11 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ ਸੰਬੰਧੀ ਵੇਰਵਾ ਦਿੱਤਾ।
ਲਾਈਨ 1:
{{ਨਵੰਬਰ ਕਲੰਡਰ|float=right}}
'''11 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 315ਵਾਂ ([[ਲੀਪ ਸਾਲ]] ਵਿੱਚ 316ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 50 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '27 ਕੱਤਕ' ਬਣਦਾ ਹੈ।
 
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਰਾਸ਼ਟਰੀ ਸਿੱਖਿਅਾ ਦਿਵਸ - [[ਭਾਰਤ|ਭਾਰਤ।]]
*ਰਾਸ਼ਟਰੀ ਸਵਤੰਤਰਤਾ ਦਿਵਸ - [[ਪੋਲੈਂਡ|ਪੋਲੈਂਡ।]]
*ਸਵਤੰਤਰਤਾ(ਅਜ਼ਾਦੀ) ਦਿਵਸ - 'ਅੰਗੋਲਾ' [[1975]] 'ਚ [[ਪੁਰਤਗਾਲ|ਪੁਰਤਗ਼ਾਲ]] ਤੋਂ ਵੱਖ ਹੋਇਅਾ।
*ਸਵਤੰਤਰਤਾ ਦਿਵਸ - 'ਕਾਰਟੇਜੇਨਾ' ਦੇਸ਼ [[ਕੋਲੰਬੀਅਾ]] ਤੋਂ ਵੱਖ ਹੋਇਅਾ।
*ਯਾਦਗਾਰ ਦਿਵਸ - [[ਇੰਗਲੈਂਡ]] ਤੇ ਕਾਮਨਵੈਲਥ ਦੇਸ਼(ਸਮੇਤ [[ਕਨੇਡਾ]] ਤੇ [[ਅਾਸਟਰੇਲੀਅਾ]])।
*ਪੇਪੇਰੋ ਦਿਵਸ-[[ਦੱਖਣ|ਦੱਖਣੀ]] [[ਕੋਰੀਅਾ]]।
*ਪੌਕੀ ਤੇ ਪ੍ਰਿਟਜ਼ ਦਿਵਸ - [[ਜਾਪਾਨ|ਜਾਪਾਨ।]]
*ਗਣਤੰਤਰ ਦਿਵਸ - [[ਮਾਲਦੀਵ|ਮਾਲਦੀਪ।]]
*ਇਕਹਿਰਾ ਦਿਵਸ(Single Day) - [[ਚੀਨ|ਚੀਨ।]]
*ਅੌਰਤ ਦਿਵਸ(Women Day) - [[ਬੈਲਜੀਅਮ|ਬੈਲਜੀਅਮ।]]
*ਸੰਤ ਮਾਰਟਿਨ ਦਿਵਸ - ਸੰਤ ਮਾਰਟਿਨ ਤੇ [[ਨੀਦਰਲੈਂਡ]] ਦੇ ਗੁੱਟ-ਰੂਪ ਰਾਜ ਮਨਾੳੁਂਦੇ ਹਨ।
*ਕਾਰਨੀਵਾਲ ੳੁਤਸਵ(starting Carnival Festival) - [[ਜਰਮਨੀ]], [[ਨੀਦਰਲੈਂਡ]] ਤੇ ਹੋਰ ਕਈ ਦੇਸ਼ਾਂ 'ਚ ਸ਼ੁਰੂ ਹੈ।
*ਰਾਜਾ ਜਿਗਮਾ ਸਿੰਗਾਈ ਵਾਂਗਚੱਕ ਦਾ ਜਨਮ ਦਿਵਸ - [[ਭੁਟਾਨ|ਭੁਟਾਨ।]]
*ਬਾਲ ਦਿਵਸ -[[ਕਰੋਸ਼ੀਅਾ]]।
*ਲਾਪੇਪੇਇਸਿਸ(Lāplplēsis) ਦਿਵਸ - ਲਾਤਵੀਅਾ [[1919]] ਵਿੱਚ ਰੀਗਾ ਦੀ ਲੜਾਈ ਵਿੱਚ ਬਰਮੋਨੀਅਨਜ਼ ਉੱਤੇ ਜਿੱਤ ਦਾ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ - [[ਲਾਤਵੀਆ]]।
 
==ਵਾਕਿਆ==
* [[1675]] – [[ਭਾਈ ਦਿਆਲ ਦਾਸ]], [[ਮਤੀ ਦਾਸ]], [[ਸਤੀ ਦਾਸ]] ਤੇ [[ਗੁਰੂ ਤੇਗ਼ ਬਹਾਦਰ]] ਸਾਹਿਬ ਦੀ ਸ਼ਹੀਦੀ।
ਲਾਈਨ 9 ⟶ 27:
* [[1921]] – [[ਸਾਕਾ ਨਨਕਾਣਾ ਸਾਹਿਬ]] ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਾਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
* [[1940]] – [[ਜੀਪ]] ਗੱਡੀ ਪਹਿਲੀ ਵਾਰ ਮਾਰਕੀਟ ਵਿਚ ਆਈ।
* [[1952]] – [['ਜੌਹਨ ਮੁਲਿਨ]]' ਤੇ [['ਵੇਅਨ ਜੌਹਨਸਟਨ]]' ਵਲੋਂਵੱਲੋਂ ਦੁਨੀਆਂ ਦੇ ਪਹਿਲੇ [[ਵੀਡੀਉ'ਵੀਡੀਓ ਰਿਕਾਰਡਰ]]' ਦੀ ਨੁਮਾਇਸ਼ ਕੀਤੀ ਗਈ।
* [[1992]] – [[ਇੰਗਲੈਂਡ]] ਦੇ [[ਗਿਰਜਾ|ਚਰਚ]] ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
* [[2002]] – [[ਬਿਲ ਗੇਟਸ]] ਵਲੋਂ '[[ਏਡਜ਼]]' ਵਿਰੁਧ ਮੁਹਿੰਮ ਵਾਸਤੇ ਭਾਰਤ ਨੂੰ 10 ਕਰੋੜ ਡਾਲਰ ਦੇਣ ਐਲਾਨ |ਐਲਾਨ।
* [[2009]] – [[ਪੰਜਾਬ]] [[ਸਰਕਾਰ]] ਦੀ ਵਜ਼ਾਰਤ ਨੇ [[ਭਾਰਤੀ ਦੰਡ ਵਿਧਾਨ]] ਦੀ ਧਾਰਾ 295 ਏ ਅਤੇ 153 ਏ ਵਿਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿਤੀ।ਦਿੱਤੀ।
 
==ਜਨਮ==
[[File:Vasily Perov - Портрет Ф.М.Достоевского - Google Art Project.jpg|120px|thumb|[[ਫ਼ਿਓਦਰ ਦਾਸਤੋਵਸਕੀ]]]]