12 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ ਸੰਬੰਧੀ ਵੇਰਵਾ ਦਿੱਤਾ ਤੇ ਜਨਮ ਦਿਨ 'ਚ ਵਾਧਾ ਕੀਤਾ।
ਨਵੇਂ ਲਿੰਕ ਦਿੱਤੇ ਤੇ ਸ਼ਾਬਦਿਕ-ਸੋਧ ਕੀਤੀ!
ਲਾਈਨ 5:
*ਡਾਕਟਰ ਦਿਵਸ(ਸੁਨ-ਯਾਤ-ਸੇਨ ਦਾ ਜਨਮ-ਦਿਵਸ)- [[ਚੀਨ|ਚੀਨ।]]
*ਸੰਵਿਧਾਨ ਦਿਵਸ - [[ਅਜ਼ਰਬਾਈਜਾਨ|ਅਜ਼ੇਰਬਾਈਜਾਨ।]]
*ਪਿਤਾ ਦਿਵਸ - [[ਇੰਡੋਨੇਸ਼ੀਅਾਇੰਡੋਨੇਸ਼ੀਆ|ਇੰਡੋਨੇਸ਼ੀਅਾ।]]
*ਰਾਸ਼ਟਰੀ ਸਿਹਤ ਦਿਵਸ - [[ਇੰਡੋਨੇਸ਼ੀਅਾਇੰਡੋਨੇਸ਼ੀਆ|ਇੰਡੋਨੇਸ਼ੀਅਾ।]]
*ਰਾਸ਼ਟਰੀ ਨੌਜਵਾਨ ਦਿਵਸ(National Youth Day) - '''ਪੂਰਵੀ [[ਤੈਮੂਰ]]'''
 
==ਵਾਕਿਆ==
ਲਾਈਨ 27:
* [[1866]] – ਚੀਨੀ ਇਨਕਲਾਬੀ, ਮੈਡੀਕਲ ਅਭਿਆਸੀ ਅਤੇ ਚੀਨ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਅਤੇ ਬਾਨੀ [[ਸੁਨ ਯਾਤ ਸਨ]] ਦਾ ਜਨਮ।
* [[1869]] – ਭੂਗੋਲ ਵਿਦਿਆ, ਭੂ-ਵਿਗਿਆਨ, ਖਣਿਜ ਵਿਗਿਆਨੀ [[ਓਟੋ ਸਲੁੂਟਰ]] ਦਾ ਜਨਮ।
* [[1896]] – ਇਰਾਨ[[ਈਰਾਨ]] ਦਾ ਆਪਣੇ ਸਮੇਂ ਦਾ ਤਾਬਰੀ ਅਤੇ [[ਫ਼ਾਰਸੀ]] ਕਵੀ [[ਨੀਮਾ ਯੂਸ਼ਿਜ]] ਦਾ ਜਨਮ।
* [[1896]] – ਭਾਰਤੀ ਪੰਛੀ ਵਿਗਿਆਨੀ ਅਤੇ ਪ੍ਰਕ੍ਰਿਤੀਵਾਦੀ [[ਸਲੀਮ ਅਲੀ]] ਦਾ ਜਨਮ।
* [[1898]] – ਭਾਰਤ ਦਾ ਆਜ਼ਾਦੀ ਘੁਲਾਟੀਏ, ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ [[ਸੋਹਣ ਸਿੰਘ ਜੋਸ਼]] ਦਾ ਜਨਮ।
* [[1915]] – ਫ਼ਰਾਂਸੀਸੀ ਸਾਹਿਤ-ਚਿੰਤਕ, ਦਾਰਸ਼ਨਿਕ, ਭਾਸ਼ਾ-ਵਿਗਿਆਨੀ, ਆਲੋਚਕ, ਅਤੇ ਚਿਹਨ-ਵਿਗਿਆਨੀ [[ਰੋਲਾਂ ਬਾਰਥ]] ਦਾ ਜਨਮ।
* [[1923]] – ਪੰਜਾਬੀ ਦਾ ਸ਼ਾਇਰ, ਫ਼ਿਲਮੀ ਕਹਾਣੀਕਾਰ ਅਤੇ ਗੀਤਕਾਰ [[ਅਹਿਮਦ ਰਾਹੀ]] ਦਾ ਜਨਮ।
* [[1939]] – ਏਵੰਕ ਰੂਸੀ ਕਵੀ [[ਅਲੀਤੇਤ ਨੇਮਤੁਸ਼ਕਿਨ]] ਦਾ ਜਨਮ।
* [[1940]] – ਹਿੰਦੀ ਫਿਲਮਾਂ ਭਾਰਤੀ ਐਕਟਰ [[ਅਮਜਦ ਖ਼ਾਨ]] ਦਾ ਜਨਮ। ਜਿਸਨੂੰ ਦਰਸ਼ਕ [[ਸ਼ੋਲੇ|ਸ਼ੋਅਲੇ]] ਦੇ 'ਗੱਬਰ ਸਿੰਘ' ਦੇ ਤੌਰ 'ਤੇ ਜਾਣਦੇ ਹਨ।
* [[1948]] – ਇਰਾਨੀ ਸਿਆਸਤਦਾਨ, ਮੁਜਤਾਹਿਦਮੁਜ਼ਤਾਹਿਦ, ਵਕੀਲ, ਵਿਦਵਾਨ ਅਤੇ ਡਿਪਲੋਮੈਟ [[ਹਸਨ ਰੂਹਾਨੀ]] ਦਾ ਜਨਮ।
* [[1961]] – ਰੋਮਾਨੀਆ ਦੀ ਜਿਮਨਾਸਟ ਖਿਲਾੜੀ [[ਨਾਦੀਆ ਕੋਮਾਨੇਚੀ]] ਦਾ ਜਨਮ।
*[[1980]] - ਲਾ -ਲਾ ਲੈਂਡ(2016) ਤੇ ਬਲੇਡ ਰੱਨਰ-2049(2017) 'ਚ ਬਿਹਤਰੀਨ ਅਦਾਕਾਰੀ ਕਰਨ ਵਾਲ਼ੇ ਕਨੇਡੀਅਾਈ ਅਦਾਕਾਰ ਤੇ ਸੰਗੀਤਕਾਰ 'ਰਿਯਾਨ ਗੋਸਲਿੰਗ' ਦਾ ਲੰਡਨ(ਕਨੇਡਾ) 'ਚ ਜਨਮ।
*[[1982]] - 'ਬੈਟਮੈਨ-ਦ ਡਾਰਕ ਨਾਈਟ ਰਾਈਜ਼ਜ਼(2012) 'ਚ ਵਿਲੱਖਣ ਅਦਾਕਾਰੀ ਕਰਨ ਵਾਲ਼ੀ ਤੇ ਅਕੈਡਮੀ ਪੁਰਸਕਾਰ, ਬ੍ਰਿਟਿਸ਼ ਪੁਰਸਕਾਰ, ਗੋਲਡਨ ਗਲੋਬ ਪੁਰਸਕਾਰ ਅਤੇ ਅੈਮੀ ਪੁਰਸਕਾਰ ਜੇਤੂ [[ਹਾਲੀਵੁੱਡ]] ਦੀ ਅਦਾਕਾਰਾ ਅੈਨਾ ਜੈਕ਼ਲੀਨ ਹਾਥੇਵੇਅ ਦਾ ਨਿੳੂਯਾਰਕ 'ਚ ਜਨਮ।
* [[1992]] – ਭਾਰਤੀ ਫ੍ਰੀਸਟਾਇਲ ਪਹਿਲਵਾਨ [[ਪਰਵੀਨ ਰਾਣਾ]] ਦਾ ਜਨਮ।