11 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਨਵੇਂ ਲਿੰਕ ਦਿੱਤੇ..
ਲਿੰਕਾਂ 'ਚ ਵਾਧਾ ਕੀਤਾ!
ਲਾਈਨ 39:
[[File:Maulana Abul Kalam Azad.jpg|120px|thumb|[[ਮੌਲਾਨਾ ਅਜ਼ਾਦ]]]]
* [[1821]] – ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ [[ਫ਼ਿਓਦਰ ਦਾਸਤੋਵਸਕੀ]] ਦਾ ਜਨਮ।
* [[1845]] – ਫ਼ਰਾਂਸੀਸੀ ਸੋਸ਼ਲਿਸਟ ਲਹਿਰ ਅਤੇ ਦੂਜੀਦੂਜੇ ਇੰਟਰਨੈਸ਼ਨਲਅੰਤਰਰਾਸ਼ਟਰੀ ਦਾਪੱਧਰ ਇੱਕਦੇ ਨੇਤਾ, ਪੱਤਰਕਾਰ ਅਤੇ ਸਿਆਸਤਦਾਨ [[ਜੂਲ ਗੇਡ]] ਦਾ ਜਨਮ।
* [[1888]] – ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ [[ਮੌਲਾਨਾ ਅਜ਼ਾਦ]] ਦਾ ਜਨਮ।
* [[1888]] – ਭਾਰਤੀ ਸੁਤੰਤਰਤਾ ਅੰਦੋਲਨ ਦੇ ਸੈਨਾਪਤੀ, ਗਾਂਧੀਵਾਦੀ ਸਮਾਜਵਾਦੀ, ਪਰਿਆਵਰਣਵਾਦੀ(ਵਾਤਾਵਰਣੀ) [[ਆਚਾਰੀਆ ਕ੍ਰਿਪਲਾਨੀ]] ਦਾ ਜਨਮ।
* [[1914]] – ਅਮਰੀਕੀ ਨਾਵਲਕਾਰ ਅਤੇ ਟੈਲੀਵਿਜ਼ਨ ਲੇਖਕ [[ਹੋਵਾਰਡ ਫਾਸਟ]] ਦਾ ਜਨਮ।
* [[1928]] – ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ [[ਕਾਰਲੋਸ ਫਿਊਨਤੇਸ]] ਦਾ ਜਨਮ।
* [[1936]] – ਨੇਪਾਲੀ-ਭਾਰਤੀ ਹਿੰਦੀ ਫ਼ਿਲਮਾਂ ਦੀ ਐਕਟਰੈਸ [[ਮਾਲਾ ਸਿਨਹਾ]] ਦਾ ਜਨਮ।
* [[1952]] – ਬੰਗਲਾਦੇਸ਼ੀ-ਮੂਲ ਦਾ ਬ੍ਰਿਟਿਸ਼ ਦੋਭਾਸ਼ੀਦੋ-ਭਾਸ਼ੀ ਕਵੀ, ਕਥਾਕਾਰ ਅਤੇ ਲੇਖਕ [[ਸ਼ਮੀਮ ਆਜ਼ਾਦ]] ਦਾ ਜਨਮ।
*[[1955]] - [[ਬਾਲੀਵੁੱਡ]] ਦੇ ਨਾਮਵਰ ਨਿਰਮਾਤਾ ਤੇ [[ਸ੍ਰੀਦੇਵੀ|ਸ਼੍ਰੀਦੇਵੀ(ਸਵਰਗੀ)]] ਦੇ ਪਤੀ '[[ਬੋਨੀ ਕਪੂਰ]]' ਦਾ ਮੁੰਬਈ 'ਚ ਜਨਮ।
* [[1956]] – [[ਹੈਦਰਾਬਾਦ]],[[ਭਾਰਤ|(ਭਾਰਤ)]] ਦਾ ਗ਼ਜ਼ਲ ਗਾਇਕ [[ਤਲਤ ਅਜ਼ੀਜ਼]] ਦਾ ਜਨਮ।
*[[1960]] - [[ਕੈਪਟਨ ਅਮਰੀਕਾ: ਦਾ ਫਰਸਟ ਅਵੈਂਜਰ|ਕੈਪਟਨ ਅਮਰੀਕਾ]][[2011|(2011)]], ਹੰਗਰ ਗੇਮ(2012, 2013, 2014, 2015-ਸੀਕੂਅੈੱਲ), ਜੈਕ-ਦਿ ਜੈਂਟ ਸਲੇਅਰ(2013) ਅਤੇ ਬਿੳੁਟੀ ਅਾਫ਼ ਦਿ ਬੀਸਟ(2017) ਜਿਹੀਅਾਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਅਮਰੀਕੀ ਅਦਾਕਾਰ 'ਸਟੈਲਨੇ ਟੂਕੀ' ਦਾ [[ਨਿਊ ਯਾਰਕ|ਨਿੳੂਯਾਰਕ]] 'ਚ ਜਨਮ। ਅੱਜ ਕੱਲ੍ਹ "ਸਟੈਨਲੇ ਟੂਕੀ" [[ਲੰਡਨ]][[ਇੰਗਲੈਂਡ|(ਇੰਗਲੈਂਡ)]] 'ਚ ਰਹਿ ਰਹੇ ਹਨ।
* [[1974]] – [[ਟਾਈਟੈਨਿਕ (1997 ਫਿਲਮ)|ਟਾਈਟੈਨਿਕ(1997)]] ਫ਼ਿਲਮ 'ਚ ਅਦਾਕਾਰੀ ਕਰਕੇ ਨਾਮਣਾ ਖੱਟਣ ਵਾਲ਼ੇ ਅਮਰੀਕੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ [[ਲਿਓਨਾਰਦੋ ਦੀਕੈਪਰੀਓ]] ਦਾ ਜਨਮ।
*[[1978]] - [[ਪੰਜਾਬੀ]] [[ਗਾਇਕ]] ਤੇ ਅਦਾਕਾਰ 'ਗੀਤਾ ਜ਼ੈਲਦਾਰ' ਦਾ ਜਨਮ।
*[[1982]] - ਪੰਜਾਬੀ ਅਦਾਕਾਰ '[[ਹਰੀਸ਼ ਵਰਮਾ]]' ਦਾ ਜਨਮ ।
ਲਾਈਨ 58:
[[File:ArafatEconomicForum.jpg|120px|thumb|[[ਯਾਸਿਰ ਅਰਾਫ਼ਾਤ]]]]
* [[1855]] – ਡੈਨਿਸ਼ ਫ਼ਿਲਾਸਫ਼ਰ, ਧਰਮ ਸ਼ਾਸਤਰੀ, ਕਵੀ, ਸਮਾਜਕ ਆਲੋਚਕ, ਅਤੇ ਧਾਰਮਿਕ ਲੇਖਕ [[ਸ਼ਾਨ ਕੀਅਰਗੇਗੌਦ]] ਦਾ ਦਿਹਾਂਤ।
*[[1948]] - [[ਮੁਹੰਮਦ ਅਲੀ ਜਿਨਾਹ]] ਦੀ ਟੀਮ 'ਟੀ.ਬੀ.' ਨਾਲਨਾਲ਼ ਮੌਤ।
* [[1984]] – [[ਉਰਦੂ]] ਦੇ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ [[ਰਾਜਿੰਦਰ ਸਿੰਘ ਬੇਦੀ]] ਦਾ ਦਿਹਾਂਤ।
* [[1990]] – ਯੂਨਾਨੀ ਕਵੀ, ਖੱਬੇ ਵਿੰਗ ਦਾ ਕਾਰਕੁਨ ਅਤੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਯੂਨਾਨੀ ਮੁਜ਼ਾਹਮਤ ਦਾ ਇੱਕ ਸਰਗਰਮ ਕਾਰਕੁਨ [[ਜੈਨੀਸ ਰਿਤਸੋਸ]] ਦਾ ਦਿਹਾਂਤ।
* [[1995]] – ਚੈਕਚੈੱਕ ਗਣਰਾਜੀ-ਅਮਰੀਕੀ ਤੁਲਨਾਤਮਕ ਸਾਹਿਤ ਆਲੋਚਕ [[ਰੈਨੇ ਵੈਲਕ]] ਦਾ ਦਿਹਾਂਤ।
* [[2004]] – ਫ਼ਲਸਤੀਨੀ ਆਗੂ [[ਯਾਸਿਰ ਅਰਾਫ਼ਾਤ]] ਦਾ ਦਿਹਾਂਤ।