ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 17:
 
== '''ਖੂਨ ਦੇ ਰਿਸ਼ਤੇ ਵਿਚ ਤਬਦੀਲੀ ''' ==
ਭਰਾਵਾਂ ਦੀਆਂ ਮਾਨਵਵਾਦੀ ਸਾਝਾਂ ਪੂੰਜੀਵਾਦੀ ਕਦਰਾਂ-ਕੀਮਤਾਂ ਨੇ ਖ਼ਤਮ ਕਰ ਦਿੱਤੀਆਂ ਹਨ,ਜਿਨ੍ਹਾਂ ਨਾਲ ਸਿਰਫ਼ ਭਰਾਵਾਂ ਵਿਚ ਹੀ ਆਪਸੀ ਸ਼ਰੀਕੇਬਾਜੀ,ਮੁਕਾਬਲੇਬਾਜੀ ਤੇ ਖਹਿਬਾਜੀ ਨਹੀਂ ਵਧੀ ਸਗੋਂ ਉਨ੍ਹਾਂ ਦੇ ਬਿਰਧ ਮਾਪਿਆਂ ਲਈ ਜਿਉਣਾ ਵੀ ਦੁੱਭਰ ਹੋ ਗਿਆ ਹੈ|ਪੈਸੇ ਦੇ ਲਾਲਚ ਵਿਚ ਉਹ ਇੱਕ ਦੂਜੇ ਦੇ ਸ਼ਰੀਕ ਬਣ ਗਏ ਹਨ|ਅਜਿਹੇ ਪੂੰਜੀਵਾਦੀ ਕੀਮਤਾਂ ਵਿਚ ਗ੍ਰੱਸੇ ਭਰਾਵਾਂ ਵਿਚ ਨਾ ਤਾਂ ਮਾਂ ਦੀ ਪਵਿੱਤਰ ਕੁੱਖ ਦੀ ਕਦਰ ਹੁੰਦੀ ਹੈ ਨਾ ਮਾਂ ਦੇ ਇਲਾਹੀ ਦੁੱਧ ਦੀ ਇੱਜ਼ਤ ਦਾ ਖਿਆਲ ਹੁੰਦਾ ਹੈ|ਸਿਆਣੇ ਲੋਕ ਅਜਿਹੇ ਬੇਕਦਰਿਆਂ ਨੂੰ ਫਿਟਕਾਰਦੇ ਸੁਣੇ ਜਾ ਸਕਦੇ ਹਨ:-
 
{{Block center| <nowiki><poem> ਇਨ੍ਹਾਂ ਬੇਸ਼ਰਮਾਂ ਨੇ ਤਾਂ ਮਾਂ ਦੀ ਕੁੱਖ ਈ ਗੰਦੀ ਕਰਤੀ,</nowiki>
 
ਈ ਗੰਦੀ ਕਰਤੀ,
 ਮਾਂ ਦੇ ਚੁੰਘੇ ਦੁੱਧ ਦੀ ਰਤਾ ਵੀ ਸ਼ਰਮ ਨਹੀਂ ਕਰਦੇ5em}}<nowiki></poem></nowiki>}}
 
 ਮਾਂ ਦੇ ਚੁੰਘੇ ਦੁੱਧ ਦੀ ਰਤਾ ਵੀ ਸ਼ਰਮ ਨਹੀਂ ਕਰਦੇ5em}}<nowiki></poem></nowiki>}}
 
ਨਹੀਂ ਕਰਦੇ।<nowiki></poem></nowiki>}}
 
ਇਕ ਕੁੱਖੋਂ ਜਾਇਆਂ ਭੈਣ-ਭਰਾ ਦਾ ਰਿਸ਼ਤਾ ਬਹੁਦਿਸ਼ਾਵੀ ਹੈ|ਪੰਜਾਬੀ ਰਿਸ਼ਤਾ ਨਾਤਾ ਪ੍ਰਣਾਲੀ ਵਿਚ ਇਸ ਰਿਸ਼ਤੇ ਨੂੰ ਨੈਤਿਕ ਪੱਖੋਂ ਸਭ ਤੋਂ ਵੱਧ ਪਵਿੱਤਰ ਅਤੇ ਮੋਹ ਪੱਖੋਂ ਸਭ ਤੋਂ ਵੱਧ ਉਚਤਮ ਮੰਨਿਆ ਗਿਆ ਹੈ|ਅੱਜ ਦੇ ਪਦਾਰਥਵਾਦੀ ਯੁੱਗ ਵਿਚ ਇਕ ਦਾ ਹਿੱਤ ਦੂਜੇ ਦੀ ਹਾਨੀ ਬਣੀ ਹੋਈ ਹੈ।ਚੀਜਾਂ ਦੇ ਮੋਹ ਨੇ ਭੈਣ,ਭਰਾ ਵਿਚੋਂ ਲਾਹੇ ਦਾ ਸੌਦਾ ਸੋਚਣ ਵਾਲੀ ਮਾਨਸਿਕਤਾ ਨੂੰ ਜਨਮ ਦਿੱਤਾ ਹੈ।ਖੂਨ ਦੀ ਸਾਂਝ ਹੋਣ ਦੇ ਬਾਵਜੂਦ ਭੈਣ-ਭਰਾਵਾਂ ਵਿਚ ਵੀ ਆਪਸੀ ਮੁਕਾਬਲੇ ਦੀ ਭਾਵਨਾ ਬਣ ਗਈ ਹੈ।ਭੈਣ-ਭਰਾ ਦੇ ਆਪਸੀ ਪਿਆਰ ਵਿਚ ਕੁਝ ਤਰੇੜਾਂ,ਸੌੜੇ ਹਿੱਤਾਂ ਦੀ ਪੂਰਤੀ ਦੀ ਭਾਵਨਾ ਸਦਕਾ ਪਸਰ ਰਹੀਆਂ ਹਨ।ਇਸ ਪਵਿੱਤਰ ਸੰਬੰਧ ਨੂੰ ਸਦਾ ਲਈ ਜੀਵਿਤ ਰਖਿਆ ਜਾਵੇ ਅਤੇ ਬਦਲਦੇ ਸਮਾਜਕ,ਆਰਥਿਕ ਅਤੇ ਸਭਿਆਚਾਰਕ ਹਾਲਤਾਂ ਵਿਚ,ਇਨ੍ਹਾਂ ਲਾ-ਮਿਸਾਲ ਪਿਆਰ ਦੀਆਂ ਤੰਦਾਂ ਨੂੰ ਹੋਰ ਪੱਕਿਆ ਕੀਤਾ ਜਾਵੇ,ਲੋਕ ਮਾਨਸਿਕਤਾ ਵਿਚੋਂ ਇਹ ਬੋਲ ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ :-