ਸੁਰਖ਼ਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
| synonyms = ਕਸਾਰਕਾ ਫੇਰੁਗੀਨੀਆ<br/>ਅਨਾਸ ਫੇਰੁਗੀਨੀਆ<br/>ਕਸਾਰਕਾ ਰੁਟੀਲਾ
}}
[[File:Tadorna ferruginea MHNT.ZOO.2010.11.21.1.jpg|thumb| ''Tadorna ferruginea'']]
 
'''ਸੁਰਖ਼ਾਬ''' (ਵਿਗਿਆਨਕ ਨਾਮ:''Tadorna ferruginea'') ([[ਅੰਗਰੇਜ਼ੀ]]:Ruddy Shelduck), [[ਭਾਰਤੀ ਉਪ ਮਹਾਂਦੀਪ]] ਦਾ ਇੱਕ ਪੰਛੀ ਹੈ ਜੋ ਦੱਖਣੀ [[ਪੂਰਬੀ ਯੂਰਪ]] ਵਿੱਚ ਸੰਤਾਨ ਉਤਪਤੀ ਕਰਦਾ ਹੈ ਪੰਜਾਬ ਵਿੱਚ ਇਹ ਸਰਦੀਆਂ ਦੇ ਦਿਨਾਂ ਵਿੱਚ ਆਓਣ ਵਾਲ ਪ੍ਰਵਾਸੀ ਪੰਛੀ ਹੈ । ਸੁਰਖ਼ਾਬ ਦੀਆਂ ਅਨੇਕ ਕਿਸਮਾਂ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਸੁਨਹਿਰਾ ਸੁਰਖ਼ਾਬ, ਆਮ ਸੁਰਖ਼ਾਬ,ਅਤੇ ਪੱਟੇਦਾਰ ਸੁਰਖ਼ਾਬ ਬਹੁਤ ਮਸ਼ਹੂਰ ਹਨ। ਸੁਰਖ਼ਾਬ ਨੂੰ ਇਨ੍ਹਾਂ ਦੇ ਸੁਨਹਿਰੀ ਸੁੰਦਰ ਰੰਗ ਕਰਕੇ ਕਹਿੰਦੇ ਹਨ।ਜੋੜੀਆਂ ਵਿੱਚ ਰਹਿਣ ਕਰਕੇ ਇਸ ਨੂੰ '''ਚਕਵਾ-ਚਕਵੀ''' ਵੀ ਕਹਿੰਦੇ ਹਨ। ਇਹਨਾਂ ਦੀਆਂ 145 ਜਾਤੀਆਂ ਦੇ ਪਰਿਵਾਰ ਨੂੰ ‘ਐਨਾਟੀਡੇਈ’ ਕਹਿੰਦੇ ਹਨ। ਬੁੱਧ ਧਰਮ 'ਚ ਸੁਰਖ਼ਾਬਾਂ ਨੂੰ ਪਵਿੱਤਰ ਪੰਛੀ ਮੰਨਿਆ ਜਾਂਦਾ ਹੈ। ਇਹ ਭਾਰਤ ਵਿੱਚ ਦੂਰੋਂ ਦੁਰਾਡਿਓਂ ਠੰਢੇ ਇਲਾਕਿਆਂ ਵਿੱਚੋਂ ਲੰਮੇ ਪੈਂਡੇ ਤੈਅ ਕਰਕੇ ਸਰਦੀਆਂ ਦੇ ਸ਼ੁਰੂ ਵਿੱਚ ਭਾਵ ਅਕਤੂਬਰ ਮਹੀਨੇ ਦੇ ਅਖੀਰ ਵਿੱਚ ਆਉਂਦੀਆਂ ਹਨ ਅਤੇ ਸਰਦੀਆਂ ਮੁੱਕਣ ਮਗਰੋਂ ਬੱਚੇ ਦੇਣ ਲਈ ਵਾਪਸ ਠੰਢੇ ਇਲਾਕਿਆਂ ਵੱਲ ਚਲੀਆਂ ਜਾਂਦੀਆਂ ਹਨ। ਗਰਮੀਆਂ ਵਿੱਚ ਇਹ ਕਸ਼ਮੀਰ, ਲੱਦਾਖ ਅਤੇ ਨੇਪਾਲ 'ਚ ਸਮਾਂ ਬਤੀਤ ਕਰਦੇ ਹਨ। ਇਹਨਾ ਦਾ ਖਾਣਾ ਪੱਥਰਾਂ ਦੇ ਹੇਠੋਂ ਕੀੜੇ-ਮਕੌੜੇ ਅਤੇ ਘੋਗੇ-ਸਿੱਪੀਆਂ, ਛੋਟੀਆਂ ਮੱਛੀਆਂ ਹਨ। ਸੁਰਖ਼ਾਬ ਉੱਡਣ ਲੱਗੇ ਉੱਚੀ ਸਾਰੀ ਨੱਕ ਵਿੱਚੋਂ ‘ਅਨਗ-ਅਨਗ’ ਜਾਂ ਬਿਗੁਲ ਵਰਗੀ ‘ਪੋਕ-ਪੋਕ’ ਦੀ ਅਵਾਜ਼ ਕੱਢਦੇ ਹਨ।