ਹਾਦੀਸੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Hadise" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Hadise" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
'''ਹਾਦੀਸੇ ਅਸਿਕਗੋਜ਼ '''(ਜਨਮ 22 October 1985)<ref name="Hadisebio">{{Citecite web|url=http://www.hadisemusic.com/biography.php|title=The biography|archive-urlarchiveurl=https://web.archive.org/web/20090512090624/http://www.hadisemusic.com/biography.php|archive-datearchivedate=12 May 2009|dead-urldeadurl=bot: unknown|access-dateaccessdate=2009-09-04|df=dmy-all}} CS1 maint: BOT: original-url status unknown ([[//en.wikipedia.org/wiki/Category:ਸ਼੍ਰੇਣੀCS1_maint:CS1 maint_BOT: BOT: original_original-urlurl_status_unknown status unknown|link]])
[[ਸ਼੍ਰੇਣੀCategory:CS1 maint: BOT: original-url status unknown|Category:CS1 maint: BOT: original-url status unknown]]</ref> ਇੱਕ [[ਤੁਰਕੀ]]-ਬੈਲਜੀਅਨ [[ਗਾਇਕਾ]], ਗੀਤ ਲੇਖਿਕਾ, [[ਨਚਾਰ]], ਅਤੇ ਟੈਲੀਵਿਜ਼ਨ ਸ਼ਖਸ਼ੀਅਤ ਹੈ। [[ਬੈਲਜੀਅਮ]] ਦੀ ਜੰਮ-ਪਲ ਹਾਦੀਸੇ ਦਾ ਪਰਿਵਾਰ ਲੇਜ਼ਿਨ-ਕੁਮਕ ਮੂਲ ਦਾ ਹੈ ਜੋ ਸਿਵਾਸ, ਤੁਰਕੀ ਵਿੱਚ ਵਸ ਗਿਆ ਰਹਿੰਦਾ ਸੀ।  2003 ਵਿੱਚ, ਉਸਨੇ ਬੈਲਜੀਅਨ ਦੇ ਗਾਉਣ ਮੁਕਾਬਲੇ ਸ਼ੋਅ ਅਾੲਿਡਲ 2003 ਵਿੱਚ ਹਿੱਸਾ ਲਿਆ, ਪਰ 2005 ਵਿੱਚ ਆਪਣੀ ਪਹਿਲੀ ਐਲਬਮ ''ਸਵੈਟ  ''ਰਿਲੀਜ਼ ਹੋਣ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਹੋਈ। ਇਸ ਐਲਬਮ ਨੇ 5 ਸਿੰਗਲਜ਼ ਪੈਦਾ ਕੀਤੇ ਅਤੇ ਇੱਕ ਟੀਐਫਐਫ ਪੁਰਸਕਾਰ (ਬੈਲਜੀਅਮ) ਅਤੇ "ਅਲਤਿਨ ਕੇਲੇਬੈਕ" ਪੁਰਸਕਾਰ (ਤੁਰਕੀ) ਦੋਵੇ ਪ੍ਰਾਪਤ ਕੀਤੇ। ਹਾਦੀਸੇ ਨੇ ਸਵੈ-ਨਾਮ ਵਾਲੀ ਐਲਬਮ ''ਹਾਦੀਸੇ ''(2008) ਨਾਲ ਬੈਲਜੀਅਮ ਅਤੇ ਤੁਰਕੀ ਦੋਹਾਂ ਵਿੱਚ ਅਾਪਣਾ ਸਫਲ ਕਰੀਅਰ ਸਥਾਪਿਤ ਕੀਤਾ ਅਤੇ ਕਾਇਮ ਰੱਖਿਆ। ਅੰਗਰੇਜ਼ੀ ਅਤੇ ਤੁਰਕੀ ਗਾਣਿਆਂ ਵਾਲੀ ਐਲਬਮ ਵਿੱਚ ਇੱਕ ਗੀਤ "ਡੇਲੀ ਓਗਲਾਨ" ਤੁਰਕੀ ਵਿੱਚ ਨੰਬਰ ਇੱਕ ਹਿੱਟ ਗੀਤ ਬਣ ਗਿਅਾ।
 
2009 ਵਿੱਚ, ਹਾਦੀਸੇ ਨੇ "ਡਮ ਟੇਕ ਟੇਕ" ਗੀਤ ਨਾਲ ਯੂਰੋਵਿਸਨ ਗਾਣੇ ਮੁਕਾਬਲੇ ਵਿੱਚ ਤੁਰਕੀ ਦੀ ਨੁਮਾਇੰਦਗੀ ਕੀਤੀ।<ref>{{Citecite web|url=http://www.esctoday.com/news/read/12815|title=Eurovision Song Contest – Dusseldorf 2011 &#124; News – Turkey: It's Hadise with Düm Tek Tek|author=|publisher=Esctoday.com|archive-url=https://web.archive.org/web/20090101151918/http://www.esctoday.com/news/read/12815|archive-date=1 January 2009|dead-url=yes|access-dateaccessdate=3 March 2011}}</ref> ਇਸ ਗੀਤ ਨੇ ਕੁੱਲ 177 ਅੰਕ ਪ੍ਰਾਪਤ ਕੀਤੇ ਜਿਸ ਨਾਲ ਮੁਕਾਬਲੇ ਦੇ ਅਾਖਰੀ ਗੇੜ ਵਿੱਚ ਤੁਰਕੀਦਾ ਚੌਥਾ ਸਥਾਨ ਰਿਹਾ।<ref>{{Citecite news|url=http://www.tvr.ro/articol.php?id=62799|title=Elena, urmărită de 2,6 milioane de telespectatori la TVR|date=17 May 2009|access-dateaccessdate=18 October 2010|archive-urlarchiveurl=https://web.archive.org/web/20110901095234/http://www.tvr.ro/articol.php?id=62799|archive-datearchivedate=1 September 2011|dead-urldeadurl=yes|publisher=TVR|language=Romanian|df=dmy}}</ref> "ਡਮ CS1ਟੇਕ maint:ਟੇਕ" Unrecognizedਨੇ languageਬੈਲਜੀਅਮ ਵਿੱਚ ਆਪਣਾ ਪਹਿਲਾ ਨੰਬਰ ਹਾਸਲ ਕੀਤਾ ਅਤੇ ੲਿਸਤੋਂ ਬਾਅਦ ਹਾਦੀਸੇ ਨੂੰ ਫਾਸਟ ਲਾਈਫ, ([[:ਸ਼੍ਰੇਣੀ:CS12009) maint:ਅਤੇ Unrecognizedਕਹਰਾਮਨ language|link]](2009) ਅੈਲਬਮਾਂ ਰਿਲੀਜ਼ ਕੀਤੀਅਾਂ।''ਕਹਰਮਾਨ  ''ਦਾ ਸਿੰਗਲ "ਈਵਲੇਨਮਲੀਯੀਜ" ਟੂਰਕ ਦੇ ਸਿਖਰ ਤੇ 20 ਸਿਖਰਲੇ ਗੀਤਾਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਉਸਨੇ 'ਆਸ਼ਕ ਕਾਸ ਬੇਦੇਨ ਗੀਅਰ'?  (2011) ਅਤੇ 'ਤਵਸੀ' (2014) ਦੇ ਰਿਲੀਜ਼ ਨਾਲ ਤੁਰਕੀ ਵਿਖੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ।
 
[[ਸ਼੍ਰੇਣੀ:CS1 maint: Unrecognized language]]</ref> "ਡਮ ਟੇਕ ਟੇਕ" ਨੇ ਬੈਲਜੀਅਮ ਵਿੱਚ ਆਪਣਾ ਪਹਿਲਾ ਨੰਬਰ ਹਾਸਲ ਕੀਤਾ ਅਤੇ ੲਿਸਤੋਂ ਬਾਅਦ ਹਾਦੀਸੇ ਨੂੰ ਫਾਸਟ ਲਾਈਫ, (2009) ਅਤੇ ਕਹਰਾਮਨ (2009) ਅੈਲਬਮਾਂ ਰਿਲੀਜ਼ ਕੀਤੀਅਾਂ। ''ਕਹਰਮਾਨ  ''ਦਾ ਸਿੰਗਲ "ਈਵਲੇਨਮਲੀਯੀਜ" ਟੂਰਕ ਦੇ ਸਿਖਰ ਤੇ 20 ਸਿਖਰਲੇ ਗੀਤਾਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਉਸਨੇ 'ਆਸ਼ਕ ਕਾਸ ਬੇਦੇਨ ਗੀਅਰ'?  (2011) ਅਤੇ 'ਤਵਸੀ' (2014) ਦੇ ਰਿਲੀਜ਼ ਨਾਲ ਤੁਰਕੀ ਵਿਖੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕੀਤਾ।
ਹਾਦੀਸੇ ਆਪਣੀਆਂ ਸੰਗੀਤਿਕ ਪ੍ਰਾਪਤੀਆਂ ਤੋਂ ਇਲਾਵਾ ''ਦਿ ਐਕਸ ਫੈਕਟਰ'' ਦਾ ਬੈਲਜੀਅਨ ਵਰਜਨ ਵੀ ਪੇਸ਼ ਕੀਤਾ<ref>{{Cite web|url=http://www.tv-visie.nl/inhoud/nederland/hadise-presenteert-nieuwe-reeks--x-factor-vtm_22177/|title=Hadise presenteert nieuwe reeks ' X Factor' (vtm)|date=2 April 2008|publisher=TV-visie|access-date=18 March 2017}}</ref> ਅਤੇ 2011 ਤੋਂ ''ਓ ਸੇਸ ਟੂਰਕੀਆ'' (ਦਿ ਵਾਇਸ ਦਾ ਤੁਰਕੀ ਸੰਸਕਰਣ) 'ਤੇ ਜੱਜ ਰਹੀ ਹੈ<ref>{{Cite web|url=http://www.escdaily.com/hadise-to-be-a-judge-the-voice-of-turkey/|title=Turkey: Hadise to judge The Voice of Turkey|date=17 July 2011|publisher=ESC Daily|archive-url=https://web.archive.org/web/20150402163724/http://www.escdaily.com/hadise-to-be-a-judge-the-voice-of-turkey/|archive-date=2 April 2015|access-date=18 March 2017}}</ref>
 
== ਮੁੱਢਲਾ ਜੀਵਨ ==
ਹਾਦੀਸੇ ਦਾ ਜਨਮ 22 ਅਕਤੂਬਰ 1985 ਨੂੰ ਐਂਟਵਰਪ ਸ਼ਹਿਰ ਦੇ ਲਾਗੇ ਸਥਿਤ ਮੌਲ ਸ਼ਹਿਰ ਵਿੱਚ ਹੋੲਿਅਾ।<ref>{{Cite web|url=http://arsiv.sabah.com.tr/2009/01/16/haber,0DB0620DA55D4D1ABBB001269973579D.html|title=Hadise'ye babasının köyünden tam destek|date=16 January 2009|website=İhlas Haber Agency|publisher=Sabah|language=Turkish|archive-url=https://web.archive.org/web/20131023063125/http://arsiv.sabah.com.tr/2009/01/16/haber,0DB0620DA55D4D1ABBB001269973579D.html|archive-date=23 October 2013|access-date=17 January 2013}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]</ref><ref>{{Cite web|url=http://www.milliyet.com.tr/annesiyle-tanistirdi/cafe/haberdetay/09.07.2009/1115526/default.htm|title=Annesiyle tanıştırdı|date=8 July 2009|publisher=Milliyet|language=Turkish|archive-url=https://web.archive.org/web/20150723070228/http://www.milliyet.com.tr/annesiyle-tanistirdi/cafe/haberdetay/09.07.2009/1115526/default.htm|archive-date=23 July 2015|access-date=17 January 2013}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]</ref> ਉਸ ਦਾ ਨਾਮ ਉਸ ਦੇ ਦਾਦਾ-ਦਾਦੀ ਵਿਚੋਂ ਇੱਕ ਨੇ ਚੁਣਿਆ ਸੀ, ਅਤੇ ਮੂਲ ਰੂਪ ਵਿੱਚ ਉਸ ਦੀ ਵੱਡੀ ਭੈਣਲੲੀ ਸੀ। ਹਾਦੀਸੇ ਦਾ ਪਰਿਵਾਰ ਸਿਵਾਸ, ਤੁਰਕੀ ਤੋਂ ਬੈਲਜੀਅਮ ਵਿੱਚ ਵਸ ਗਿਆ ਸੀ।<ref>{{Cite news|url=http://www.haberler.com/sivasli-hadise-sivas-gecesinde-haberi/|title=Sivaslı Hadise Sivas Gecesinde|access-date=18 October 2010|publisher=Haberler.com|language=Turkish}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]</ref> ਉਸਦੀ ਮਾਂ ਕੁਮਿਕ ਹੈ ਅਤੇ ਉਸਦਾ ਪਿਤਾ ਲੇਜ਼ਿਨ ਹੈ।<ref name="Annem Kumuk, babam Lezgi">{{cite web|url=http://www.haberturk.com/htmagazin/haber/161096-annem-kumuk-babam-lezgi|title=Annem Kumuk, babam Lezgi|date=26 July 2009|publisher=Haber Turk|language=Turkish|accessdate=18 March 2017}}</ref> ਉਹ ਆਪਣੀ ਵੱਡੀ ਭੈਣ ਹੂਲੀਆ, ਛੋਟੀ ਭੈਣ ਦੀਰਿਆ ਅਤੇ ਛੋਟੇ ਭਰਾ ਮੁਰਤ ਨਾਲ ਵੱਡੀ ਹੋੲੀ। ਜਦੋਂ ੳੁਹ 11 ਸਾਲਾਂ ਦੀ ਸੀ ਤਾਂ ੳੁਸਦੇ ਮਾਪਿਅਾਂ ਨੇ ਤਲਾਕ ਲੈ ਲਿਅਾ ਸੀ।
 
ਹਾਦੀਸੇ ਨੇ [[ਅਰਥਸ਼ਾਸਤਰ]] ਅਤੇ ਆਧੁਨਿਕ ਭਾਸ਼ਾਵਾਂ ਅਧਿਐਨ ਕੀਤਾ। ਉਹ ਪੰਜ ਭਾਸ਼ਾਵਾਂ ਵਿੱਚ ਮਾਹਿਰ ਹੈ: [[ਤੁਰਕੀ ਭਾਸ਼ਾ|ਤੁਰਕੀ]] ਅਤੇ [[ਡੱਚ ਭਾਸ਼ਾ|ਡੱਚ]] (ਜੋ ਉਸਦੀ ਮੂਲ ਭਾਸ਼ਾ ਹੈ), [[ਫ੍ਰੈਂਚ]], [[ਜਰਮਨ]] ਅਤੇ [[ਅੰਗਰੇਜ਼ੀ|ਅੰਗਰੇਜ਼ੀ।]]<ref name="Biography">{{Cite web|url=http://www.wearetheturks.org/?p=230#more-230|title=www.wearetheturks.org|date=25 October 2010|publisher=wearetheturks.org|archive-url=https://archive.is/20110725202432/http://www.wearetheturks.org/?p=230|archive-date=25 July 2011|dead-url=yes|access-date=3 March 2011}}</ref>
 
18 ਸਾਲ ਦੀ ਉਮਰ ਵਿਚ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹਾਦੀਸੇ ਨੇ ਪੋਡ ਆਈਡਲ ਸੀਰੀਜ਼ ਦੇ ਫਲੇਮ ਵਰਜਨ ਆਈਡਲ ਦੇ ਪਹਿਲੇ ਸੀਜ਼ਨ ਵਿੱਚ ਭਾਗ ਲਿਆ।<ref name="HadiseBiography">{{Cite web|url=http://www.hadise.com/biography/|title=Hadise Biyography|publisher=Hadise.com (Official website)|access-date=14 March 2015}}</ref><ref name="belcika">{{Cite web|url=http://hurarsiv.hurriyet.com.tr/goster/ShowNew.aspx?id=3635356|title=Belçika'da Türk star: Hadise|last=Zeynel Lüle|date=13 December 2005|publisher=Hürriyet|language=Turkish|access-date=6 January 2013}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]</ref> ਉਹ ਫਾਈਨਲ ਲਈ ਜਗ੍ਹਾ ਨਹੀਂ ਬਣਾ ਪਾੲੀ, ਹਾਲਾਂਕਿ, ੳੁਹ ਛੇਤੀ ਹੀ ਉਸ ਦੇ ਹੋਣ ਵਾਲੇ ਮੈਨੇਜਰ ਯੋਹਾਨ ਹੈਂਡਰਿਕਸ ਦੀ ਨਿਗ੍ਹਾ ਵਿੱਚ ਅਾ ਗੲੀ ਸੀ। ਹੈਡਰਿਕ ਨੇ ਹਾਦੀਸੇ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਉਹ ਸ਼ੋਅ 'ਤੇ ਉਸ ਦੇ ਪ੍ਰਦਰਸ਼ਨ ਤੋਂ ਕਿੰਨਾ ਪ੍ਰਭਾਵਿਤ ਹੋੲਿਅਾ ਅਤੇ ਉਸ ਨੂੰ ਐਲਬਮ ਦਾ ਇਕਰਾਰਨਾਮਾ ਦਿੱਤਾ।<ref>{{Cite web|url=http://hurarsiv.hurriyet.com.tr/goster/ShowNew.aspx?id=3692199|title=Sivaslı Hadise paylaşılamıyor|date=23 December 2005|publisher=Hürriyet|language=Turkish|access-date=6 January 2013}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]</ref>
 
== ਹਵਾਲੇ ==