ਮੀਡੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
ਮੀਡੀਆ ਇੱਕ ਬਹੁ ਵਿਕਲਪੀ ਸ਼ਬਦ ਹੈ ਜਿਸ ਦੇ ਕਈ ਅਰਥ ਹੋ ਸਕਦੇ ਹਨ। ਇਸ ਦਾ ਆਮ ਅਰਥ ਸੰਚਾਰ ਮਾਧਿਅਮ ਹੈ। ਮੀਡੀਆ ਤੋਂ ਭਾਵ ਕੇਵਲ ਇਲੈਕਟਰੌਨਿੰਗ ਮੀਡੀਆ ਜਾਂ ਟੀ.ਵੀ. ਚੈਨਲ ਹੀ ਨਹੀਂ ਹਨ ਬਲਕਿ ਪ੍ਰਿੰਟ ਮੀਡੀਆ, [[ਸੋਸ਼ਲ ਮੀਡੀਆ|ਸੋਸ਼ਲ- ਮੀਡੀਆ]], ਇਸ਼ਤਿਹਾਰ ਮੀਡੀਆ, ਡਿਜੀਟਲ ਮੀਡੀਆ, ਪ੍ਰਕਾਸ਼ਿਤ ਮੀਡੀਆ (ਪੁਸਤਕ ਮੀਡੀਆ), [[ਜਨ-ਸੰਚਾਰ|ਮਾਸ-ਮੀਡੀਆ]], ਰਿਕਾਡਿੰਗ ਮੀਡੀਆ ਅਤੇ ਪ੍ਰਸਾਰਨ ਮੀਡੀਆ ਸ਼ਾਮਲ ਹਨ।<ref>{{Cite web|url=http://www.sarokar.ca/2015-04-08-03-15-11/2015-05-04-23-41-51/1397-2018-09-15-02-47-16|title=ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ --- ਡਾ. ਨਿਸ਼ਾਨ ਸਿੰਘ ਰਾਠੌਰ - sarokar.ca|website=www.sarokar.ca|language=en-us|access-date=2018-09-24}}</ref>ਅੱਜ-ਕੱਲ੍ਹ ਰਾਜਨੀਤੀ ਇਕ ਸੱਤਾ ਦਾ ਰੁਖ ਹੈ ਤਾਂ ਮੀਡੀਆ ਉਹ ਹਥਿਆਰ ਹੈ, ਜਿਸ ਨਾਲ ਤੁਸੀਂ ਕ੍ਰਾਂਤੀ ਲਿਆ ਸਕਦੇ ਹੋ।<ref>{{Cite news|url=https://www.punjabitribuneonline.com/2018/11/%E0%A8%B8%E0%A9%B0%E0%A8%B8%E0%A8%BE%E0%A8%B0-%E0%A8%AE%E0%A9%80%E0%A8%A1%E0%A9%80%E0%A8%86-%E0%A8%A4%E0%A9%87-%E0%A8%B0%E0%A8%BE%E0%A8%9C%E0%A8%A8%E0%A9%80%E0%A8%A4%E0%A8%95-%E0%A8%86%E0%A9%9B/|title=ਸੰਸਾਰ ਮੀਡੀਆ ਤੇ ਰਾਜਨੀਤਕ ਆਜ਼ਾਦੀ ਦੇ ਸਵਾਲ - Tribune Punjabi|date=2018-11-06|work=Tribune Punjabi|access-date=2018-11-08|language=en-US}}</ref>
 
== ਹਵਾਲੇ ==