ਸੁਰਜੀਤ ਸਿੰਘ ਸੇੇਠੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎ਵਿੱਦਿਆ ਅਤੇ ਕਿੱਤਾ: ਸ਼ਬਦਜੋੜਾਂ ਵਿੱਚ ਸੁਧਾਰ
ਲਾਈਨ 1:
'''ਸੁਰਜੀਤ ਸਿੰਘ ਸੇੇਠੀ''' ( 1928 - 21 ਮਾਰਚ 1995) ਪੰਜਾਬੀ ਦੇ ਪ੍ਰਸਿੱਧ ,ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ,ਫਿਲਮ ਮੇਕਰ ਅਤੇ ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ।
==ਜੀਵਨੀ==
ਸੁਰਜੀਤ ਸਿੰਘ ਸੇਠੀ ਦਾ ਜਨਮ 1928 ਨੂੰ ਗੁਜਰਖਾਨ, ਜਿਲ੍ਹਾ ਰਾਵਲਪਿੰਡੀ ਬਰਤਾਨਵੀ ਪੰਜਾਬ (ਪਾਕਿਸਤਾਨ)<ref>http://www.thesikhencyclopedia.com/biographies/famous-sikh-personalities/sethi-surjit-singh-1928</ref> ਵਿੱਚ ਜ਼ੋਧ ਸਿੰਘ ਅਤੇ ਮਾਤਾ ਮਾਇਆਵਤੀ ਦੇ ਘਰ ਹੋਇਆ। ਸੁਰਜੀਤ ਸਿੰਘ ਸੇਠੀ ਦੀ ਪਤਨੀ ਦਾ ਨਾਮ ਮਨਹੋਰ ਸੇਠੀ ਸੀ ਅਤੇ ਉਨ੍ਹਾਂ ਦੀ ਇਕ ਧੀ ਤੇ ਪੁੱਤਰ ਹਨ। ਧੀ ਦਾ ਨਾਮ ਲੀਫ਼ਜ਼ਾ ਤੇ ਪਵਨਜੀਤ ਸਿੰਘ ਉਰਫ ਸ਼ੈਲੀ ਪੁੱਤਰ ਹੈ।
===ਵਿੱਦਿਆ ਅਤੇ ਕਿੱਤਾ===
ਸੁਰਜੀਤ ਸਿੰਘ ਸੇਠੀ ਨੇ ਐੱਮ.ਏ (ਅੰਗਰੇਜੀ ਅਤੇ ਪੰਜਾਬੀ ) ਵਿੱਚ ਕੀਤੀਕੀਤੀ। ਉਨ੍ਹਾਂ ਨੇ ਪੀ .ਐੱਚ. ਡੀ ਦੀ ਵਿਦਿਆ ਪ੍ਰਾਪਤ ਕੀਤੀ ਸੀ।
ਅਧਿਆਪਨ(ਪੰਜਾਬੀ ਯੂਨੀਵਰਸਿਟੀ ਦੇ ਥਰੇਟਰਥਿਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚਵਿੱਚੋਂ ਪ੍ਰੋਫੈਸਰ ਵਜੋਂ ਰਟਾਇਰਰਿਟਾਇਰ ਹੋਣ ਉਪਰੰਤ ਅੰਤਿਮ ਸਮੇਂ ਤੱਕ ਯੂਨੀਵਰਸਿਟੀ ਦੇ ਅਜੀਵਨਆਜੀਵਨ ਵਿੱਚ ਫੈਲੇਫੈਲੋ ਰਹੇ।
===ਮੌਤ===
ਸੁਰਜੀਤ ਸਿੰਘ ਸੇਠੀ ਦੀ ਮੋਤਮੌਤ 21 ਮਾਰਚ 1995 ਨੂੰ ਹੋਈ।
==ਰਚਨਾਵਾਂ==