ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 50:
ਪੁਨਰੁਕਤਵਦਾਭਾਸ ਅਲੰਕਾਰ
 
==== ਅਰਥ ਅਲੰਕਾਰ ====
 
ਜਦੋਂ ਚਮਤਕਾਰ ਅਰਥ ਵਿਚ ਲੁਕਿਆ ਹੁੰਦਾ ਹੈ ਉਥੇ ਅਰਥ ਅੰਲਕਾਰ ਹੁੰਦਾ ਹੈ। ਇਸ ਵਿਚ ਕਿਸੇ ਸ਼ਬਦ ਦੀ ਥਾਂ ਉਸ ਦਾ ਸਮਾਨਾਰਥਕ ਸ਼ਬਦ ਰੱਖ ਦਿਂਤਾ ਜਾਵੇ ਤਾਂ ਉਸ ਦਾ ਚਮਤਕਾਰ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਇਹਨਾਂ ਅੰਲਕਾਰਾਂ ਦੀ ਗਿਣਤੀ ਵਿਦਵਾਨਾਂ ਦੁਆਰਾ ਸੌ ਦੇ ਕਰੀਬ ਦੱਸੀ ਗਈ ਹੈ। ਇਹਨਾਂ ਅਰਥ ਅੰਲਕਾਰਾਂ ਨੂੰ ਆਚਾਰੀਆਂ ਦੁਆਰਾ ਵਰਗਾਂ ਵਿਚ ਵੰਡ ਕੇ ਵਿਚਾਰਿਆ ਗਿਆ ਹੈ। ਇਹ ਵਰਗ ਵੰਡ ਲਗਭਗ ਸਾਰੇ ਆਚਾਰੀਆਂ ਦੁਆਰਾ ਸਵੀਕਾਰੀ ਗਈ ਹੈ।