorothea Lange]] (1936).]]
ਵਿਕਸਿਤ ਅਤੇ ਵਿਕਾਸਸ਼ੀਲ ਦੋਨੋਂ ਤਰ੍ਹਾਂ ਦੇ ਦੇਸ਼ਾਂ ਅੰਦਰ ਮਾਪੇ ਇਸ ਲਈ ਭੁੱਖੇ ਰਹਿ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਖਵਾ ਸਕਣ । ਇਹ ਤਿਆਗ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਕਰਦੀਆਂ ਹਨ।<ref>{{Cite web|url=http://www.wdm.org.uk/food-and-hunger/555-m|title=555 million women go hungry worldwide|author=Miriam Ross,|date=8 March 2012|publisher=[[World Development Movement]] illion-women-go-hungry-worldwide|archiveurl=https://web.archive.org/web/20120321213616/http://www.wdm.org.uk/food-and-hunger/555-million-women-go-hungry-worldwide|archivedate=21 March 2012|deadurl=yes|accessdate=31 July 2012|df=dmy-all}}</ref><ref>{{Cite news|url=https://www.telegraph.co.uk/family/9084054/Mums-missing-meals-to-feed-kids.html|title=Mums missing meals to feed kids|date=16 February 2012|work=[[The Daily Telegraph]]|accessdate=31 July 2012}}</ref>
 
== ਭਾਰਤ ਦੀ ਹਾਲਤ ==
ਦੁਨੀਆਂ ਵਿਚ ਭੁੱਖਮਰੀ ਦੀ ਦਰਜਾਬੰਦੀ ਵਿਚ 119 ਮੁਲਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਭਾਰਤ ਦਾ 103ਵਾਂ ਸਥਾਨ ਹੈ। ਇਸ ਦਾ ਭਾਵ ਇਹ ਹੈ ਕਿ 102 ਮੁਲਕਾਂ ਵਿਚ ਭਾਰਤ ਦੇ ਮੁਕਾਬਲਤਨ ਘੱਟ ਅਤੇ ਸਿਰਫ਼ 16 ਮੁਲਕਾਂ ਵਿਚ ਵਧੇਰੇ ਭੁੱਖਮਰੀ ਹੈ। ਬਰਿਕਸ ਮੁਲਕਾਂ ਵਿਚੋਂ ਭਾਰਤ ਫਾਡੀ ਹੈ ਕਿਉਂਕਿ ਭੁੱਖਮਰੀ ਦੇ ਸਬੰਧ ਵਿਚ ਰੂਸ ਦਾ 21ਵਾਂ, ਚੀਨ ਦਾ 25ਵਾਂ, ਬਰਾਜ਼ੀਲ ਦਾ 31ਵਾਂ ਅਤੇ ਦੱਖਣੀ ਅਫਰੀਕਾ ਦਾ 60ਵਾਂ ਸਥਾਨ ਹੈ। ਹੋਰ ਤਾਂ ਹੋਰ ਸਾਡੇ ਗੁਆਂਢੀ ਮੁਲਕਾਂ ਸ੍ਰੀਲੰਕਾ, ਮਿਆਂਮਾਰ ਅਤੇ ਨੇਪਾਲ ਦੀ ਦਰਜਾਬੰਦੀ ਭਾਰਤ ਨਾਲੋਂ ਘੱਟ ਮਾੜੀ ਹੈ ਜਿਨ੍ਹਾਂ ਦਾ ਕ੍ਰਮਵਾਰ ਸਥਾਨ 67ਵਾਂ, 68ਵਾਂ ਅਤੇ 72ਵਾਂ ਰਿਹਾ ਹੈ।<ref>{{Cite news|url=https://www.punjabitribuneonline.com/2018/10/%E0%A8%AD%E0%A8%BE%E0%A8%B0%E0%A8%A4-%E0%A8%B5%E0%A8%BF%E0%A8%9A-%E0%A8%AD%E0%A9%81%E0%A9%B1%E0%A8%96%E0%A8%AE%E0%A8%B0%E0%A9%80-%E0%A8%89%E0%A9%B1%E0%A8%AA%E0%A8%B0-%E0%A8%95%E0%A8%BF%E0%A8%B5/|title=ਭਾਰਤ ਵਿਚ ਭੁੱਖਮਰੀ ਉੱਪਰ ਕਿਵੇਂ ਕਾਬੂ ਪਾਇਆ ਜਾਵੇ ? - Tribune Punjabi|date=2018-10-22|work=Tribune Punjabi|access-date=2018-10-24|language=en-US}}</ref>
[[ਤਸਵੀਰ:Starved_girl.jpg|thumb|left|183x183px|ਭੁੱਖ ਪੀੜਿਤ ਲੜਕੀ]]