ਅਲੰਕਾਰ ਸੰਪਰਦਾਇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 279:
ਸੰਕਰ
 
===== ਓੁਭਯਾਲੰਕਾਰ =====
 
ਜਦੋਂ ਦੋ ਜਾਂ ਦੋ ਤੋਂ ਵੱਧ ਅਲੰਕਾਰਾਂ ਦਾ ਮਿਸ਼ਰਿਤ ਰੂਪ ਮੌੌਜੂਦ ਹੋਵੇ ਤਾਂ ਓੁਥੇ ਓੁਭਯ ਅਲੰਕਾਰ ਹੁੰਦਾ ਹੈ. ਇਸ ਵਿਚ ਘੱਟ ਤੋਂ ਘੱਟ ਦੋ ਅਲੰਕਾਰਾਂ ਦਾ ਹੋਣਾ ਜਰੂਰੀ ਹੈ। ਇਸ ਨੂੰ ਸ਼ਬਦਾਰਥ ਅਲੰਕਾਰ ਜਾਂ ਮਿਸ਼ਰਿਤ ਅਲੰਕਾਰ ਆਦਿ ਨਾਂ ਵੀ ਦਿੱਤੇ ਜਾਂਦੇ ਹਨ।