13 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ ਸੰਬੰਧੀ ਵੇਰਵਾ ਦਿੱਤਾ ਤੇ ਜਨਮ ਦਿਨ 'ਚ ਵਾਧਾ ਕੀਤਾ।
ਲਾਈਨ 1:
{{ਨਵੰਬਰ ਕਲੰਡਰ|float=right}}
'''13 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 317ਵਾਂ ([[ਲੀਪ ਸਾਲ]] ਵਿੱਚ 318ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 48 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 29 ਕੱਤਕ ਬਣਦਾ ਹੈ।
==ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ==
*ਵਿਸ਼ਵ ਦਿਅਾਲਤਾ ਦਿਵਸ(world Kindness Day)
*ਰਾਸ਼ਟਰੀ ਸੋਗ ਦਿਵਸ(National Day of Mourning) - [[ਜਰਮਨੀ]]
*ਸੇਡੀ ਹਾਕਿੰਸ ਦਿਵਸ(Sadie Hawkins Day) - [[ਸੰਯੁਕਤ ਰਾਜ]]
==ਵਾਕਿਆ==
*[[1838]] - ਬੰਬੇ ਤੋਂ [[ਅੰਗਰੇਜ਼ੀ|ਇੰਗਲਿਸ਼]] ਅਖ਼ਬਾਰ 'ਟਾਈਮਜ ਆਫ਼ ਇੰਡੀਆ' ਸ਼ੁਰੂ ਹੋਇਅਾ।
* [[1947]] – [[ਏ ਕੇ-47]] ਆਟੋਮੈਟਿਕ ਰਾਈਫਲਰਾਈਫ਼ਲ ਬਣੀ।
* [[1960]] – [[ਗੁਆਟੇਮਾਲਾ ਘਰੇਲੂ ਯੁੱਧ]] ਸ਼ੁਰੂ ਹੋਇਆ।
*[[1970]] - ਬੰਗਲਾ ਦੇਸ਼ ਵਿੱਚ ਤੁਫ਼ਾਨ ਨਾਲ਼ 5 ਲੱਖ ਤੋਂ ਵਧ ਮੌਤਾਂ ਹੋਈਅਾਂ।
*[[1985]] - ਪੂਰਬੀ ਕੋਲੰਬੀਆ ਵਿੱਚ ਜਵਾਲਾਮੁਖੀ ਫਟਣ ਨਾਲ਼ 23,000 ਮੌਤਾਂ ਹੋਈਅਾਂ।
*[[2007]] - ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ 'ਬੇਨਜ਼ੀਰ ਭੁਟੋ' ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ।
** [[2012]]– ਪੂਰਨ [[ਸੂਰਜ ਗ੍ਰਹਿਣ]] [[ਆਸਟ੍ਰੇਲੀਆ]] ਦੇ ਕੁਝਕੁੱਝ ਇਲਾਕਿਆ 'ਚ ਦਿਸਿਆ।
* [[2015]] – [[ਨਵੰਬਰ 2015 ਦੇ ਪੈਰਿਸ ਹਮਲੇ]] ਵਿੱਚ 128 ਵਿਅਕਤੀਆਂ ਦੀ ਮੌਤ ਹੋ ਗਈ।
 
* [[2012]]– ਪੂਰਨ [[ਸੂਰਜ ਗ੍ਰਹਿਣ]] [[ਆਸਟ੍ਰੇਲੀਆ]] ਦੇ ਕੁਝ ਇਲਾਕਿਆ 'ਚ ਦਿਸਿਆ।
==ਜਨਮ==
[[File:Mahraja-Ranjeet-Singh.png|120px|thumb|[[ਮਹਾਰਾਜਾ ਰਣਜੀਤ ਸਿੰਘ]]]]
Line 12 ⟶ 21:
* [[354]] – ਰੋਮਨ ਧਰਮ ਸ਼ਾਸਤਰੀ ਅਤੇ ਦਾਰਸ਼ਨਿਕ [[ਸੰਤ ਅਗਸਤੀਨ]] ਦਾ ਜਨਮ।
* [[1780]] – ਪੰਜਾਬ ਦੇ [[ਮਹਾਰਾਜਾ ਰਣਜੀਤ ਸਿੰਘ]] ਦਾ ਜਨਮ ਹੋਇਆ।
* [['''1850]]''' – ਸਕਾਟਿਸ਼ ਨਾਵਲਕਾਰ, ਕਵੀ, ਨਿਬੰਧਕਾਰ, ਯਾਤਰਾ ਲੇਖਕ [[ਰਾਬਰਟ ਲੂਈ ਸਟੀਵਨਸਨ]] ਦਾ ਜਨਮ।
* [[1917]] – ਹਿੰਦੀ ਦੇ ਕਵੀ, ਨਿਬੰਧਕਾਰ ਅਤੇ ਆਲੋਚਕ [[ਮੁਕਤੀਬੋਧ]] ਦਾ ਜਨਮ।
* [[1954]] – ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਲੇਖਕ [[ਕ੍ਰਿਸ਼ਨ ਕੁਮਾਰ ਰੱਤੂ]] ਦਾ ਜਨਮ।
* [[1967]] – ਭਾਰਤੀ ਅਦਾਕਾਰਾ ਅਤੇ ਫਿਲਮ ਨਿਰਮਾਤਾ [[ਜੂਹੀ ਚਾਵਲਾ]] ਦਾ ਅੰਬਾਲਾ 'ਚ ਜਨਮ।
* [[1967]] - ਫ਼ਿਲਮ 'ਟੀਨ ਟਾਈਟਨ ਗੋ..! ਟੂ ਦਿ ਮੂਵੀ' 'ਚ ਬੈਟਮੈਨ ਦੇ ਕਿਰਦਾਰ ਨੂੰ ਅਵਾਜ਼ ਦੇਣ ਵਾਲ਼ੇ [[ਹਾਲੀਵੁੱਡ|ਹਾੱਲੀਵੁੱਡ]] ਦੇ ਨਾਮਵਰ ਅਦਾਕਾਰ 'ਜਿੰਮੀ ਕਿਮੱਲ' ਦਾ ਨਿੳੁ ਯਾਰਕ 'ਚ ਜਨਮ।
* [[1969]] - ਡਰੈਕੁਲਾ, 300, ਓਲੰਪਿਸ ਹੈਜ ਫਾਲਨ ਤੇ ਲੰਡਨ ਹੈਜ ਫਾਲਨ ਜਿਹੀਅਾਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ [[ਸਕਾਟਲੈਂਡ|ਸਕਾਟਿਸ਼-]][[ਹਾਲੀਵੁੱਡ]] ਅਦਾਕਾਰ ਤੇ ਨਿਰਮਾਤਾ 'ਜੈਰਾਡ ਬਟਲਰ' ਦਾ ਪਾਏਸਲੇਅ[[ਸਕਾਟਲੈਂਡ|(ਸਕਾਟਲੈਂਡ)]] 'ਚ ਜਨਮ।
 
==ਦਿਹਾਂਤ==
* [[1757]] – [[ਸ਼ੁੱਕਰਚੱਕੀਆ ਮਿਸਲ]] ਦੇ ਮੁਖੀ [[ਬਾਬਾ ਨੌਧ ਸਿੰਘ]] ਸ਼ਹੀਦ ਹੋਏ।