ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 201:
</poem>
ਵਿਆਖਿਆ:ਇਥੇ ਨੀਚ ਪਾਤਰ ਮਨਮੁਖ ਦੇ ਸੁਭਾ ਦਾ ਬੜਾ ਯਥਾਰਥ ਸਰੂਪ ਪੇਸ ਕੀਤਾ ਗਿਆ ਹੈ।
 
*==== ਵਿਆਜੋਕਤੀ ====
ਵਿਅਾਜੋਕਤੀ ਦਾ ਅਰਥ ਹੈ ਵਿਅਾਜ ਬਹਾਨਾ +ੳੁਕਤ ਵਰਣਨ ਭਾਵ ਬਹਾਨੇ ਭਰਿਅਾ ਵਰਣਨ ਇਸ ਅਲੰਕਾਰ ਦੇ ਮੂਲ ਵਿਚ ਕਿਸੇ ਪ੍ਗਟ ਹੋਏ ਰਹੱਸ ਨੂੰ ਛੁਪਾੳੁਣ ਦਾ ਭਾਵ ਰਹਿੰਦਾ ਹੈ ਜਿੱਥੇ ਕਿਤੇ ਪ੍ਗਟ ਹੋ ਗਈ ਰਹੱਸਮਈ ਵਸਤੂ ਨੂੰ ਕਿਸੇ ਬਹਾਨੇ ਨਾਲ ਛੁਪਾੳੁਣ ਦਾ ਵਰਣਨ ਕੀਤਾ ਜਾਵੇ ੳੁੱਥੇ ਵਿਅਾਜੋਕਯ ਅਲੰਕਾਰ ਹੁੰਦਾ ਹੈ
 
ੳੁਦਾਹਾਰਨ ਸਾਵੰਤ ਨਿ੍ਪ ਤੁਵ ਤਾ੍ਸ ਅਰਿ, ਫਿਰਤ ਪਹਾਰ ਪਹਾਰ!
 
ਬਿਨ ਪੂਛੇ ਲਾਗਤ ਕਰਨ ਖੇਲਨ ਅਾਏ ਸਿਕਾਰ!
 
*ਭਾਵਿਕ
*ਸੂਖਮ