ਵੱਲਭਭਾਈ ਪਟੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 27:
|children = [[ਮਨੀਬੇਨ ਪਟੇਲ]], [[ਦਾਹਿਆਭਾਈ ਪਟੇਲ]]
}}
'''ਸਰਦਾਰ ਵੱਲਭਭਾਈ ਪਟੇਲ''' ([[ਗੁਜਰਾਤੀ ਭਾਸ਼ਾ|ਗੁਜਰਾਤੀ]]: સરદાર વલ્લભભાઈ પટેલ ) ({{IPA-hns|ʋəlləbˈbʱaːi pəˈʈeːl|hi|Hi-Sardar_Vallabhbhai_Patel.ogg}}) (31 ਅਕਤੂਬਰ 1875&nbsp;– 15 ਦਸੰਬਰ 1950) ਭਾਰਤ ਦੇ ਇੱਕ [[ਬੈਰਿਸਟਰ]] ਅਤੇ ਰਾਜਨੀਤੀਵਾਨ, [[ਇੰਡੀਅਨ ਨੈਸ਼ਨਲ ਕਾਂਗਰਸ]] ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਅਤੇ ਭਾਰਤ ਗਣਰਾਜ ਦੇ ਬਾਨੀਆਂ ਵਿੱਚੋਂ ਇੱਕ ਸੀ। ਉਸਨੂੰ ਅਕਸਰ [[ਸਰਦਾਰ]] ਦੇ ਵਿਸ਼ੇਸ਼ਣ ਨਾਲ ਪੁਕਾਰਿਆ ਜਾਂਦਾ ਸੀ।ਉਹ [[ਗੁਜਰਾਤ]] ਦੇ ਦਿਹਾਤ ਵਿੱਚ ਵੱਡੇ ਹੋਏ ਸੀ। <ref name="indomitable_sardar">{{cite book
ਉਹ [[ਗੁਜਰਾਤ]] ਦੇ ਦਿਹਾਤ ਵਿੱਚ ਵੱਡੇ ਹੋਏ ਸੀ। <ref name="indomitable_sardar">{{cite book
|first=Kewalram Lalchand
|title =The Indomitable Sardar
ਲਾਈਨ 34 ⟶ 33:
|publisher =Bharatiya Vidya Bhavan
|pages=4
|quote=Vallabhbhai Patel}}</ref> ਪਟੇਲ ਦਾ ਭਾਰਤ ਦੀ ਆਜ਼ਾਦੀ ਦੀ ਲਹਿਰ ਅਤੇ ਬਾਅਦ ਦੇ ਮੁਢਲੇ ਦੌਰ ਵਿਚ ਦੇਸ਼ ਦੇ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ।
|quote=Vallabhbhai Patel}}</ref>
 
==ਜੀਵਨ ਤੇ ਕੰਮ==
ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਇੱਕ ਛੋਟੇ ਜਿਹੇ ਪਿੰਡ ਨਾਦੀਆਦ ’ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਝਾਵਰ ਭਾਈ ਪਟੇਲ ਇੱਕ ਸਾਧਾਰਣ ਕਿਸਾਨ ਸਨ ਅਤੇ ਮਾਂ ਲਾਡ ਬਾਈ ਇੱਕ ਸਾਧਾਰਣ ਘਰੇਲੂ ਮਹਿਲਾ ਸਨ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਉਹ ਖੇਤੀਬਾੜੀ ‘ਚ ਆਪਣੇ ਪਿਤਾ ਦੀ ਮਦਦ ਕਰਦੇ ਸਨ ਅਤੇ ਐਨ. ਕੇ. ਹਾਈ ਸਕੂਲ ‘ਚ ਪੜ੍ਹਦੇ ਸਨ।