ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 9:
 
== ਵੱਖ ਵੱਖ ਅਾਚਾਰਿਅਾ ਦੇ ਅਲੰਕਾਰ ਬਾਰੇ ਵਿਚਾਰ ==
ਆਚਾਰਿਆ ਭਰਤਮੁਨੀ
 
=== ਆਚਾਰਿਆ ਭਰਤਮੁਨੀ ===
ਭਰਤਮੁਨੀ ਨੇ ਆਪਣੀ ਰਚਨਾ 'ਨਾਟਯ-ਸ਼ਾਸਤਰ'ਵਿੱਚ ਅਲੰਕਾਰਾਂ ਵੱਲ ਇਸ਼ਾਰਾ ਕੀਤਾ ਹੈ'।ਨਾਟਯ-ਸ਼ਾਸਤਰ'ਦੇ 16 ਵੇਂ ਅਧਿਆਇ ਵਿਚ ਭਰਤ ਮੁਨੀ ਦੁਆਰਾ ਚਾਰ ਅੰਲਕਾਰ-ਉਪਮਾ, ਯਮਕ, ਦੀਪਕ ਅਤੇ ਰੂਪਕ ਦਾ ਵਿਵੇਚਨ ਕੀਤਾ ਮਿਲਦਾ ਹੈ ਪਰ ਭਰਤਮੁਨੀ ਮੂਲ ਰੂਪ ਵਿਚ ਰਸਵਾਦੀ ਆਚਾਰੀਆ ਹੋਣ ਕਾਰਨ ਉਹਨਾਂ ਦੁਆਰਾ ਅਲੰਕਾਰਾਂ ਨੂੰ ਨਾਟਕ ਵਿਚਲੇ ਰਸ ਦੇ ਪ੍ਰਸੰਗ ਵਿਚ ਹੀ ਵਿਚਾਰਿਆ ਗਿਆ ਹੈ। ਭਰਤਮੁਨੀ ਦੁਆਰਾ ਆਪਣੇ 26 ਵੇਂ ਅਧਿਆਇ ਵਿਚ 36 ਕਾਵਿ ਲੱਛਣਾਂ ਦਾ ਜ਼ਿਕਰ ਕਰਦਿਆਂ ਉਦਾਹਰਨ, ਅਤਿਸ਼ਯ ਅਤੇ ਦ੍ਰਿਸ਼ਟਾਂਤ ਆਦਿ ਬਾਰੇ ਦੱਸਿਆ ਹੈ ਜੋ ਬਾਅਦ ਦੇ ਆਚਾਰੀਆਂ ਦੁਆਰਾ ਅਲੰਕਾਰ ਦੀ ਸ਼੍ਰੇਣੀ ਵਿਚ ਰੱਖ ਲਏ ਗਏ।