ਮਲਾਇਕਾ ਅਰੋੜਾ: ਰੀਵਿਜ਼ਨਾਂ ਵਿਚ ਫ਼ਰਕ

ਭਾਰਤੀ ਅਦਾਕਾਰਾ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Malaika Arora" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

11:21, 30 ਨਵੰਬਰ 2018 ਦਾ ਦੁਹਰਾਅ

ਮਲਾਇਕਾ ਅਰੋੜਾ ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛੲੀਅਾਂ ਛੲੀਅਾਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ ਦਬੰਗ (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।

ਮੁੱਢਲਾ ਜੀਵਨ

ਮਲਾਇਕਾ ਅਰੋੜਾ ਦਾ ਜਨਮ ਮਹਾਰਾਸ਼ਟਰ ਦੇ ਥਾਣੇ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ੳੁਸਦੀ 11 ਸਾਲ ਦੀ ਉਮਰ ਵਿੱਚ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭੈਣ ਅੰਮ੍ਰਿਤਾ ਨਾਲ ਚੈਂਬਰ ਚਲੀ ਗੲੀ। ਉਸ ਦੀ ਮਾਂ, ਜੋਇਸ ਪੋਲੀਕਾਰਪ, ਮਲਿਆਲੀ ਕੈਥੋਲਿਕ ਹੈ ਅਤੇ ਉਸ ਦੇ ਪਿਤਾ ਅਨਿਲ ਅਰੋੜਾ, ਭਾਰਤੀ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਪੰਜਾਬੀ ਮੂਲ ਦੇ ਸਨ, ਜੋ ਕਿ ਮਰਚੈਂਟ ਨੇਵੀ ਵਿਚ ਕੰਮ ਕਰਦੇ ਸਨ।[1][2][3][4]

References

  1. "Malaika Arora Khan's Biography". Chakpak.com. Archived from the original on 18 January 2013. Retrieved 6 May 2010. {{cite web}}: Unknown parameter |dead-url= ignored (|url-status= suggested) (help)
  2. Chakraborty, Sumita. "Malaika Arora Khan – "I won't unnecessarily fool around with Salman, and nor are we on backslapping terms!"". Magna Magazines. Retrieved 8 December 2014.
  3. Arya, Reshma. "'I have special memories of Thane'". Daily News and Analysis. Retrieved 8 December 2014.
  4. Gupta, Priya (6 January 2015). "Malaika Arora Khan: Arbaaz is a complete reflection of his dad". The Times of India. Retrieved 15 March 2016.